ETV Bharat / bharat

ਭਰਤ ਸਿੰਘ ਸੌਲੰਕੀ ਦੇ ਬਿਆਨ ਤੋਂ ਬਾਅਦ ਹਾਰਦਿਕ ਪਟੇਲ ਨੇ ਸਾਧਿਆ ਕਾਂਗਰਸ 'ਤੇ ਨਿਸ਼ਾਨਾ

ਸਾਬਕਾ ਕਾਂਗਰਸ ਆਗੂ ਹਾਰਦਿਕ ਪਟੇਲ ਨੇ ਕਾਂਗਰਸ 'ਤੇ ਨਿਸਾਨਾ ਸਾਧਿਆ ਹੈ। ਦੇਸ਼ ਕਾਂਗਰਸ ਨੇ ਵਟਾਮਨ, ਧੌਲਕਾ ਵਿੱਚ ਇੱਕ ਵਿਸ਼ਾਲ ਓਬੀਸੀ ਸੰਮੇਲਨ ਦਾ ਆਯੋਜਨ ਕੀਤਾ। ਜਿਸ ਵਿੱਚ ਉੱਘੇ ਆਗੂ ਭਰਤ ਸਿੰਘ ਸੋਲੰਕੀ ਨੇ ਰਾਮ ਮੰਦਰ ਨੂੰ ਲੈ ਕੇ ਬਿਆਨ ਦਿੱਤਾ ਸੀ।

hardik patel tweet against Controversial statement of Bharat singh solanki
ਕਾਂਗਰਸ 'ਤੇ ਨਿਸ਼ਾਨਾ
author img

By

Published : May 25, 2022, 8:48 AM IST

ਗੁਜਰਾਤ: ਕਾਂਗਰਸ ਆਗੂ ਭਰਤ ਸਿੰਘ ਸੌਲੰਕੀ ਦੇ ਬਿਆਨ ਤੋਂ ਬਾਅਦ ਸਾਬਕਾ ਕਾਂਗਰਸ ਆਗੂ ਹਾਰਦਿਕ ਪਟੇਲ ਨੇ ਕਾਂਗਰਸ 'ਤੇ ਨਿਸਾਨਾ ਸਾਧਿਆ ਹੈ। ਚੋਣਾਂ ਤੋਂ ਪਹਿਲਾਂ ਗੁਜਰਾਤ ਦੀ ਸਿਆਸਤ 'ਚ ਗਰਮਾ ਰਹੀ ਹੈ। ਕਾਂਗਰਸ ਦੇ ਪ੍ਰਮੁੱਖ ਆਗੂ ਭਰਤ ਸਿੰਘ ਸੋਲੰਕੀ ਨੇ ਰਾਮ ਮੰਦਰ ਨੂੰ ਲੈ ਕੇ ਬਿਆਨ ਦੇਣ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ।

ਹਾਲਾਂਕਿ ਇਸ ਬਿਆਨ ਤੋਂ ਬਾਅਦ ਇਲਜ਼ਾਮ ਅਤੇ ਖੰਡਨ ਹੋ ਰਹੇ ਹਨ। ਉਨ੍ਹਾਂ ਨੇ ਇਸ ਨੂੰ ਲੈ ਕੇ ਟਵੀਟ ਕਰਦੇ ਹੋਏ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਪਾਰਟੀ ਨੂੰ ਲੋਕਾਂ ਦੀ ਭਾਵਨਾਵਾਂ ਦੀ ਕਦਰ ਨਾ ਕਰਨ ਵਾਲੀ ਕਿਹਾ ਹੈ। ਪ੍ਰਦੇਸ਼ ਕਾਂਗਰਸ ਨੇ ਵਟਾਮਨ, ਧੌਲਕਾ ਵਿੱਚ ਇੱਕ ਵਿਸ਼ਾਲ ਓਬੀਸੀ ਸੰਮੇਲਨ ਦਾ ਆਯੋਜਨ ਕੀਤਾ। ਜਿਸ ਵਿੱਚ ਉੱਘੇ ਆਗੂ ਭਰਤ ਸਿੰਘ ਸੋਲੰਕੀ ਨੇ ਬਿਆਨ ਦਿੱਤਾ ਹੈ ਕਿ 'ਰਾਮ ਦੇ ਨਾਮ 'ਤੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਰਾਮ ਮੰਦਰ ਲਈ ਇਕੱਠੀਆਂ ਚੱਟਾਨਾਂ 'ਤੇ ਕੁੱਤੇ ਪਿਸ਼ਾਬ ਕਰ ਰਹੇ ਸਨ।

hardik patel tweet against Controversial statement of Bharat singh solanki
ਭਰਤ ਸਿੰਘ ਸੌਲੰਕੀ ਦੇ ਬਿਆਨ ਤੋਂ ਬਾਅਦ ਹਾਰਦਿਕ ਪਟੇਲ ਨੇ ਸਾਧਿਆ ਕਾਂਗਰੇਸ 'ਤੇ ਨਿਸਾਨਾ

ਹਾਰਦਿਕ ਪਟੇਲ ਨੇ ਭਰਤ ਸਿੰਘ ਸੋਲੰਕੀ ਦੇ ਵਿਵਾਦਿਤ ਬਿਆਨ 'ਤੇ ਟਵੀਟ ਕਰਦੇ ਹੋਏ ਕਿਹਾ, ''ਮੈਂ ਪਹਿਲਾਂ ਵੀ ਕਿਹਾ ਸੀ ਕਿ ਕਾਂਗਰਸ ਪਾਰਟੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕਰਦੀ ਹੈ, ਹਮੇਸ਼ਾ ਹਿੰਦੂ ਧਰਮ ਦੀ ਆਸਥਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ।'' ਅੱਜ ਸਾਬਕਾ ਕੇਂਦਰੀ ਮੰਤਰੀ ਅਤੇ ਗੁਜਰਾਤ ਕਾਂਗਰਸ ਨੇਤਾ ਨੇ ਇਕ ਬਿਆਨ ਦਿੱਤਾ। ਕਿ ਰਾਮ ਮੰਦਰ ਦੀਆਂ ਇੱਟਾਂ 'ਤੇ ਕੁੱਤੇ ਪਿਸ਼ਾਬ ਕਰਦੇ ਹਨ..!"

ਇਹ ਵੀ ਪੜ੍ਹੋ: ਟਾਹਲੀਵਾਲ 'ਚ ਟਰੈਕਟਰ ਟਰਾਲੀ ਪਲਟਣ ਨਾਲ 3 ਸ਼ਰਧਾਲੂਆਂ ਦੀ ਮੌਤ, 6 ਜ਼ਖਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.