ETV Bharat / bharat

ਅਨੋਖੇ ਢੰਗ ਨਾਲ ਹੋਇਆ ਲਾੜੇ ਦਾ ਸਵਾਗਤ, ਵੇਖੋ ਵੀਡੀਓ

author img

By

Published : Aug 8, 2021, 3:44 PM IST

ਇੰਟਰਨੈਟ 'ਤੇ ਵਿਆਹ ਸਮਾਗਮ ਦੀਆਂ ਵੀਡੀਓਜ਼ ਧੂਮ ਮਚਾ ਰਹੀਆਂ ਹਨ। ਆਹ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਵਿਆਹ 'ਤੇ ਅਨੋਖੇ ਢੰਗ ਨਾਲ ਲਾੜੇ ਦਾ ਸਵਾਗਤ ਕੀਤਾ ਗਿਆ।

ਅਨੋਖੇ ਢੰਗ ਨਾਲ ਹੋਇਆ ਲਾੜੇ ਸਵਾਗਤ
ਅਨੋਖੇ ਢੰਗ ਨਾਲ ਹੋਇਆ ਲਾੜੇ ਸਵਾਗਤ

ਹੈਦਰਾਬਾਦ : ਵਿਆਹ ਦੇ ਸੀਜ਼ਨ 'ਚ ਇੰਟਰਨੈਟ 'ਤੇ ਵਿਆਹ ਸਮਾਗਮ ਦੀਆਂ ਵੀਡੀਓ ਧੂਮ ਮਚਾ ਰਹੀਆਂ ਹਨ। ਇਨ੍ਹਾਂ ਚੋਂ ਕਈ ਵੀਡੀਓ ਬੇਹਦ ਮਜ਼ੇਦਾਰ ਤੇ ਦਿਲਚਸਪ ਹੁੰਦੀਆਂ ਹਨ। ਹਾਲ ਹੀ ਵਿੱਚ ਵਿਆਹ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਕਿ ਤੁਹਾਡਾ ਦਿਨ ਬਣਾ ਦਵੇਗਾ।

ਭਾਰਤੀ ਵਿਆਹ ਸਮਾਗਮਾਂ ਵਿੱਚ ਲਾੜੇ ਦਾ ਸਵਾਗਤ ਬੇਹਦ ਧੂਮਧਾਮ ਨਾਲ ਕੀਤਾ ਜਾਂਦਾ ਹੈ। ਲਾੜੀ ਦੇ ਪਰਿਵਾਰ ਵੱਲੋਂ ਲਾੜੇ ਪੱਖ ਦੇ ਸਵਾਗਤ ਲਈ ਕਈ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਹੀ ਲਾੜਾ-ਲਾੜੀ ਨੂੰ ਵਿਆਹੁਣ ਲਈ ਪੁੱਜਾ ਤਾਂ ਲਾੜੀ ਦੀਆਂ ਭੈਣਾਂ ਨੇ ਉਸ ਦਾ ਬੇਹਦ ਸ਼ਾਨਦਾਰ ਡਾਂਸ ਪਰਫਾਰਮੈਂਸ ਨਾਲ ਸਵਾਗਤ ਕੀਤਾ ਤੇ ਉਸ ਨਾਲ ਬੇਹਦ ਹਾਸਾ ਮਜ਼ਾਕ ਕੀਤਾ।

ਜੀਜੇ ਤੇ ਸਾਲੀ ਦਾ ਰਿਸ਼ਤਾ ਬੇਹਦ ਹਾਸੇ ਮਜ਼ਾਕ ਤੇ ਖੁਬਸੂਰਤ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਇਹ ਵੀਡੀਓ ਇਸ ਰਿਸ਼ਤੇ ਵਿੱਚ ਇੱਕ ਦੂਜੇ ਲਈ ਸਨਮਾਨ ਤੇ ਹਾਸੇ ਮਜ਼ਾਕ ਨੂੰ ਦਰਸਾਉਂਦਾ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵਿਆਹ ਮੌਕੇ ਲਾੜਾ-ਲਾੜੀ ਨੂੰ ਲੱਗਾ ਝਟਕਾ, ਜਾਣੋ ਕਿਉਂ ?

ETV Bharat Logo

Copyright © 2024 Ushodaya Enterprises Pvt. Ltd., All Rights Reserved.