ETV Bharat / bharat

Liquor Home Delivery: ਦਿੱਲੀ ਦੇਸ਼ ਦਾ ਪਹਿਲਾਂ ਸ਼ਹਿਰ ਜਿੱਥੇ ਘਰ ਬੈਠੇ ਮਿਲੇਗੀ ਸ਼ਰਾਬ - ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ

ਦਿੱਲੀ ਦੀ ਕੇਜਰੀਵਾਰ ਸਰਕਾਰ ਨੇ ਸ਼ਰਾਬ ਦੀ ਹੋਮ ਡਿਲਵਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਾਰਚ ਮਹੀਨੇ ਵਿੱਚ ਦਿੱਲੀ ਸਰਕਾਰ ਆਪਣੀ ਨਵੀਂ ਆਬਕਾਰੀ ਨੀਤੀ ਲੈਕੇ ਆਈ ਸੀ।

ਸ਼ਰਾਬ ਦੀ ਹੋਮ ਡਿਲਵਰੀ ਵਾਲਾ ਦਿੱਲੀ ਦੇਸ਼
ਸ਼ਰਾਬ ਦੀ ਹੋਮ ਡਿਲਵਰੀ ਵਾਲਾ ਦਿੱਲੀ ਦੇਸ਼
author img

By

Published : Jun 1, 2021, 4:31 PM IST

ਦਿੱਲੀ: ਰਾਜਧਾਨੀ ਦਿੱਲੀ ਵਿੱਚ ਹੁਣ ਸ਼ਰਾਬ ਦੀ ਹੋਮ ਡਿਲਵਰੀ (Home delivery) ਮਨਜ਼ੂਰੀ ਦੇ ਦਿੱਤੀ ਗਈ ਹੈ। ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਅਨੁਸਾਰ ਹੁਣ ਦਿੱਲੀ ਦੇ ਲੋਕ ਮੋਬਾਈਲ ਐਪ (Mobile app) ਜਾਂ ਵੈੱਬਸਾਈਟ (Website) ਰਾਹੀਂ ਘਰ ਬੈਠ ਕੇ ਸ਼ਰਾਬ ਮੰਗਵਾ ਸਕਦੇ ਹਨ। ਆਬਕਾਰੀ (ਸੋਧ) ਨਿਯਮ, 2021 ਦੇ ਅਨੁਸਾਰ, ਸਿਰਫ ਐੱਲ-13 ਲਾਇਸੈਂਸ ਰੱਖਣ ਵਾਲੇ ਸ਼ਰਾਬ ਦੇ ਠੇਕੇਦਾਰਾਂ ਨੂੰ ਲੋਕਾਂ ਦੇ ਘਰਾਂ ਵਿੱਚ ਸ਼ਰਾਬ ਪਹੁੰਚਾਉਣ ਦੀ ਆਗਿਆ ਹੋਵੇਗੀ।

ANI ਵੱਲੋ ਕੀਤਾ ਗਿਆ ਟਵੀਟ
ANI ਵੱਲੋ ਕੀਤਾ ਗਿਆ ਟਵੀਟ

ਐੱਲ-13 ਲਾਇਸੈਂਸ ਧਾਰਕ ਨੂੰ ਸਿਰਫ ਇਜਾਜ਼ਤ ਹੈ

ਇਸ ਬਾਰੇ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ, ਕਿ ਸਿਰਫ ਐੱਲ-13 ਲਾਇਸੈਂਸ ਧਾਰਕ ਹੀ ਸ਼ਰਾਬ ਵਿਕਰੇਤਾ ਮੋਬਾਈਲ ਐਪ (Mobile app) ਜਾਂ ਆਨਲਾਈਨ (online) ਵੈੱਬ ਪੋਰਟਲ ਰਾਹੀਂ ਘਰਾਂ ਵਿੱਚ ਸ਼ਰਾਬ ਪਹੁੰਚਾ ਸਕਣਗੇ। ਕੋਰੋਨਾ ਦੇ ਸਮੇਂ ਹੁਣ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਖੜ੍ਹੇ ਹੋਣ ਦੀ ਸਮੱਸਿਆ ਅਤੇ ਭੀੜ ਦੀ ਸਥਿਤੀ ਤੋਂ ਛੁਟਕਾਰਾ ਮਿਲੇਗਾ।

ਸ਼ਰਾਬ ਦੀ ਹੋਮ ਡਿਲਵਰੀ ਵਾਲਾ ਦਿੱਲੀ
ਸ਼ਰਾਬ ਦੀ ਹੋਮ ਡਿਲਵਰੀ ਵਾਲਾ ਦਿੱਲੀ

ਹੋਸਟਲ ਤੇ ਦਫਤਰ ਸ਼ਰਾਬ ਦੀ ਡਿਲਵਰੀ ਤੋਂ ਬਾਹਰ

ਹਾਲਾਂਕਿ, ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ਕਿ ਸ਼ਰਾਬ ਦੀ ਸਪੁਰਦਗੀ (Home delivery) ਕਿਸੇ ਵੀ ਹੋਸਟਲ, ਦਫਤਰ ਜਾਂ ਕਿਸੇ ਵੀ ਸੰਸਥਾ ਵਿੱਚ ਨਹੀਂ ਹੋ ਸਕਦੀ। ਤੁਹਾਨੂੰ ਦੱਸ ਦੇਈਏ ਕਿ ਮਾਰਚ ਮਹੀਨੇ ਵਿੱਚ ਦਿੱਲੀ ਸਰਕਾਰ ਆਪਣੀ ਨਵੀਂ ਆਬਕਾਰੀ ਨੀਤੀ ਲੈ ਕੇ ਆਈ ਸੀ, ਜਿਸ ਵਿੱਚ ਕਈ ਅਹਿਮ ਬਦਲਾਅ ਕੀਤੇ ਗਏ ਸਨ।

ਇਹ ਵੀ ਪੜ੍ਹੋ: World Milk Day 2021: ਵਿਸ਼ਵ ਦੁੱਧ ਦਿਵਸ ਤੇ ਜਾਣੋ ਇਸ ਨਾਲ ਜੁੜੀਆਂ 10 ਵਿਸ਼ੇਸ਼ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.