ETV Bharat / bharat

Janamashtami 2022 ਜਨਮਾਸ਼ਟਮੀ ਮੌਕੇ ਇਸ ਤਰ੍ਹਾਂ ਕਰੋ ਸ਼੍ਰੀ ਕ੍ਰਿਸ਼ਨ ਦੀ ਪੂਜਾ ਤੇ ਜਾਪ

author img

By

Published : Aug 18, 2022, 10:08 AM IST

Janamashtami 2022 ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮਦਿਨ ਮੌਕੇ ਇਹ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਪਰ, ਇਸ ਸਾਲ ਕਈ ਲੋਕਾਂ ਵਿੱਚ ਜਨਮਾਸ਼ਟਮੀ ਦੀ ਤਰੀਕ ਨੂੰ ਲੈ ਕੇ ਕਾਫ਼ੀ ਭੰਬਲਭੂਸਾ ਵੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਜਨਮਾਸ਼ਟਮੀ ਮੌਕੇ (Janamashtami Puja) ਕਿਹੜੇ ਮੰਤਰਾਂ ਦਾ ਜਾਪ ਕਰੀਏ।

Janamashtami 2022, Janamashtami Mantra
Janamashtami 2022

ਹੈਦਰਾਬਾਦ ਡੈਸਕ: ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮਦਿਨ (Janamashtami 2022) ਮੌਕੇ ਇਹ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਘਰਾਂ ਅਤੇ ਮੰਦਿਰਾਂ ਤੋਂ ਇਲਾਵਾ ਜਨਮਾਸ਼ਟਮੀ ਦੀਆਂ ਰੌਣਕਾਂ ਬਜ਼ਾਰਾਂ ਵਿੱਚ ਵੀ ਖੂਬ ਵੇਖਣ ਨੂੰ ਮਿਲਦੀ ਹੈ। ਇਸ ਵਾਰ ਜਨਮਾਸ਼ਟਮੀ ਦੀ ਤਰੀਕ ਨੂੰ ਲੈ ਕੇ ਕਾਫ਼ੀ ਮਤਭੇਦ ਚੱਲ ਰਹੇ ਹਨ। ਦੱਸ ਦਈਏ ਕਿ ਜਨਮਾਸ਼ਟਮੀ ਅੱਜ ਯਾਨੀ 18 ਸਾਲ ਅਗਸਤ 2022 ਨੂੰ ਹੈ।

Janamashtami 2022, Janamashtami Mantra
Janamashtami 2022

ਜਨਮਾਸ਼ਟਮੀ ਦਾ ਤਿਉਹਾਰ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅੱਠਵੀਂ ਤਰੀਕ ਨੂੰ ਰੋਹਿਨੀ ਨਕਸ਼ਤਰ ਵਿੱਚ ਰਾਤ ਦੇ 12 ਵਜੇ ਹੋਇਆ ਸੀ। ਭਗਵਾਨ ਕ੍ਰਿਸ਼ਨ ਦਾ ਇਹ ਜਨਮ ਦਿਨ (Shri Krishan Birthday) ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਸ਼੍ਰੀ ਕ੍ਰਿਸ਼ਨ ਦੇ ਬਾਲ ਸਵਰੂਪ ਦੀ ਪੂਜਾ ਕਰਦੇ ਹਨ ਅਤੇ ਵਰਤ ਵੀ ਰੱਖਿਆ ਜਾਂਦਾ ਹੈ। ਇਸ ਸਾਲ ਜਨਮਾਸ਼ਟਮੀ ਦਾ ਤਿਉਹਾਰ 18 ਅਗਸਤ ਯਾਨੀ ਅੱਜ ਮਨਾਇਆ ਜਾ ਰਿਹਾ ਹੈ।

ਕੁਝ ਪੰਡਿਤ ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਰ ਕ੍ਰਿਸ਼ਨ ਜਨਮਾਸ਼ਟਮੀ (Janamashtami 2022) 18 ਅਗਸਤ ਨੂੰ ਮਨਾਈ ਜਾਵੇਗੀ। ਅਸ਼ਟਮੀ ਤਿਥੀ 18 ਅਗਸਤ ਨੂੰ ਰਾਤ 9.20 ਵਜੇ ਤੋਂ ਸ਼ੁਰੂ ਹੋਵੇਗੀ ਅਤੇ 19 ਅਗਸਤ ਨੂੰ ਰਾਤ 10:59 ਵਜੇ ਸਮਾਪਤ ਹੋਵੇਗੀ। ਨਿਸ਼ੀਥ ਪੂਜਾ 18 ਅਗਸਤ ਦੀ ਰਾਤ 12:03 ਵਜੇ ਤੋਂ ਲੈ ਕੇ 12:47 ਵਜੇ ਤੱਕ ਰਹੇਗੀ। ਨਿਸ਼ੀਥ ਪੂਜਾ ਦਾ ਕੁੱਲ ਸਮਾਂ 44 ਮਿੰਟ ਹੀ ਰਹੇਗਾ। ਪਾਰਣ 19 ਅਗਸਤ ਨੂੰ ਸਵੇਰੇ 5:52 ਵਜੇ ਤੋਂ ਬਾਅਦ ਹੋਵੇਗਾ।

Janamashtami 2022, Janamashtami Mantra
Janamashtami 2022

ਇੰਝ ਕਰੋ ਪੂਜਾ:
ਜਨਮਾਸ਼ਟਮੀ ਦਾ (Janamashtami Puja) ਵਰਤ ਅਸ਼ਟਮੀ ਤਰੀਕ ਨੂੰ ਰੱਖਿਆ ਜਾਂਦਾ ਅਤੇ ਨੌਮੀ ਤਰੀਕ ਦੇ ਦਿਨ ਵਰਤ ਦਾ ਪਾਰਣ ਕੀਤਾ ਜਾਂਦਾ ਹੈ। ਜਨਮ ਅਸ਼ਟਮੀ ਵਾਲੇ ਦਿਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਹਿਨੋ। ਇਸ ਤੋਂ ਬਾਅਦ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਗੰਗਾ ਜਲ ਅਤੇ ਦੁੱਧ ਨਾਲ ਇਸ਼ਨਾਨ ਕਰੋ ਅਤੇ ਨਵੀਂ ਪੋਸ਼ਾਕ ਪਾਓ, ਫਿਰ ਆਸਨ ਉੱਤੇ ਬਿਠਾਓ। ਇਸ ਤੋਂ ਬਾਅਦ ਭਗਵਾਨ ਨੂੰ ਫਲ, ਮਿਠਾਈ, ਮਿਸ਼ਰੀ ਆਦਿ ਦਾ ਭੋਗ ਲਵਾਓ।

Janamashtami 2022, Janamashtami Mantra
Janamashtami 2022

ਇਸ ਤੋਂ ਬਾਅਦ ਰਾਤ 12 ਵਜੇ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰੋ ਅਤੇ ਪੂਜਾ ਕਰਨ ਤੋਂ ਬਾਅਦ ਆਰਤੀ ਕਰੋਂ। 12 ਵਜੇ ਤੋਂ ਬਾਅਦ ਹੀ ਆਪਣਾ (Janamashtami Mantra) ਵਰਤ ਖੋਲ੍ਹੋ। ਇਸ ਵਰਤ ਵਿੱਚ ਅੰਨ ਦਾ ਸੇਵਨ ਨਹੀਂ ਕੀਤਾ ਜਾਂਦਾ, ਇਸ ਲਈ ਪਾਰਣ ਦੌਰਾਨ ਫਲ ਜਾਂ ਕੱਟੂ ਅਤੇ ਸਿੰਘਾੜੇ ਦੇ ਆਟੇ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਹੀ ਕਰਨ ਸਹੀ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: Shri Krishna Janmashtami 2022 ਜਾਣੋ 18 ਜਾਂ 19 ਅਗਸਤ ਕਿਸ ਤਰੀਕ ਨੂੰ ਮਨਾਈਏ ਜਨਮਾਸ਼ਟਮੀ

Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ETV Bharat ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸ, ਜਾਣਕਾਰੀ ਦਾ ਸਮਰਥਨ ਨਹੀਂ ਕਰਦਾ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।

etv play button

ETV Bharat Logo

Copyright © 2024 Ushodaya Enterprises Pvt. Ltd., All Rights Reserved.