ਜੰਮੂ : ਜੰਮੂ-ਕਸ਼ਮੀਰ ਦੇ ਕਟੜਾ 'ਚ ਅੱਜ ਸਵੇਰੇ 5.01 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.6 ਮਾਪੀ ਗਈ ਹੈ। ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਅੱਜ ਸਵੇਰੇ 5:15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।
-
Earthquake of Magnitude:3.6, Occurred on 08-01-2023, 23:12:30 IST, Lat: 33.54 & Long: 76.24, Depth: 10 Km ,Location: Kishtwar, Jammu and Kashmir, India for more information Download the BhooKamp App https://t.co/kJzYMByNkr@Ravi_MoES @Dr_Mishra1966 @ndmaindia @Indiametdept pic.twitter.com/9Kv74TmUXe
— National Center for Seismology (@NCS_Earthquake) January 8, 2023 " class="align-text-top noRightClick twitterSection" data="
">Earthquake of Magnitude:3.6, Occurred on 08-01-2023, 23:12:30 IST, Lat: 33.54 & Long: 76.24, Depth: 10 Km ,Location: Kishtwar, Jammu and Kashmir, India for more information Download the BhooKamp App https://t.co/kJzYMByNkr@Ravi_MoES @Dr_Mishra1966 @ndmaindia @Indiametdept pic.twitter.com/9Kv74TmUXe
— National Center for Seismology (@NCS_Earthquake) January 8, 2023Earthquake of Magnitude:3.6, Occurred on 08-01-2023, 23:12:30 IST, Lat: 33.54 & Long: 76.24, Depth: 10 Km ,Location: Kishtwar, Jammu and Kashmir, India for more information Download the BhooKamp App https://t.co/kJzYMByNkr@Ravi_MoES @Dr_Mishra1966 @ndmaindia @Indiametdept pic.twitter.com/9Kv74TmUXe
— National Center for Seismology (@NCS_Earthquake) January 8, 2023
ਇਹ ਵੀ ਪੜ੍ਹੋ : Coronavirus Update : ਪਿਛਲੇ 24 ਘੰਟਿਆਂ 'ਚ ਭਾਰਤ ਵਿੱਚ ਕੋਰੋਨਾ ਦੇ 126 ਨਵੇਂ ਮਾਮਲੇ, 1 ਮੌਤ, ਪੰਜਾਬ 'ਚ ਕੋਰੋਨਾ ਦੇ 6 ਨਵੇਂ ਮਾਮਲੇ ਦਰਜ
-
An earthquake with a magnitude of 3.6 on the Richter Scale hit 97 km East of Katra, Jammu and Kashmir, today at 5:01 am IST: National Centre for Seismology pic.twitter.com/Gmv0giTHpx
— ANI (@ANI) February 17, 2023 " class="align-text-top noRightClick twitterSection" data="
">An earthquake with a magnitude of 3.6 on the Richter Scale hit 97 km East of Katra, Jammu and Kashmir, today at 5:01 am IST: National Centre for Seismology pic.twitter.com/Gmv0giTHpx
— ANI (@ANI) February 17, 2023An earthquake with a magnitude of 3.6 on the Richter Scale hit 97 km East of Katra, Jammu and Kashmir, today at 5:01 am IST: National Centre for Seismology pic.twitter.com/Gmv0giTHpx
— ANI (@ANI) February 17, 2023
ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਨੇ ਪੂਰੇ ਦੇਸ਼ ਨੂੰ ਪੰਜ ਭੂਚਾਲ ਵਾਲੇ ਖੇਤਰਾਂ ਵਿੱਚ ਵੰਡਿਆ ਹੈ। ਪੰਜਵਾਂ ਜ਼ੋਨ ਸਭ ਤੋਂ ਸਰਗਰਮ ਅਤੇ ਖਤਰਨਾਕ ਜ਼ੋਨ ਮੰਨਿਆ ਜਾਂਦਾ ਹੈ। ਇਸ ਜ਼ੋਨ 'ਚ ਭੂਚਾਲ ਕਾਰਨ ਤਬਾਹੀ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਦੇਸ਼ ਦਾ ਕੁੱਲ 11 ਫੀਸਦੀ ਹਿੱਸਾ ਪੰਜਵੇਂ ਜ਼ੋਨ ਵਿੱਚ ਆਉਂਦਾ ਹੈ। ਜੰਮੂ-ਕਸ਼ਮੀਰ ਅਤੇ ਕਸ਼ਮੀਰ ਘਾਟੀ ਇਸ ਜ਼ੋਨ ਵਿੱਚ ਆਉਂਦੇ ਹਨ। ਹਿਮਾਚਲ, ਉੱਤਰਾਖੰਡ, ਗੁਜਰਾਤ, ਬਿਹਾਰ ਅਤੇ ਭਾਰਤ ਦੇ ਸਾਰੇ ਉੱਤਰ-ਪੂਰਬੀ ਰਾਜਾਂ ਦੇ ਨਾਲ-ਨਾਲ ਅੰਡੇਮਾਨ ਅਤੇ ਨਿਕੋਬਾਰ ਵਿੱਚ ਕੱਛ ਦਾ ਰਣ ਸ਼ਾਮਲ ਹੈ।