ETV Bharat / bharat

ਅੰਮ੍ਰਿਤਸਰ ਦੇ ਖੰਡਵਾਲਾ ਓਸੀਐਮ ਮਿੱਲ ਨਜ਼ਦੀਕ ਲੱਗੀ ਅੱਗ - ਦੇਸ਼ ਵਿਦੇਸ਼ ਦੀਆਂ ਖ਼ਬਰਾਂ

ਪੰਜਾਬੀ ਦੀਆਂ ਖ਼ਬਰਾਂ
ਪੰਜਾਬੀ ਦੀਆਂ ਖ਼ਬਰਾਂ
author img

By

Published : Jan 8, 2022, 9:33 AM IST

Updated : Jan 8, 2022, 9:54 PM IST

21:53 January 08

ਮਿੱਲ ਦੇ ਸਾਹਮਣੇ ਕੱਪੜੇ ਦੇ ਸ਼ੋਅਰੂਮ ਵਿੱਚ ਲੱਗੀ ਅੱਗ

ਅੰਮ੍ਰਿਤਸਰ ਦੇ ਖੰਡਵਾਲਾ ਓਸੀਐਮ ਮਿੱਲ ਨਜ਼ਦੀਕ ਲੱਗੀ ਅੱਗ

ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਪਾਇਆ ਕਾਬੂ

ਘਟਨਾ 'ਚ ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਸ਼ੋਅਰੂਮ 'ਚ ਸਮਾਨ ਸੜ ਕੇ ਹੋਇਆ ਸੁਆਹ

15:51 January 08

ਫਿਰੋਜ਼ਪੁਰ ਦੇ ਐਸਐਸਪੀ ਦਾ ਕੀਤਾ ਗਿਆ ਤਬਾਦਲਾ

ਪ੍ਰਧਾਨ ਮੰਤਰੀ ਸੁਰੱਖਿਆ ਕੁਤਾਹੀ ਮਾਮਲੇ 'ਚ ਵੱਡੀ ਕਾਰਵਾਈ

ਫਿਰੋਜ਼ਪੁਰ ਦੇ ਐਸਐਸਪੀ ਦਾ ਕੀਤਾ ਗਿਆ ਤਬਾਦਲਾ

ਐਸਐਸਪੀ ਹਰਮਨਦੀਪ ਸਿੰਘ ਹੰਸ ਦਾ ਕੀਤਾ ਤਬਾਦਲਾ

ਇਸ ਦੇ ਨਾਲ ਹੀ 2 ਪੀਪੀਐਸ ਅਤੇ 6 ਆਈਪੀਐਸ ਦੇ ਵੀ ਕੀਤੇ ਤਬਾਦਲੇ

15:18 January 08

ਭਾਜਪਾ ਦੇ ਦਲੀਪ ਸ਼ਰਮਾ ਬਣੇ ਸੀਨੀਅਰ ਡਿਪਟੀ ਮੇਅਰ

ਭਾਜਪਾ ਦੀ ਝੋਲੀ ਪਈ ਚੰਡੀਗੜ੍ਹ ਸੀਨੀਅਰ ਡਿਪਟੀ ਮੇਅਰ ਦੀ ਸੀਟ

ਦਲੀਪ ਸ਼ਰਮਾ ਦੇ ਨਾਮ 'ਤੇ ਪਈਆਂ 15 ਵੋਟਾਂ

'ਆਪ' ਉਮੀਦਵਾਰ ਨੂੰ ਪਈਆਂ 13 ਵੋਟਾਂ

'ਆਪ' ਦੇ ਇੱਕ ਕੌਂਸਲਰ ਨੇ ਵੀ ਪਾਈ ਬੀਜੇਪੀ ਨੂੰ ਵੋਟ

14:36 January 08

ਵੀ.ਕੇ ਭਵਰਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ

ਪੰਜਾਬ ਨੂੰ ਮਿਲਿਆ ਨਵਾਂ ਡੀ.ਜੀ.ਪੀ

ਵੀ.ਕੇ ਭਵਰਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ

ਇਸ ਤੋਂ ਪਹਿਲਾਂ ਸਿਧਾਰਥ ਚਟੋਪਾਧਿਆਏ ਨਿਭਾ ਰਹੇ ਸੀ ਸੇਵਾ

ਯੂ.ਪੀ.ਐਸ.ਸੀ ਵਲੋਂ ਤਿੰਨ ਨਾਮ ਕੀਤੇ ਗਏ ਸੀ ਪੇਸ਼

ਕੁਝ ਦਿਨਾਂ 'ਚ ਤਿੰਨ ਵਾਰ ਬਦਲਿਆ ਪੰਜਾਬ ਦਾ ਡੀ.ਜੀ.ਪੀ

11:46 January 08

ਕਾਂਗਰਸ ਆਗੂ ਅਲਕਾ ਲਾਂਬਾ ਨੇ AAP ਨੂੰ ਦੱਸਿਆ ਭਾਜਪਾ ਦੀ ਬੀ ਟੀਮ

  • #AAP को चंडीगढ़ में #BJP का #मेयर मुबारक हो.
    BJP अपने दम पर जो इस बार नहीं कर पा रही थी, वह अपनी B टीम #AAP की मदद से फिर कर पाई.#AAP का मकसद बीजेपी को नहीं, #कॉंग्रेस को बाहर रखना था.@INCPunjab सावधान.

    — Alka Lamba (@LambaAlka) January 8, 2022 " class="align-text-top noRightClick twitterSection" data=" ">

11:31 January 08

ਬੱਚਿਆਂ ਲਈ ਟੀਕਾਕਰਨ ਮੁਹਿੰਮ: 1 ਹਫ਼ਤੇ ਅੰਦਰ 2 ਕਰੋੜ ਤੋਂ ਵੱਧ ਨੌਜਵਾਨਾਂ ਨੇ ਲਵਾਇਆ ਟੀਕਾ

ਬੱਚਿਆਂ ਲਈ ਟੀਕਾਕਰਨ ਮੁਹਿੰਮ ਦੇ 1 ਹਫ਼ਤੇ ਅੰਦਰ 2 ਕਰੋੜ ਤੋਂ ਵੱਧ ਨੌਜਵਾਨਾਂ ਨੇ ਲਵਾਇਆ ਕੋਰੋਨਾ ਜਾ ਟੀਕਾ

15-18 ਉਮਰ ਵਰਗ ਦੇ 2 ਕਰੋੜ ਤੋਂ ਵੱਧ ਨੌਜਵਾਨਾਂ ਨੇ ਲਵਾਇਆ ਟੀਕਾ

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਦਿੱਤਾ ਬਿਆਨ

10:14 January 08

ਪੰਜਾਬ ’ਚ ਪ੍ਰਸ਼ਾਸਨਿਕ ਫੇਰਬਦਲ, 7 IAS ਤੇ 27 PCS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ’ਚ ਪ੍ਰਸ਼ਾਸਨਿਕ ਫੇਰਬਦਲ

7 IAS ਤੇ 27 PCS ਅਧਿਕਾਰੀਆਂ ਦੇ ਕੀਤੇ ਤਬਾਦਲੇ

09:58 January 08

ਦੇਸ਼ ਭਰ ’ਚ ਹੁਣ ਤਕ 3071 ਓਮੀਕਰੋਨ ਦੇ ਮਾਮਲੇ ਆਏ ਸਾਹਮਣੇ

1203 ਲੋਕ ਹੋਏ ਠੀਕ

ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ ਜਾਣਕਾਰੀ

06:27 January 08

ਜੰਮੂ -ਕਸ਼ਮੀਰ: ਬਰਫ਼ਬਾਰੀ ਕਾਰਨ 6 ਉਡਾਣਾਂ ਰੱਦ

  • Jammu & Kashmir | Six outbound flights cancelled due to continuous snowfall, say Srinagar airport authorities

    — ANI (@ANI) January 8, 2022 " class="align-text-top noRightClick twitterSection" data=" ">

ਸ਼੍ਰੀਨਗਰ ਹਵਾਈ ਅੱਡੇ ਦੇ ਅਧਿਕਾਰੀਆਂ ਦਾ ਬਿਆਨ

ਲਗਾਤਾਰ ਬਰਫ਼ਬਾਰੀ ਕਾਰਨ 6 ਬਾਹਰ ਜਾਣ ਵਾਲੀਆਂ ਉਡਾਣਾਂ ਰੱਦ

ਬਰਫ਼ਬਾਰੀ ਕਾਰਨ ਸ਼੍ਰੀੂਨਗਰ ਹਵਾਈ ਅੱਡੇ 'ਤੇ ਵਿਜ਼ੀਬਿਲਟੀ ਘਟ ਕੇ 500 ਮੀਟਰ ਪਹੁੰਚੀ

Last Updated : Jan 8, 2022, 9:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.