ETV Bharat / bharat

ਖੁਸ਼ਖਬਰੀ ! Amazon ਵੱਲੋਂ ਨੌਜਵਾਨਾਂ ਲਈ ਨੌਕਰੀਆਂ - Amazon

Amazon ਦੇਸ਼ ਦੇ ਕਈ ਸ਼ਹਿਰਾਂ ਵਿੱਚ ਲੱਖਾਂ ਨੌਕਰੀਆਂ ਦੇਣ ਜਾ ਰਹੀ ਹੈ। ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ (E-Commerce) ਕੰਪਨੀ ਐਮਾਜ਼ਾਨ (Amazon) ਤੁਹਾਨੂੰ ਇਹ ਮੌਕਾ ਦੇ ਰਹੀ ਹੈ। ਦਰਅਸਲ ਐਮਾਜ਼ਾਨ (Amazon) ਭਾਰਤ ਵਿੱਚ 110,000 ਲੋਕਾਂ ਨੂੰ ਨੌਕਰੀਆਂ (Jobs) ਦੇਣ ਦੀ ਤਿਆਰੀ ਕਰ ਰਿਹਾ ਹੈ।

ਖੁਸ਼ਖਬਰੀ ! Amazon ਵੱਲੋਂ ਨੌਜਵਾਨਾਂ ਲਈ ਨੌਕਰੀਆਂ

author img

By

Published : Sep 24, 2021, 7:35 PM IST

ਨਵੀਂ ਦਿੱਲੀ: ਭਾਰਤ ਵਿੱਚ ਬੇਰੋਜ਼ਗਾਰੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਜਿਸ ਦੇ ਤਹਿਤ ਨੌਜਵਾਨ ਵਰਗ ਆਪਣੇ ਭਵਿੱਖ ਲਈ ਚਿੰਤਾਗ੍ਰਸਤ ਹੈ। ਉਚੇਰੀ ਸਿੱਖਿਆ ਹਾਸਿਲ ਕਰਨ ਤੇ ਵੀ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਜਿਸ ਕਰਕੇ ਨੌਜਵਾਨ ਪੀੜ੍ਹੀ ਨੇ ਵਦੇਸ਼ਾਂ ਵੱਲ ਨੂੰ ਵਹੀਰਾਂ ਘੱਤੀਆਂ ਹੋਈਆਂ ਹਨ।

ਇਸੇ ਦੌਰਾਨ Amazon ਦੇਸ਼ ਦੇ ਕਈ ਸ਼ਹਿਰਾਂ ਵਿੱਚ ਲੱਖਾਂ ਨੌਕਰੀਆਂ ਦੇਣ ਜਾ ਰਹੀ ਹੈ। ਜੇਕਰ ਤੁਸ਼ੀਂ ਵੀ ਇਸ ਵਿੱਚ ਮੋਟੀ ਰਕਮ ਦੀ ਕਮਾਈ ਕਰਨਾ ਚਾਹੰਦੇ ਹੋ ਤਾਂ ਹੁਣ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਤਾਂ ਇਹ ਤੁਸੀਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ।

ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ (E-Commerce) ਕੰਪਨੀ ਐਮਾਜ਼ਾਨ (Amazon) ਤੁਹਾਨੂੰ ਇਹ ਮੌਕਾ ਦੇ ਰਹੀ ਹੈ। ਦਰਅਸਲ ਐਮਾਜ਼ਾਨ (Amazon) ਭਾਰਤ ਵਿੱਚ 110,000 ਲੋਕਾਂ ਨੂੰ ਨੌਕਰੀਆਂ (Jobs) ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਤਹਿਤ ਦੇਸ਼ ਦੇ ਕੁੱਲ 35 ਸ਼ਹਿਰਾਂ ਵਿੱਚ ਕਾਰਪੋਰੇਟ, ਟੈਕਨਾਲੌਜੀ, ਗਾਹਕ ਦੇਖਭਾਲ ਸੇਵਾ ਅਤੇ ਸੰਚਾਲਨ ਖੇਤਰਾਂ ਵਿੱਚ ਭਰਤੀ ਹੋਵੇਗੀ।

ਐਮਾਜ਼ਾਨ ਇੰਡੀਆ (Amazon India) ਨੇ ਐਲਾਨ ਕੀਤਾ ਹੈ ਕਿ ਉਹ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਆਪਣੇ ਸੰਚਾਲਨ ਨੈਟਵਰਕ ਵਿੱਚ 1,10,000 ਤੋਂ ਵੱਧ ਸੀਜ਼ਨਲ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਹਨ। ਐਮਾਜ਼ਾਨ ਇੰਡੀਆ ਦੇ ਅਨੁਸਾਰ ਇਨ੍ਹਾਂ ਮੌਕਿਆਂ ਵਿੱਚ ਮੁੰਬਈ, ਦਿੱਲੀ, ਪੁਣੇ, ਬੰਗਲੌਰ, ਹੈਦਰਾਬਾਦ, ਕੋਲਕਾਤਾ, ਲਖਨਊ ਤੇ ਚੇਨਈ ਵਰਗੇ ਸ਼ਹਿਰਾਂ ਵਿੱਚ ਸਿੱਧੀ ਅਤੇ ਅਸਿੱਧੀਆਂ ਨੌਕਰੀਆਂ ਸ਼ਾਮਲ ਹਨ।

ਇਸ ਵਿੱਚ ਵਰਕ ਫਰੋਮ ਹੋਮ ਦੀ ਸੁਵਿਧਾ ਵੀ ਹੈ

ਇਨ੍ਹਾਂ ਵਿੱਚੋਂ ਬਹੁਤ ਸਾਰੇ ਨਵੇਂ ਕਰਮਚਾਰੀ ਐਮਾਜ਼ਾਨ (Amazon) ਦੇ ਮੌਜੂਦਾ ਸਹਿਯੋਗੀ ਨੈਟਵਰਕ ਵਿੱਚ ਸ਼ਾਮਲ ਹੁੰਦੇ ਹਨ 'ਤੇ ਗਾਹਕਾਂ ਨੂੰ ਸੁਰੱਖਿਅਤ ਅਤੇ ਕੁਸ਼ਲਤਾ ਨਾਲ ਆਰਡਰ ਲੈਣ, ਪੈਕ ਕਰਨ, ਭੇਜਣ ਡਿਸਟ੍ਰੀਬਿਊਟ ਕਰਨ ਵਿੱਚ ਸਹਾਇਤਾ ਕਰਦੇ ਹਨ। ਨਵੀਆਂ ਨੌਕਰੀਆਂ ਵਿੱਚ ਗਾਹਕ ਸੇਵਾ ਸਹਿਯੋਗੀ ਵੀ ਸ਼ਾਮਲ ਹਨ। ਜਿਨ੍ਹਾਂ ਵਿੱਚੋਂ ਕੁਝ ਇੱਕ ਵਰਚੁਅਲ ਗਾਹਕ ਸੇਵਾ ਮਾਡਲ ਦਾ ਹਿੱਸਾ ਹਨ ਜੋ ਘਰੋਂ ਅਰਾਮ ਨਾਲ ਕੰਮ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ।

ਐਮਾਜ਼ਾਨ ਡਿਲੀਵਰੀ ਬੁਆਏ ਬਣਨ ਲਈ ਯਾਦ ਰੱਖੋ ਇਹ ਗੱਲਾਂ

ਡਿਲਿਵਰੀ ਬੁਆਏ (Delivery boy) ਬਣਨ ਲਈ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਕੂਲ ਜਾਂ ਕਾਲਜ ਪਾਸ ਹੋ ਤਾਂ ਉਸ ਦਾ ਪਾਸਿੰਗ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਡਲੀਵਰੀ ਕਰਨ ਲਈ ਤੁਹਾਡੇ ਕੋਲ ਆਪਣੀ ਖੁਦ ਦੀ ਸਾਈਕਲ ਜਾਂ ਸਕੂਟਰ ਹੋਣਾ ਚਾਹੀਦਾ ਹੈ। ਬਾਈਕ ਜਾਂ ਸਕੂਟਰ ਬੀਮਾ, ਆਰਸੀ ਹੋਣੀ ਚਾਹੀਦਾ ਹੈ ਅਤੇ ਉਸ ਦੇ ਨਾਲ ਹੀ ਬਿਨੈਕਾਰ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ।ਡਿਲਿਵਰੀ ਬੁਆਏ ਨੂੰ ਹਰ ਮਹੀਨੇ ਨਿਯਮਤ ਤਨਖਾਹ ਮਿਲਦੀ ਹੈ। ਡਿਲਿਵਰੀ ਸੇਵਾ ਪ੍ਰਦਾਤਾ ਦੇ ਅਨੁਸਾਰ ਜੇ ਕੋਈ ਇੱਕ ਮਹੀਨਾ ਕੰਮ ਕਰਦਾ ਹੈ ਅਤੇ ਰੋਜ਼ਾਨਾ 100 ਪੈਕੇਜ ਦਿੰਦਾ ਹੈ ਤਾਂ ਕੋਈ ਵਿਅਕਤੀ ਆਸਾਨੀ ਨਾਲ ਇੱਕ ਮਹੀਨੇ ਵਿੱਚ 50,000 ਰੁਪਏ ਕਮਾ ਸਕਦਾ ਹੈ।

ਇਹ ਵੀ ਪੜ੍ਹੋ: Common Phone Charger: ਯੂਰਪੀਅਨ ਯੂਨੀਅਨ ਦਾ ਫੈਸਲਾ ਦਵਾਏਗਾ ਚਾਰਜਰ ਢੇਰ ਤੋਂ ਛੁਟਕਾਰਾ, ਐਪਲ ਲਈ ਝੱਟਕਾ

ETV Bharat Logo

Copyright © 2024 Ushodaya Enterprises Pvt. Ltd., All Rights Reserved.