ETV Bharat / bharat

(High Court) ਨਾਜਾਇਜ਼ ਸਬੰਧ ਹੋਣ ਦਾ ਇਹ ਮਤਲਬ ਨਹੀਂ ਕਿ ਮਹਿਲਾ ਚੰਗੀ ਮਾਂ ਨਹੀਂ ਹੋ ਸਕਦੀ

author img

By

Published : Jun 3, 2021, 3:15 PM IST

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੱਚੀ ਨੂੰ ਉਸ ਦੀ ਮਾਂ ਦੇ ਹਵਾਲੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੋਰਟ ਦਾ ਕਹਿਣਾ ਹੈ। ਕਿ ਜੇਕਰ ਕਿਸੇ ਵੀ ਔਰਤ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ ਇਸ ਦਾ ਮਤਲਬ ਇਹ ਨਹੀਂ ਹੈ। ਕਿ ਉਹ ਚੰਗੀ ਮਾਂ ਨਹੀਂ ਬਣ ਸਕਦੀ।

'ਨਾਜਾਇਜ਼ ਸਬੰਧ ਹੋਣ ਦੇ ਬਾਵਜੂਦ ਵੀ ਔਰਤ ਚੰਗੀ ਮਾਂ ਬਣ ਸਕਦੀ ਹੈ'

ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈ ਕੋਰਟ ਨੇ 4-5 ਸਾਲ ਦੀ ਕੁੜੀ ਦੀ ਕਸਟਡੀ ਦੇ ਲਈ ਦਾਖਿਲ ਕੀਤੀ ਗਈ ਪਟੀਸ਼ਨ ‘ਤੇ ਮਹੱਤਵਪੂਰਨ ਫੈਸਲਾ ਦਿੱਤਾ ਹੈ। ਦਰਅਸਲ ਪਤੀ ਨੇ ਕੋਰਟ ਵਿੱਚ ਕਿਹਾ ਸੀ। ਕਿ ਉਸ ਦੀ ਪਤਨੀ ਦੇ ਕਿਸੇ ਹੋਰ ਦੇ ਨਾਲ ਨਾਜਾਇਜ਼ ਸੰਬੰਧ ਨੇ, ਇਸ ਕਰਕੇ ਉਸ ਨੂੰ ਬੇਟੀ ਦੀ ਕਸਟਡੀ ਨਾ ਦਿੱਤੀ ਜਾਵੇ।

ਨਾਜਾਇਜ਼ ਸਬੰਧ ਹੋਣ ਦਾ ਮਤਲਬ ਇਹ ਨਹੀਂ ਕਿ ਮਹਿਲਾ ਚੰਗੀ ਮਾਂ ਨਹੀਂ ਬਣ ਸਕਦੀ।
ਪੰਜਾਬ-ਹਰਿਆਣਾ ਹਾਈ ਕੋਰਟ ਨੇ ਨਾਬਾਲਿਗ ਬੱਚੀ ਦੀ ਕਸਟਡੀ ਦੇ ਮਾਮਲੇ ਵਿੱਚ ਕਿਹਾ ਕਿ ਜੇਕਰ ਕੋਈ ਮਹਿਲਾ ਐਕਸਟ੍ਰਾ ਮੈਰੀਟਲ ਰਿਲੇਸ਼ਨਸ਼ਿਪ (Extra Marital Relationships) ਦੇ ਵਿੱਚ ਹੈ। ਤਾਂ ਇਸ ਦਾ ਇਹ ਮਤਲਬ ਨਹੀਂ ਲਗਾਇਆ ਜਾਣਾ ਚਾਹੀਦਾ ਹੈ, ਕਿ ਉਹ ਚੰਗੀ ਮਾਂ ਨਹੀਂ ਹੋ ਸਕਦੀ।

ਕਈ ਸਿੰਗਲ ਪੇਰੈਂਟ ਨਿਭਾ ਰਹੇ ਨੇ ਆਪਣੀ ਜ਼ਿੰਮੇਵਾਰੀ
ਮਾਮਲੇ ‘ਤੇ ਹਾਈ ਕੋਰਟ ਨੇ ਕਿਹਾ, ਕਿ ਨੈਚੁਰਲ ਗਰਜਣ ਯਾਨੀ ਕਿ ਮਾਂ ਪੰਜ ਸਾਲ ਤੱਕ ਦੇ ਬੱਚੇ ਦੀ ਦੇਖਭਾਲ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ। ਅਜਿਹੇ ਵਿੱਚ ਮਾਂ ਨੂੰ ਬੱਚੇ ਦੀ ਕਸਟਡੀ ਦੇਣ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਕੋਰਟ ਨੇ ਤਾਜ਼ੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ, ਕਿ ਦੇਸ਼ ਵਿੱਚ ਕਈ ਉਦਾਹਰਣ ਮੌਜੂਦ ਨੇ ਜਿੱਥੇ ਇੱਕਲੀ ਮਾਂ ਜਾ ਇੱਕਲਾ ਪਿਤਾ (single parent) ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਕੇ ਉਨ੍ਹਾਂ ਪ੍ਰਤੀ ਆਪਣੀ ਹਰ ਜ਼ਿੰਮੇਵਾਰ ਨਿਭਾਅ ਰਹੇ ਹਨ।
ਕੀ ਸੀ ਮਾਮਲਾ ?
ਦਰਅਸਲ ਪਤੀ ਤੋਂ ਵੱਖ ਹੋ ਕੇ ਆਸਟ੍ਰੇਲੀਆ (Australia) ਵਿੱਚ ਰਹਿ ਰਹੀ ਹੈ। ਇੱਕ ਮਹਿਲਾ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਖਿਲ ਕਰਦੇ ਹੋਏ ਆਪਣੀ ਸਾਢੇ ਚਾਰ ਸਾਲ ਦੀ ਬੱਚੀ ਦੀ ਕਸਟਡੀ ਮੰਗੀ ਸੀ। ਮਹਿਲਾ ਨੇ ਕੋਰਟ ਨੂੰ ਦੱਸਿਆ ਸੀ। ਕਿ ਉਹ ਆਪਣੇ ਪਤੀ ਤੋਂ ਵੱਖ ਹੋ ਚੁੱਕੀ ਹੈ। ਹੁਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਤੇ ਚੰਗੇ ਤਰੀਕੇ ਨਾਲ ਆਪਣੀ ਬੇਟੀ ਦੀ ਦੇਖਭਾਲ ਕਰ ਸਕਦੀ ਹੈ।

ਉੱਥੇ ਹੀ ਪਤੀ ਨੇ ਕਸਟਡੀ ਦਾ ਵਿਰੋਧ ਕਰਨ ਲਈ ਕੋਰਟ ਤੋਂ ਕਿਹਾ ਸੀ। ਕਿ ਉਸ ਦੀ ਪਤਨੀ ਦੇ ਗੈਰ ਮਰਦ ਨਾਲ ਨਾਜਾਇਜ਼ ਸੰਬੰਧ ਹਨ। ਜੋ ਉਸ ਦੇ ਚਰਿੱਤਰ (Character) ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਰਹੇ ਹਨ। ਅਜਿਹੇ ਵਿੱਚ ਉਹ ਚੰਗੀ ਮਾਂ ਨਹੀਂ ਬਣ ਸਕਦੀ। ਕਿਉਂਕਿ ਇਸ ਦਾ ਬੱਚੀ ‘ਤੇ ਗਲਤ ਅਸਰ ਪਵੇਗਾ। ਹਾਲਾਂਕਿ ਪਤੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਕੋਰਟ ‘ਚ ਸਾਬਿਤ ਨਹੀਂ ਕਰ ਸਕਿਆ।

ਇਸ ਤੋਂ ਬਾਅਦ ਹਾਈ ਕੋਰਟ ਨੇ ਕੁੜੀ ਦੀ ਕਸਟਡੀ ਮਾਂ ਨੂੰ ਦਿੱਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਕੁੜੀ ਦੇ ਮਾਪੇ ਪੰਜਾਬ ਦੇ ਰਹਿਣ ਵਾਲੇ ਹਨ। ਪਿਤਾ ਪਹਿਲਾਂ ਤੋਂ ਹੀ ਆਸਟ੍ਰੇਲੀਆ ਵਿੱਚ ਸੀ, ਤੇ ਵਿਆਹ ਤੋਂ ਬਾਅਦ ਪਤਨੀ ਨੂੰ ਵੀ ਆਸਟ੍ਰੇਲੀਆ (Australia) ਆਪਣੇ ਨਾਲ ਲੈ ਗਿਆ ਸੀ। 14 ਅਕਤੂਬਰ 2019 ਨੂੰ ਪਤਨੀ ਨੇ ਆਸਟਰੇਲੀਆ (Australia) ਦੀ ਫੈਡਰਲ ਕੋਰਟ (Federal Court) ਵਿੱਚ ਤਲਾਕ (Divorce) ਲਈ ਅਰਜ਼ੀ ਦਾਖ਼ਲ ਕੀਤੀ।

ਇਹ ਵੀ ਪੜ੍ਹੋ:ਸੁਖਪਾਲ ਖਹਿਰਾ ਨੇ ਮੁੜ ਫੜਿਆ ਕਾਂਗਰਸ ਦਾ ਹੱਥ, AAP ਦੇ ਵੀ ਦੋ ਵਿਧਾਇਕ ਸ਼ਾਮਲ

ETV Bharat Logo

Copyright © 2024 Ushodaya Enterprises Pvt. Ltd., All Rights Reserved.