ETV Bharat / bharat

ਜਨਮ ਦਿਨ ਮੁਬਾਰਕ ਰਾਜ ਕੁਮਾਰ ਰਾਓ - ਅਦਾਕਾਰ

ਬਾਲੀਵੁੱਡ ਅਦਾਕਾਰ ਰਾਜ ਕੁਮਾਰ ਰਾਓ (Raj Kumar Rao) ਦਾ ਜਨਮ 31 ਅਗਸਤ 1984 ਨੂੰ ਗੁਰੂਗ੍ਰਾਮ (Gurugram), ਹਰਿਆਣਾ ਵਿਚ ਹੋਇਆ। ਰਾਜ ਕੁਮਾਰ ਰਾਓ 37 ਸਾਲਾ ਦੇ ਹੋ ਗਏ ਹਨ।

ਜਨਮ ਦਿਨ ਮੁਬਾਰਕ ਰਾਜ ਕੁਮਾਰ ਰਾਓ
ਜਨਮ ਦਿਨ ਮੁਬਾਰਕ ਰਾਜ ਕੁਮਾਰ ਰਾਓ
author img

By

Published : Aug 31, 2021, 10:35 AM IST

ਚੰਡੀਗੜ੍ਹ:ਬਾਲੀਵੁੱਡ ਅਦਾਕਾਰ ਰਾਜ ਕੁਮਾਰ ਰਾਓ (Raj Kumar Rao) ਦਾ ਜਨਮ 31 ਅਗਸਤ 1984 ਨੂੰ ਗੁਰੂਗ੍ਰਾਮ (Gurugram), ਹਰਿਆਣਾ ਵਿਚ ਹੋਇਆ।ਰਾਜ ਕੁਮਾਰ ਰਾਓ 37 ਸਾਲਾ ਦੇ ਹੋ ਗਏ ਹਨ।ਰਾਜ ਕੁਮਾਰ ਰਾਓ ਦਾ ਇਕ ਭਰਾ ਅਤੇ ਇਕ ਭੈਣ ਹੈ।ਰਾਜ ਕੁਮਾਰ ਰਾਓ ਦੇ ਪਿਤਾ ਦਾ ਨਾਂ ਸੱਤਿਆ ਪ੍ਰਕਾਸ਼ ਯਾਦਵ ਹੈ ਜੋ ਇਕ ਮਾਲ ਵਿਭਾਗ ਦੇ ਮੁਲਾਜ਼ਮ ਸਨ ਅਤੇ ਮਾਤਾ ਕਮਲੇਸ਼ ਯਾਦਵ ਜੋ ਕਿ ਹਾਊਸ ਵਾਈਫ ਸਨ।ਸਕੂਲ ਦੀ ਪੜ੍ਹਾਈ ਗੁਰੂਗ੍ਰਾਮ ਤੋਂ ਹੀ ਕੀਤੀ।ਉਨ੍ਹਾਂ ਨੇ ਅਨਕਾ ਕਾਲਜ ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ।

ਰਾਜ ਕੁਮਾਰ ਰਾਓ ਨੇ ਫਿਲਮ ਇੰਡਸਟਰੀ (Film Industry)ਵਿਚ ਲਵ ਸੈਕਸ ਔਰ ਧੋਖਾ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।ਇਸ ਤੋਂ ਬਾਅਦ ਰਾਜ ਕੁਮਾਰ ਨੇ 2013 ਵਿਚ ਕਾਇਆ ਪੋ ਛੇ! ਦੇ ਲਈ ਸਹਾਇਕ ਕਲਾਕਾਰ ਦੇ ਲਈ ਫਿਲਮ ਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਰਾਓ ਨੂੰ ਸਰਵਸ੍ਰੇਸ਼ਟ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਸ਼ਾਹਿਦ ਦੇ ਲਈ ਮਿਲਿਆ ਸੀ।ਰਾਓ ਨੇ ਫਿਲਮ ਇੰਡਸਟਰੀ ਵਿਚ ਆਪਣਾ ਵੱਖਰਾ ਨਾਮ ਬਣਾਇਆ ਹੈ। ਰਾਜ ਕੁਮਾਰ ਰਾਓ ਨੇ ਫਿਲਮ ਇੰਡਸਟਰੀ ਵਿਚ ਬਹੁਤ ਸੰਘਰਸ਼ ਕੀਤਾ।

ਇਹ ਵੀ ਪੜੋ:ਜਨਮਦਿਨ ਮੁਬਾਰਕ ਗੁਰੂ ਰੰਧਾਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.