ETV Bharat / bharat

ਅੱਜ ਪੰਜਾਬ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ: ਕੇਜਰੀਵਾਲ - 3 latest news

ਪੰਜਾਬ ਦੀਆਂ ਤਾਜ਼ਾ ਖ਼ਬਰਾਂ
ਪੰਜਾਬ ਦੀਆਂ ਤਾਜ਼ਾ ਖ਼ਬਰਾਂ
author img

By

Published : Jan 28, 2022, 9:24 AM IST

Updated : Jan 28, 2022, 1:21 PM IST

13:20 January 28

ਅੱਜ ਪੰਜਾਬ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ: ਕੇਜਰੀਵਾਲ

12:02 January 28

ਨਵਜੋਤ ਸਿੱਧੂ ਦੀ ਵੱਡੀ ਭੈਣ ਨੇ ਕੀਤੀ ਪ੍ਰੈਸ ਕਾਨਫਰੰਸ, ਸਿੱਧੂ ’ਤੇ ਲਾਏ ਵੱਡੇ ਇਲਜ਼ਾਮ

ਨਵਜੋਤ ਸਿੰਘ ਸਿੱਧੂ ਨੂੰ ਆਪਣੀ ਵੱਡੀ ਭੈਣ ਦੱਸਦਿਆਂ ਸੁਮਨ ਤੂਰ ਨਾਂ ਦੀ ਔਰਤ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕੀਤੀ ਪ੍ਰੈਸ ਕਾਨਫਰੰਸ

ਕਿਹਾ-ਜਾਇਦਾਦ ਲਈ ਨਵਜੋਤ ਸਿੰਘ ਸਿੱਧੂ ਨੇ ਪਿਤਾ ਦੀ ਮੌਤ ਤੋਂ ਬਾਅਦ ਮੈਨੂੰ ਅਤੇ ਮੇਰੀ ਮਾਂ ਨੂੰ ਘਰੋਂ ਕੱਢ ਦਿੱਤਾ

10:34 January 28

ਕੇਰਲ: ਅਲੁਵਾ ਵਿਖੇ ਬੀਤੀ ਰਾਤ ਪਟੜੀ ਤੋਂ ਉਤਰੇ ਮਾਲ ਗੱਡੀ ਦੇ ਚਾਰ ਡੱਬੇ

  • Kerala: Four wagons of a goods train carrying cement, derailed at Aluva last night (Jan 27) around 10.30 pm leading to cancellation of several trains

    We're trying to restore services quickly. There'll be an enquiry to find out exact cause: R Mukund, Railway Divisional Manager pic.twitter.com/FW0SoV4z4T

    — ANI (@ANI) January 28, 2022 " class="align-text-top noRightClick twitterSection" data=" ">

ਸੀਮਿੰਟ ਨਾਲ ਭਰੀ ਸੀ ਮਾਲ ਗੱਡੀ

ਹਾਦਸੇ ਕਾਰਨ ਕਈ ਟਰੇਨਾਂ ਹੋਈਆ ਰੱਦ

09:53 January 28

ਗੁਰਦਾਸਪੁਰ ’ਚ 47 ਕਿਲੋ ਹੈਰੋਇਨ ਸਮੇਤ ਹਥਿਆਰਾਂ ਤੇ ਗੋਲਾ ਬਾਰੂਦ ਬਰਾਮਦ

ਬੀਐਸਐਫ ਨੇ ਗੁਰਦਾਸਪੁਰ ਦੀ ਚੰਦੂ ਵਡਾਲਾ ਚੌਕੀ ਤੋਂ 47 ਕਿਲੋ ਹੈਰੋਇਨ ਸਮੇਤ ਹਥਿਆਰਾਂ ਤੇ ਗੋਲਾ ਬਾਰੂਦ ਕੀਤੇ ਬਰਾਮਦ

ਤਸਕਰਾਂ ਤੇ ਜਵਾਨਾਂ ਵਿਚਾਲੇ ਹੋਈ ਗੋਲੀਬਾਰੀ, ਇੱਕ ਜਵਾਨ ਹੋਇਆ ਜ਼ਖਮੀ

06:07 January 28

24 ਘੰਟਿਆਂ ਵਿੱਚ 2,51,209 ਨਵੇਂ ਮਾਮਲੇ ਆਏ ਸਾਹਮਣੇ, 627 ਮੌਤਾਂ

  • Punjab | BSF in an encounter seized 47 Kgs of heroin along with arms and ammunition from Chandu Wadala post in Gurdaspur. A soldier was also injured. More details awaited: BSF DIG pic.twitter.com/wppXr93QoG

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 2,51,209 ਨਵੇਂ ਮਾਮਲੇ ਆਏ ਸਾਹਮਣੇ

627 ਲੋਕਾਂ ਦੀ ਹੋਈ ਮੌਤ

3,47,443 ਲੋਕ ਹੋਏ ਠੀਕ

Last Updated : Jan 28, 2022, 1:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.