ਚੰਡੀਗੜ੍ਹ:ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ।ਇਹ ਵੀਡੀਓ ਲਖਨਉ ਸ਼ਹਿਰ ਦੀ ਹੈ।ਇਸ ਵੀਡੀਓ ਵਿਚ ਇਕ ਕੁੜੀ ਇਕ ਟੈਕਸੀ ਡਰਾਈਵਰ ਦੇ ਨਾਲ ਕੁੱਟਮਾਰ ਕਰਦੀ ਹੋਈ ਵਿਖਾਈ ਦੇ ਰਹੀ ਹੈ।ਵੀਡੀਓ ਵਿਚ ਕੁੜੀ ਨੇ ਟੈਕਸੀ ਡਰਾਈਵਰ ਦੇ ਇਕ ਤੋਂ ਬਾਅਦ ਇਕ ਥੱਪੜ ਮਾਰਦੀ ਗਈ।
-
Viral Video: A Girl Continuously Beating a Man (Driver of Car) at Awadh Crossing, Lucknow, UP and allegedly Damaging his Phone inspite of him asking for Reason pic.twitter.com/mMH7BE0wu1
— Megh Updates 🚨 (@MeghUpdates) July 31, 2021 " class="align-text-top noRightClick twitterSection" data="
">Viral Video: A Girl Continuously Beating a Man (Driver of Car) at Awadh Crossing, Lucknow, UP and allegedly Damaging his Phone inspite of him asking for Reason pic.twitter.com/mMH7BE0wu1
— Megh Updates 🚨 (@MeghUpdates) July 31, 2021Viral Video: A Girl Continuously Beating a Man (Driver of Car) at Awadh Crossing, Lucknow, UP and allegedly Damaging his Phone inspite of him asking for Reason pic.twitter.com/mMH7BE0wu1
— Megh Updates 🚨 (@MeghUpdates) July 31, 2021
ਇਸ ਵੀਡੀਓ ਨੂੰ Megh Updates ਦੁਆਰਾ ਟਵਿਟਰ ਉਤੇ ਸ਼ੇਅਰ ਕੀਤੀ ਗਈ ਹੈ।ਇਸ ਵੀਡੀਓ ਵਿਚ ਕੁੜੀ ਦੁਆਰਾ ਟੈਕਸੀ ਡਰਾਈਵਰ ਦੇ ਥੱਪੜ ਮਾਰੇ ਗਏ ਹਨ।ਲੜਕੀ ਨੇ ਇਲਜ਼ਾਮ ਲਗਾਏ ਹਨ ਕਿ ਟੈਕਸੀ ਬਹੁਤ ਤੇਜ ਸੀ ਉਸਨੇ ਮੈਨੂੰ ਸਾਈਡ ਮਾਰੀ ਸੀ।ਇਸ ਤੋਂ ਬਾਅਦ ਥੋੜੀ ਦੂਰੀ ਤੇ ਟੈਕਸੀ ਲੋਕਾਂ ਦੁਆਰਾ ਘੇਰ ਲਈ ਗਈ ਅਤੇ ਲੜਕੀ ਦੁਆਰਾ ਟੈਕਸੀ ਡਰਾਈਵਰ ਦੀ ਕੁੱਟਮਾਰ ਕੀਤੀ ਗਈ।ਲੜਕੀ ਨੇ ਇਲਜ਼ਾਮ ਲਗਾਏ ਹਨ ਕਿ ਟੈਕਸੀ ਸਵਾਰ ਲੜਕੇ ਉਸ ਨਾਲ ਛੇੜਛਾੜ ਵੀ ਕਰ ਰਹੇ ਸਨ।
ਪੁਲਿਸ ਨੇ ਟੈਕਸੀ ਡਰਾਈਵਰ ਅਤੇ ਦੋ ਸਾਥੀਆ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਲੜਕੀ ਨੇ ਸ਼ਿਕਾਇਤ ਕਰਨ ਤੋਂ ਇਨਕਾਰ ਕਰ ਦਿੱਤਾ।ਪੁਲਿਸ ਨੇ ਟੈਕਸੀ ਦਾ ਚਲਾਨ ਕਰ ਦਿੱਤਾ ਅਤੇ ਲੜਕੀ ਨੂੰ ਕਾਨੂੰਨ ਹੱਥ ਵਿਚ ਨਾ ਲੈਣ ਦੀ ਚਿਤਾਵਨੀ ਦਿੱਤੀ।ਇਹ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ (Social Media)ਉਤੇ ਵਾਇਰਲ ਹੋ ਰਹੀ ਹੈ।