ETV Bharat / bharat

ਨਾਰੀਅਲ ਨਾਲ ਬਣੀ ਈਕੋ ਫਰੈਂਡਲੀ ਗਣੇਸ਼ ਮੂਰਤੀ, ਬਣੀ ਖਿੱਚ ਦਾ ਕੇਂਦਰ - The only friendly statue made in Hyderabad

ਹੈਦਰਾਬਾਦ ਵਿੱਚ ਗਣੇਸ਼ ਚਤੁਰਥੀ ਤਿਉਹਾਰ ਦੌਰਾਨ ਭਗਵਾਨ ਗਣੇਸ਼ ਦੀ ਮੂਰਤੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਭਗਵਾਨ ਗਣੇਸ਼ ਦੀ ਇਹ ਮੂਰਤੀ 17000 ਨਾਰੀਅਲ ਦੀ ਵਰਤੋਂ ਕਰਕੇ ਬਣਾਈ ਗਈ ਹੈ। ਆਓ ਦੱਸਦੇ ਹਾਂ ਕਿਸ ਨੇ ਬਣਾਈ ਇਹ ਮੂਰਤੀ

Eco friendly Ganesh idol
ਈਕੋ ਫਰੈਂਡਲੀ ਗਣੇਸ਼ ਮੂਰਤੀ
author img

By

Published : Sep 3, 2022, 9:13 PM IST

Updated : Sep 3, 2022, 9:33 PM IST

ਹੈਦਰਾਬਾਦ ਡੈਸਕ: ਹੈਦਰਾਬਾਦ ਵਿੱਚ ਗਣੇਸ਼ ਚਤੁਰਥੀ ਤਿਉਹਾਰ ਦੌਰਾਨ ਭਗਵਾਨ ਗਣੇਸ਼ ਦੀ ਮੂਰਤੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਭਗਵਾਨ ਗਣੇਸ਼ ਦੀ ਇਹ ਮੂਰਤੀ 17000 ਨਾਰੀਅਲ ਦੀ ਵਰਤੋਂ ਕਰਕੇ ਬਣਾਈ ਗਈ ਹੈ। ਇਹ ਮੂਰਤੀ ਕੇਰਲ ਦੇ ਇੱਕ ਕਲਾਕਾਰ ਜੋ ਹੈਦਰਾਬਾਦ ਆਇਆ ਸੀ, ਜਿੰਨ੍ਹਾਂ ਨੇ ਨਾਰੀਅਲ ਦੇ ਬਣੇ ਗਣੇਸ਼ ਪੰਡਾਲ ਨੂੰ ਸਜਾਇਆ ਹੈ।

ਹੈਦਰਾਬਾਦ ਸ਼ਹਿਰ ਦੇ ਗਣੇਸ਼ ਪੰਡਾਲ ਨੂੰ ਵੱਖ-ਵੱਖ ਅਤੇ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਨਾਰੀਅਲ ਤੋਂ ਬਣੇ ਗਣੇਸ਼ ਅਸਲ ਵਿੱਚ ਹੈਦਰਾਬਾਦ ਦੇ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਕੇਰਲ ਤੋਂ ਆਏ ਉਸ ਕਲਾਕਾਰ ਦੇ ਕਹਿਣਾ ਹੈ ਕਿ ਲੋਕਾਂ ਨੂੰ POP ਦੀਆਂ ਮੂਰਤੀਆਂ ਖਰੀਦਣ ਤੋਂ ਬਚਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਸਾਰਿਆਂ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਸੁਰੱਖਿਅਤ ਮਾਹੌਲ ਬਣਾਉਣ ਲਈ ਈਕੋ-ਫ੍ਰੈਂਡਲੀ ਮੂਰਤੀਆਂ ਦੀ ਖਰੀਦਦਾਰੀ ਕਰਨ।

Eco friendly Ganesh idol
Eco friendly Ganesh idol

ਨਾਰੀਅਲ ਨੂੰ ਲੈ ਕੇ ਲੋਕਾਂ ਦੀਆਂ ਭਾਵਨਾਵਾਂ: ਲੋਕਾਂ ਵਿੱਚ ਨਾਰੀਅਲ ਨੂੰ ਲੈ ਕੇ ਵੱਖ-ਵੱਖ ਭਾਵਨਾਵਾਂ ਹਨ। ਨਾਰੀਅਲ ਦੀ ਵਰਤੋਂ ਕਈ ਮੌਕਿਆਂ 'ਤੇ ਕੀਤੀ ਜਾਂਦੀ ਹੈ। ਇਸ ਲਈ ਅਸੀਂ ਨਾਰੀਅਲ ਤੋਂ ਭਗਵਾਨ ਗਣੇਸ਼ ਦੀ ਮੂਰਤੀ ਬਣਾਈ ਹੈ। ਅਸੀਂ ਇਸ ਮੂਰਤੀ ਨੂੰ ਬਣਾਉਣ ਲਈ 17,000 ਨਾਰੀਅਲ ਦੀ ਵਰਤੋਂ ਕੀਤੀ ਹੈ ਅਤੇ ਇਸ ਨੂੰ ਬਣਾਉਣ ਵਿੱਚ 8 ਦਿਨ ਲੱਗੇ ਹਨ।

ਹੈਦਰਾਬਾਦ ਦੇ ਇੱਕ ਵਸਨੀਕ ਨੇ ਦੱਸਿਆ ਕਿ ਸਾਡਾ ਸ਼ਹਿਰ ਹਰ ਸਾਲ ਈਕੋ-ਫ੍ਰੈਂਡਲੀ ਗਣੇਸ਼ ਮੂਰਤੀ ਬਣਾਉਣ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਦੂਰ-ਦੁਰਾਡੇ ਤੋਂ ਸੈਲਾਨੀ ਇਸ ਮੂਰਤੀ ਨੂੰ ਦੇਖਣ ਲਈ ਇੱਥੇ ਆਉਂਦੇ ਹਨ ਅਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਜਾਂਦੀ ਹੈ।

Eco friendly Ganesh idol
Eco friendly Ganesh idol

ਹੈਦਰਾਬਾਦ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਹਰ ਸਾਲ ਸਾਡੇ ਇਲਾਕੇ ਹਰ ਸਾਲ ਗਣੇਸ਼ ਪੰਡਾਲ ਲਗਾਇਆ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਇੱਥੇ ਮੂਰਤੀ ਦੀ ਪ੍ਰਦਰਸ਼ਨੀ ਕਰ ਕੀਤੀ ਜਾ ਰਹੀ ਹੈ। ਇਸ ਸਾਲ ਅਸੀਂ ਨਾਰੀਅਲ ਆਧਾਰਿਤ ਗਣੇਸ਼ ਦੀ ਮੂਰਤੀ ਬਣਾਈ ਹੈ ਜੋ ਕਿ ਈਕੋ-ਫ੍ਰੈਂਡਲੀ ਹੈ। ਅਸੀਂ ਇੱਥੇ ਗਣੇਸ਼ ਦੀ ਮੂਰਤੀ ਨੂੰ ਹਮੇਸ਼ਾ ਈਕੋ-ਫ੍ਰੈਂਡਲੀ ਰੱਖਦੇ ਹਾਂ। ਇਸ ਨੂੰ ਦੇਖਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ 'ਚ ਸੈਲਾਨੀ ਇੱਥੇ ਆਉਂਦੇ ਹਨ।

ਇਹ ਵੀ ਪੜ੍ਹੋ: ਮਹਾਰਾਸ਼ਟਰ ਵਿੱਚ ਗਣੇਸ਼ ਚਤੁਰਥੀ ਦਾ ਜਸ਼ਨ

Last Updated : Sep 3, 2022, 9:33 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.