ETV Bharat / bharat

ਸਕਰੀਨਿੰਗ ਕਮੇਟੀ ਦੀ ਮੀਟਿੰਗ ਮੁਲਤਵੀ - Punjab Big news

Breaking News
Breaking News
author img

By

Published : Jan 3, 2022, 7:40 AM IST

Updated : Jan 3, 2022, 1:34 PM IST

13:33 January 03

ਚੋਣਾਂ ਨੂੰ ਲੈਕੇ ਕਾਂਗਰਸ ਸਕਰੀਨਿੰਗ ਕਮੇਟੀ ਕਰੇਗੀ ਮੰਥਨ

ਪੰਜਾਬ ਕਾਂਗਰਸ ਸਕਰੀਨਿੰਗ ਕਮੇਟੀ ਦੀ ਮੀਟਿੰਗ ਭਲਕੇ ਸ਼ਾਮ 6 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

12:36 January 03

'ਟੀਕਾਕਰਨ ਲਈ ਸਾਰੇ ਪ੍ਰਬੰਧ ਕੀਤੇ ਗਏ ਮੁਕੰਮਲ'

  • Chandigarh | Vaccination begins for children in the age group of 15 to 18 years at Govt Model Senior Secondary School, Manimajra

    "All arrangements are in place and dose supplies are adequate," says Sonia, a vaccinator pic.twitter.com/Fv8B7Jy62P

    — ANI (@ANI) January 3, 2022 " class="align-text-top noRightClick twitterSection" data=" ">

ਚੰਡੀਗੜ੍ਹ : ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਨੀਮਾਜਰਾ ਵਿਖੇ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਟੀਕਾਕਰਨ ਚੱਲ ਰਿਹਾ ਹੈ। ਇੱਕ ਟੀਕਾਕਰਨ ਕਰਨ ਵਾਲੀ ਸਿਹਤ ਕਰਮਚਾਰੀ ਸੋਨੀਆ ਦਾ ਕਹਿਣਾ ਹੈ ਕਿ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਖੁਰਾਕ ਦੀ ਸਪਲਾਈ ਕਾਫ਼ੀ ਹੈ।

11:49 January 03

ਪੰਜਾਬ ਦੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮਾਮਲਾ

  • ਅਫ਼ਸਰਾਂ ਨੂੰ ਨਾਲ ਲੈ ਰਾਜਪਾਲ ਨਾਲ ਮੁਲਾਕਾਤ ਕਰ ਸਕਦੇ ਮੁੱਖ ਮੰਤਰੀ ਚੰਨੀ
  • ਪੰਜਾਬ ਦੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮਾਮਲਾ
  • ਇਸ 'ਚ ਰਾਜਪਾਲ ਚਲੋਂ ਚੁੱਕੇ ਸਵਾਲਾਂ 'ਤੇ ਹੋ ਸਕਦੀ ਹੈ ਚਰਚਾ
  • ਚੋਣਾਂ ਦੇ ਚੱਲਦਿਆਂ ਮੁੱਖ ਮੰਤਰੀ ਚੰਨੀ ਵਲੋਂ ਫੈਸਲੇ ਨੂੰ ਲਾਗੂ ਕਰਵਾਉਣ ਦੀ ਹੋਵੇਗੀ ਕੋਸ਼ਿਸ਼
  • ਮੁੱਖ ਮੰਤਰੀ ਚੰਨੀ ਪਹਿਲਾਂ ਵੀ ਦੇ ਚੁੱਕੇ ਹਨ ਚਿਤਾਵਨੀ
  • ਫਾਈਲ ਕਲੀਅਰ ਨਾ ਹੋਣ 'ਤੇ ਮੰਤਰੀਆਂ ਸਮੇਤ ਰਾਜਭਵਨ ਬਾਹਰ ਦੇਣਗੇ ਧਰਨਾ

11:38 January 03

ਠੱਠੀਆ ਮਹੰਤਾ ਨੇੜੇ ਹੋਇਆ ਹਾਦਸਾ

  • ਜ਼ਿਲ੍ਹਾ ਤਰਨ ਤਾਰਨ ਦੇ ਨੌਸ਼ਹਿਰਾ ਪੰਨੂਆ ਮੇਨ ਹਾਇਵੇ 'ਤੇ ਹਾਦਸਾ
  • ਠੱਠੀਆ ਮਹੰਤਾ ਨੇੜੇ ਹੋਇਆ ਹਾਦਸਾ
  • ਕਾਰ ਨੇ ਟਰਾਲੀ 'ਚ ਪਿਛੋਂ ਮਾਰੀ ਟੱਕਰ
  • ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਮੌਤ
  • 2 ਲੋਕ ਹਾਦਸੇ 'ਚ ਗੰਭੀਰ ਜ਼ਖਮੀ

11:32 January 03

ਹਾਦਸੇ 'ਚ ਕਈ ਬੱਚੇ ਹੋ ਗਏ ਜ਼ਖਮੀ

  • ਮੋੜ ਮੰਡੀ ਵਿੱਚ ਸਕੂਲ ਵੈਨ ਦੀ ਟਰੈਕਟਰ ਟਰਾਲੀ ਨਾਲ ਹੋਈ ਟੱਕਰ
  • ਹਾਦਸੇ 'ਚ ਕਈ ਬੱਚੇ ਹੋ ਗਏ ਜ਼ਖਮੀ
  • ਜ਼ਖ਼ਮੀਆਂ ਨੂੰ ਇਲਾਜ ਲਈ ਮੌੜ ਮੰਡੀ ਦੇ ਸਿਵਲ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਕਰਵਾਇਆ ਦਾਖ਼ਲ
  • ਕਈ ਬੱਚਿਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਬਠਿੰਡਾ ਦੇ ਆਦੇਸ਼ ਹਸਪਤਾਲ 'ਚ ਇਲਾਜ ਲਈ ਭੇਜਿਆ
  • ਮੋੜ ਮੰਡੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ
  • ਪਿੰਡ ਰਾਜਗੜ੍ਹ ਕੁੱਬੇ ਤੋਂ ਰਾਮਨਗਰ ਆਦਰਸ਼ ਸਕੂਲ ਜਾ ਰਹੀ ਸੀ ਬੱਸ
  • ਹਾਦਸੇ ਵਿੱਚ ਗਿਆਰਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌਤ
  • ਵੈਨ ਦੇ ਡਰਾਈਵਰ ਦੀ ਹਾਲਤ ਵੀ ਨਾਜ਼ੁਕ
  • ਬਠਿੰਡਾ ਆਦੇਸ਼ ਹਸਪਤਾਲ 'ਚ ਡਰਾਈਵਰ ਨੂੰ ਕੀਤਾ ਰੈਫਰ

09:55 January 03

'ਆਪ' ਵਲੋਂ ਪੰਜ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ

  • ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਸੱਤਵੀਂ ਸੂਚੀ ਕੀਤੀ ਜਾਰੀ
  • 'ਆਪ' ਵਲੋਂ ਪੰਜ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ
  • ਮਜੀਠਾ ਹਲਕੇ ਤੋਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ
  • ਅੰਮ੍ਰਿਤਸਰ ਕੇਂਦਰੀ ਤੋਂ ਡਾ. ਅਜੇ ਗੁਪਤਾ ਉਮੀਦਵਾਰ
  • ਤਰਨਤਾਰਨ ਤੋਂ ਡਾ. ਕਸ਼ਮੀਰ ਸਿੰਘ ਸੋਹਲ ਦਾ ਐਲਾਨ
  • ਜਲੰਧਰ ਕੈਂਟ ਤੋਂ ਸੁਰਿੰਦਰ ਸਿੰਘ ਸੋਢੀ ਲੜਨਗੇ ਚੋਣ
  • ਮਲੋਟ ਤੋਂ ਡਾ. ਬਲਜੀਤ ਕੌਰ ਨੂੰ ਦਿੱਤੀ ਗਈ ਟਿਕਟ

08:50 January 03

ਕੁਝ ਦਿਨ ਪਹਿਲਾ ਹੋਏ ਸੀ ਭਾਜਪਾ 'ਚ ਸ਼ਾਮਲ

  • ਵਿਧਾਇਕ ਬਲਵਿੰਦਰ ਲਾਡੀ ਦੀ ਮੁੜ ਹੋਈ ਘਰ ਵਾਪਸੀ
  • ਵਿਧਾਇਕ ਲਾਡੀ ਨੇ ਮੁੜ ਕਾਂਗਰਸ 'ਚ ਹੋਏ ਸ਼ਾਮਲ
  • ਕੁਝ ਦਿਨ ਪਹਿਲਾਂ ਹੀ ਭਾਜਪਾ 'ਚ ਹੋਏ ਸਨ ਸ਼ਾਮਲ

07:25 January 03

ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਿੱਤੀ ਸੀ ਜਾਣਕਾਰੀ

ਅੱਜ ਤੋਂ ਸ਼ੁਰੂ ਹੋਵੇਗਾ 15 ਤੋਂ 18 ਸਾਲ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ

15 ਤੋਂ 18 ਸਾਲ ਦੇ ਬੱਚੇ ਲਗਵਾ ਸਕਣਗੇ ਕੋਰੋਨਾ ਦੀ ਪਹਿਲੀ ਡੋਜ

Last Updated : Jan 3, 2022, 1:34 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.