ETV Bharat / bharat

ਸਹਾਰਨਪੁਰ ਦੇ ਮਾਂ ਸ਼ਾਕੰਭਰੀ ਦੇਵੀ ਮੰਦਰ ਕੋਲ ਆਇਆ ਹੜ੍ਹ, 1 ਦੀ ਮੌਤ

author img

By

Published : Sep 13, 2022, 2:17 PM IST

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਦੇਵੀ ਸ਼ਾਕੰਭਰੀ ਦੇਵੀ ਦੇ ਖੋਲ 'ਚ ਹੜ੍ਹ ਆਉਣ ਕਾਰਨ (flood of maa shakambhari devi in saharanpur) ਕਈ ਸ਼ਰਧਾਲੂ ਰੁੜ ਗਏ।

FLOOD OF MAA SHAKAMBHARI DEVI
ਸਹਾਰਨਪੁਰ ਦੇ ਮਾਂ ਸ਼ਾਕੰਭਰੀ ਦੇਵੀ ਮੰਦਰ ਕੋਲ ਆਇਆ ਸੈਲਾਬ

ਉਤਰ ਪ੍ਰਦੇਸ਼: ਸਹਾਰਨਪੁਰ ਦੀ ਮਾਂ ਸ਼ਾਕੰਭਰੀ ਦੇਵੀ ਦੇ ਖੋਲ ਵਿੱਚ ਤੇਜ਼ ਵਹਾਓ ਆਉਣ ਨਾਲ ਕਈ (flood of maa shakambhari devi in saharanpur) ਸ਼ਰਧਾਲੂ ਰੁੜ੍ਹ ਗਏ। ਮੰਗਲਵਾਰ ਨੂੰ ਆਏ ਇਸ ਹੜ੍ਹ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਬਚਾਅ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਔਰਤ ਦੀ ਲਾਸ਼ ਬਰਾਮਦ ਕਰ ਲਈ ਹੈ।

ਮੰਗਲਵਾਰ ਨੂੰ ਥਾਣਾ ਮਿਰਜ਼ਾਪੁਰ ਖੇਤਰ 'ਚ ਸਥਿਤ ਸ਼ਿਦਪੀਠ ਮਾਂ ਸ਼ਾਕੰਭਰੀ ਦੇਵੀ ਮੰਦਰ (maa shakambhari devi temple in saharanpur) 'ਚ ਹੜ੍ਹ ਆ ਗਿਆ। ਜਿਸ ਵਿੱਚ ਕਈ ਸ਼ਰਧਾਲੂਆਂ ਦੀ ਭਾਲ ਜਾਰੀ ਹੈ। ਸਾਰੇ ਲੋਕ ਮਾਂ ਸ਼ਾਕੰਭਰੀ ਦੇਵੀ ਦੇ ਦਰਸ਼ਨਾਂ ਲਈ ਮੰਦਰ ਪਹੁੰਚੇ ਸਨ। ਦੱਸ ਦੇਈਏ ਕਿ ਪਹਾੜਾਂ 'ਚ ਮੀਂਹ ਦਾ ਪਾਣੀ ਤੇਜ਼ ਵਹਾਅ ਨਾਲ ਮੰਦਰ ਦੇ ਨੇੜੇ ਆ ਗਿਆ ਸੀ ਅਤੇ ਪਾਣੀ ਦੇ ਤੇਜ਼ ਵਹਾਅ ਨੇ ਕਈ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ। ਇਸ 'ਚ ਇਕ ਔਰਤ ਸਮੇਤ ਤਿੰਨ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ, ਜਿਨ੍ਹਾਂ 'ਚੋਂ ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਦੋ ਲੋਕਾਂ ਦੀ ਭਾਲ ਜਾਰੀ ਹੈ।

ਸ਼ਿੱਦਪੀਠ ਮਾਂ ਸ਼ਾਕੰਭਰੀ ਦੇਵੀ ਮੰਦਿਰ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ (maa shakambhari devi temple in saharanpur) ਛੋਟੀਆਂ ਪਹਾੜੀਆਂ ਦੇ ਵਿਚਕਾਰ ਸਥਿਤ ਹੈ। ਇਨ੍ਹੀਂ ਦਿਨੀਂ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਦੇ ਨਾਲ ਹੀ ਬਰਸਾਤ ਦੇ ਮੌਸਮ ਦੌਰਾਨ ਪਹਾੜਾਂ 'ਤੇ ਮੀਂਹ ਦਾ ਪਾਣੀ ਸ਼ਿਦਪੀਠ ਮੰਦਰ ਦੇ ਸਾਹਮਣੇ ਤੋਂ ਨਿਕਲਣ ਵਾਲੇ ਖੋਲ 'ਚ ਤੇਜ਼ ਵਹਾਅ ਨਾਲ ਆ ਜਾਂਦਾ ਹੈ। ਪਾਣੀ ਦੇ ਤੇਜ਼ ਵਹਾਅ ਵਿੱਚ ਸ਼ਰਧਾਲੂਆਂ ਦੇ ਵਾਹਨ ਵੀ ਵਹਿ ਜਾਂਦੇ ਹਨ। ਕਈ ਵਾਰ ਵੱਡੇ ਹਾਦਸੇ ਵੀ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਵਿਦੇਸ਼ ਗਈ ਲੜਕੀ ਧੋਖੇ ਦਾ ਹੋਈ ਸ਼ਿਕਾਰ, ਪਿਓ ਨੇ ਘਰ ਗਿਰਵੀ ਰੱਖ ਧੀ ਲਿਆਂਦੀ ਵਾਪਸ

ETV Bharat Logo

Copyright © 2024 Ushodaya Enterprises Pvt. Ltd., All Rights Reserved.