ETV Bharat / bharat

Bipin Rawat Cremation: ਜਨਰਲ ਬਿਪਿਨ ਰਾਵਤ ਦਾ ਅੱਜ ਕੀਤਾ ਜਾਵੇਗਾ ਅੰਤਮ ਸਸਕਾਰ

ਜਨਰਲ ਬਿਪਿਨ ਰਾਵਤ ਦੀ ਮ੍ਰਿਤਕ ਦੇਹ ਨੂੰ ਅੱਜ ਉਨ੍ਹਾਂ ਦੀ ਰਿਹਾਇਸ਼ ਕੈਂਟ ਬੇਰਾਰ ਸਕੁਏਅਰ ਵਿਖੇ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ (Bipin Rawat Cremation) ਕੀਤਾ ਜਾਵੇਗਾ।

ਜਨਰਲ ਬਿਪਿਨ ਰਾਵਤ ਦਾ ਅੰਤਮ ਸਸਕਾਰ
ਜਨਰਲ ਬਿਪਿਨ ਰਾਵਤ ਦਾ ਅੰਤਮ ਸਸਕਾਰ
author img

By

Published : Dec 10, 2021, 6:46 AM IST

Updated : Dec 10, 2021, 9:15 AM IST

ਨਵੀਂ ਦਿੱਲੀ: ਜਨਰਲ ਬਿਪਿਨ ਰਾਵਤ ਦੀ ਮ੍ਰਿਤਕ ਦੇਹ ਨੂੰ ਅੱਜ ਉਨ੍ਹਾਂ ਦੀ ਰਿਹਾਇਸ਼ ਕੈਂਟ ਬੇਰਾਰ ਸਕੁਏਅਰ ਵਿਖੇ ਅੰਤਮ ਦਰਸ਼ਨਾਂ ਲਈ ਰੱਖਿਆ ਜਾਵੇਗਾ ਅਤੇ ਮੁੜ ਅੰਤਿਮ ਯਾਤਰਾ ਫੌਜੀ ਸਨਮਾਨਾਂ ਨਾਲ ਕੱਢੀ ਜਾਵੇਗੀ। ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 12:30 ਵਜੇ ਤੋਂ ਆਮ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣਗੇ, ਜਦਕਿ 12:30 ਤੋਂ ਫੌਜ ਦੇ ਅਧਿਕਾਰੀ ਸ਼ਰਧਾਂਜਲੀ ਭੇਟ ਕਰਨਗੇ ਤੇ ਸਸਕਾਰ (Bipin Rawat Cremation) ਕਰ ਦਿੱਤਾ ਜਾਵੇਗਾ।

ਇਹ ਵੀ ਪੜੋ: CDS Bipin Rawat Death News: CDS ਬਿਪਿਨ ਰਾਵਤ ਸਮੇਤ ਸਾਰੇ ਪਾਰਥਿਕ ਸਰੀਰ ਪਹੁੰਚੇ ਪਾਲਮ ਏਅਰਬੇਸ, PM ਮੋਦੀ ਨੇ ਦਿੱਤੀ ਸ਼ਰਧਾਂਜਲੀ

ਇਸ ਤੋਂ ਪਹਿਲਾਂ ਜਨਰਲ ਰਾਵਤ ਅਤੇ ਹੋਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਸੜਕ ਰਾਹੀਂ ਕੋਇੰਬਟੂਰ ਲਿਜਾਇਆ ਗਿਆ। ਉਥੋਂ ਉਸ ਨੂੰ ਸੀ-130 ਜੇ ਜਹਾਜ਼ ਰਾਹੀਂ ਨਵੀਂ ਦਿੱਲੀ ਲਿਜਾਇਆ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਨੂੰ ਦੱਸਿਆ ਕਿ ਭਾਰਤ ਦੇ ਪਹਿਲੇ ਸੀਡੀਐਸ ਜਨਰਲ ਰਾਵਤ ਦਾ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ ਮ੍ਰਿਤਕ ਫੌਜੀ ਜਵਾਨਾਂ ਦਾ ਵੀ ਉਚਿਤ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।

  • Delhi | The mortal remains of Brig LS Lidder who passed away in the military chopper crash being brought out of Base Hospital.

    His last rites will be held at 9:30 am, at Brar Square, Delhi Cantt pic.twitter.com/gxCjCZ5Fxf

    — ANI (@ANI) December 10, 2021 " class="align-text-top noRightClick twitterSection" data=" ">

ਵੀਰਵਾਰ ਨੂੰ ਇੱਥੋਂ ਨੇੜਲੇ ਵੈਲਿੰਗਟਨ ਸਥਿਤ ਮਦਰਾਸ ਰੈਜੀਮੈਂਟਲ ਸੈਂਟਰ ਵਿੱਚ ਸਟਾਲਿਨ, ਸੁੰਦਰਰਾਜਨ, ਤਾਮਿਲਨਾਡੂ ਦੇ ਮੰਤਰੀਆਂ, ਸੀਨੀਅਰ ਫੌਜੀ ਅਧਿਕਾਰੀਆਂ ਅਤੇ ਹੋਰਨਾਂ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਦੇਹਾਂ 'ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਤਿਰੰਗੇ ਰੰਗੇ ਤਾਬੂਤ ਨੂੰ ਫੌਜ ਦੇ ਟਰੱਕਾਂ ਰਾਹੀਂ ਸਮਾਗਮ ਵਾਲੀ ਥਾਂ 'ਤੇ ਲਿਆਂਦਾ ਗਿਆ।

ਇਹ ਵੀ ਪੜੋ: ਸੰਸਦ ’ਚ ਰਾਜਨਾਥ ਦਾ ਬਿਆਨ, ਹੈਲੀਕਾਪਟਰ ਹਾਦਸੇ ’ਚ ਜਨਰਲ ਰਾਵਤ ਦੀ ਮੌਤ ਮਾਮਲੇ ’ਚ ਜਾਂਚ ਸ਼ੁਰੂ

ਭਾਰਤ ਦੇ ਪਹਿਲੇ ਸੀਡੀਐਸ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 11 ਹੋਰਾਂ ਦੀ ਬੁੱਧਵਾਰ ਨੂੰ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਲਾਸ਼ਾਂ ਨੂੰ ਬਾਅਦ ਵਿਚ ਐਂਬੂਲੈਂਸ ਰਾਹੀਂ ਨੇੜਲੇ ਕੋਇੰਬਟੂਰ ਦੇ ਸੁਲੁਰ ਏਅਰਬੇਸ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਲਿਜਾਇਆ ਗਿਆ। ਮਦਰਾਸ ਰੈਜੀਮੈਂਟਲ ਸੈਂਟਰ, ਵੈਲਿੰਗਟਨ ਤੋਂ ਕੋਇੰਬਟੂਰ ਤੱਕ 90 ਕਿਲੋਮੀਟਰ ਦੇ ਰਸਤੇ 'ਤੇ ਮ੍ਰਿਤਕਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਸੜਕ ਦੇ ਦੋਵੇਂ ਪਾਸੇ ਲੋਕ ਕਤਾਰਾਂ ਵਿੱਚ ਖੜ੍ਹੇ ਸਨ। ਲੋਕਾਂ ਨੇ ਐਂਬੂਲੈਂਸ 'ਤੇ ਫੁੱਲਾਂ ਦੀ ਵਰਖਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ

Last Updated : Dec 10, 2021, 9:15 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.