ETV Bharat / bharat

ਲਾੜੇ ਨੇ ਸਟੇਜ ਤੋਂ ਚੁੱਕੇ 2 ਹਜ਼ਾਰ ਦੇ ਨੋਟ, ਲਾੜੀ ਨੇ ਕਰਤਾ ਇਹ ਕਾਰਾ, ਵੇਖੋ ਵੀਡਿਓ - ਲਾੜਾ-ਲਾੜੀ ਦੀ ਵੀਡਿਓ ਵਾਇਰਲ

ਸ਼ੋਸਲ ਮੀਡਿਆ ਤੇ ਇੱਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲਾੜਾ ਸਟੇਜ ਤੋਂ 2 ਹਜ਼ਾਰ ਦਾ ਨੋਟ ਚੁੱਕ ਰਿਹਾ ਹੈ, ਇਸ ਤੋਂ ਬਾਅਦ ਲਾੜੀ ਵੀ ਲਾੜੇ ਨੂੰ ਗੁਪਤ ਰੱਖਣ ਲਈ ਆਪਣੇ ਹੱਥ ਵਿੱਚ ਲਿਆ ਇੱਕ ਨੋਟ ਦਿੰਦੀ ਹੈ।

ਲਾੜੇ ਨੇ ਸਟੇਜ ਤੋਂ ਚੁੱਕਿਆ 2 ਹਜ਼ਾਰ ਦਾ ਨੋਟ
ਲਾੜੇ ਨੇ ਸਟੇਜ ਤੋਂ ਚੁੱਕਿਆ 2 ਹਜ਼ਾਰ ਦਾ ਨੋਟ
author img

By

Published : Jan 22, 2022, 4:59 PM IST

ਹੈਦਰਾਬਾਦ: ਭਾਰਤ ਦੇ ਵਿਆਹਾਂ ਵਿੱਚ ਅਕਸਰ ਹੀ ਵਿਆਹਾਂ ਦਾ ਸਾਰੇ ਹੀ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨੂੰ ਬੜਾ ਚਾਅ ਹੁੰਦਾ ਹੈ। ਇਸ ਚਾਅ ਵਿੱਚ ਬਹੁਤ ਸਾਰੇ ਦੋਸਤ ਮਿੱਤਰ ਤੇ ਰਿਸ਼ਤੇਦਾਰ ਖੁਸ਼ੀ ਵਿੱਚ ਵਿਆਹ ਦੀ ਸਟੇਜ ਤੋਂ ਅਕਸਰ ਹੀ ਪੈਸਿਆਂ ਦਾ ਮੀਂਹ ਬਰਸਾਦੇ ਅਕਸਰ ਹੀ ਦਿਖਾਈ ਦਿੰਦੇ ਹਨ।

ਪਰ ਸ਼ੋਸਲ ਮੀਡਿਆ ਤੇ ਇੱਕ ਅਜਿਹੀ ਲਾੜਾ-ਲਾੜੀ ਦੀ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲਾੜਾ ਸਟੇਜ ਤੋਂ 2 ਹਜ਼ਾਰ ਦੇ ਨੋਟ ਚੁੱਕਦਾ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਵੀਡਿਓ ਨੂੰ ਸ਼ੋਸਲ ਮੀਡਿਆ 'ਤੇ ਕਾਫ਼ੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਇਸ ਵਾਇਰਲ ਵੀਡਿਓ ਵਿੱਚ ਲਾੜਾ-ਲਾੜੀ ਸਟੇਜ ਤੇ ਮਾਲਾ ਪਾਉਣ ਤੋਂ ਬਾਅਦ ਖੁਸ਼ ਨਜ਼ਰ ਆ ਰਹੇ ਸਨ। ਇਸ ਤੋਂ ਇਲਾਵਾਂ ਪਰਿਵਾਰ ਵਾਲੇ ਖੁਸ਼ੀ ਵਿੱਚ ਨੱਚ ਰਹੇ ਸਨ। ਪਰ ਇਸ ਦੌਰਾਨ ਹੀ ਲਾੜੇ ਵੱਲੋਂ ਸਟੇਜ 'ਤੇ ਹੋਰ ਰਹੀ ਨੋਟਾਂ ਦੀ ਵਰਖਾ ਤੋਂ 2 ਹਜ਼ਾਰ ਦੇ ਨੋਟ ਚੁੱਕਦਾ ਦਿਖਾਈ ਦੇ ਰਿਹਾ ਸੀ, ਜਿਸ ਤੋਂ ਬਾਅਦ ਲਾੜੀ ਨੇ ਲਾੜੇ ਦੇ ਇਸ ਕਾਰਨਾਮੇ ਨੂੰ ਛੁਪਾਣ ਲਈ ਆਪਣੇ ਹੱਥ ਵਿੱਚ ਲਿਆ ਨੋਟ ਲਾੜੇ ਨੂੰ ਦਿੰਦੀ ਹੈ, ਜਿਸ ਤੋਂ ਬਾਅਦ ਲਾੜਾ ਹੱਸਣ ਲੱਗ ਜਾਂਦਾ ਹੈ।

ਇਹ ਵੀ ਪੜੋ:- ਬੱਕਰੀ ਦੇ ਬੱਚੇ ਨੂੰ ਬਚਾਉਣ ਲਈ ਵਿਅਕਤੀ ਨੇ ਲਗਾਈ ਇਹ ਸਕੀਮ, ਵੇਖੋ ਵੀਡੀਓ ਵਾਇਰਲ

ETV Bharat Logo

Copyright © 2025 Ushodaya Enterprises Pvt. Ltd., All Rights Reserved.