ETV Bharat / bharat

ਲੁਧਿਆਣਾ ਕੋਰਟ ਬਲਾਸਟ ਦੇ ਮੁਲਜ਼ਮ ਦੀ ਪਹਿਚਾਣ !

ਅੱਜ ਦੀਆਂ ਖ਼ਾਸ ਖ਼ਬਰਾਂ
ਅੱਜ ਦੀਆਂ ਖ਼ਾਸ ਖ਼ਬਰਾਂ
author img

By

Published : Dec 24, 2021, 7:43 AM IST

Updated : Dec 24, 2021, 10:01 PM IST

21:56 December 24

ਖੰਨਾ ਦਾ ਦੱਸਿਆ ਜਾ ਰਿਹਾ ਲੁਧਿਆਣਾ ਬਲਾਸਟ ਦਾ ਮੁਲਜ਼ਮ

ਸੂਤਰਾਂ ਦੇ ਹਵਾਲੇ ਤੋ ਵੱਡੀ ਖ਼ਬਰ ਲੁਧਿਆਣਾ ਚ ਬੰਬ ਬਲਾਸਟ ਕਰਨ ਵਾਲੇ ਮੁਲਜ਼ਮ ਦੀ ਸ਼ਨਾਖਤ ਗੋ ਗਈ ਹੈ। ਮੁਲਜ਼ਮ ਦਾ ਨਾਂ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜੀਟੀਬੀ ਨਗਰ ਖੰਨਾ ਦੱਸਿਆ ਜਾ ਰਿਹਾ ਹੈ। ਮੁਲਜ਼ਮ ਸਾਬਕਾ ਪੁਲੀਸ ਮੁਲਾਜ਼ਮ ਹੈ ਅਤੇ ਖੰਨਾ ਪੁਲੀਸ ਸਟੇਸ਼ਨ ਸਦਰ 'ਚ ਬਤੌਰ ਮੁਨਸ਼ੀ ਰਹਿ ਚੁੱਕਿਆ ਹੈ। 11 ਅਗਸਤ 2019 ਦੇ ਵਿੱਚ ਉਸ ਨੂੰ ਐਨਡੀਪੀਐਸ ਐਕਟ ਤਹਿਤ ਐਫ.ਆਈ.ਆਰ ਨੰਬਰ 75 'ਚ ਐੱਸਟੀਐੱਫ ਮੋਹਾਲੀ ਵੱਲੋਂ ਕੇਸ ਦਰਜ ਕਰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਨੂੰ ਇਸ ਮਾਮਲੇ ਚ ਦੋ ਸਾਲ ਦੀ ਸਜ਼ਾ ਹੋਈ ਸੀ। ਸਤੰਬਰ ਚ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਹਾਲਾਂਕਿ ਪੁਲੀਸ ਨੇ ਇਸ ਦੀ ਅਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਪਰ ਦਿੱਲੀ ਦੇ ਵਿੱਚ ਐੱਨਆਈਏ ਅਤੇ ਐੱਨਐੱਸਜੀ ਅਤੇ ਹੋਰ ਖੁਫੀਆ ਏਜੰਸੀਆਂ ਦੀ ਹੋਈ ਅਹਿਮ ਮੀਟਿੰਗ ਦੇ ਵਿਚ ਮੁਲਜ਼ਮ ਬਾਰੇ ਖੁਲਾਸਾ ਹੋਇਆ ਹੈ।

18:55 December 24

ਕੋਵਿਡ ਦੇ ਵਧਦੇ ਖਤਰੇ 'ਚ ਚੰਡੀਗੜ੍ਹ ਪ੍ਰਸ਼ਾਸਨ ਦੇ ਨਵੇਂ ਹੁਕਮ

ਚੰਡੀਗੜ੍ਹ ਵਿੱਚ, ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਵਾਲਿਆਂ ਨੂੰ ਹੀ ਜਨਤਕ ਥਾਵਾਂ, ਸਬਜ਼ੀ ਮੰਡੀਆਂ, ਅਨਾਜ ਮੰਡੀਆਂ, ਜਨਤਕ ਟਰਾਂਸਪੋਰਟ, ਪਾਰਕਾਂ, ਧਾਰਮਿਕ ਸਥਾਨਾਂ, ਮਾਲਾਂ, ਸ਼ਾਪਿੰਗ ਕੰਪਲੈਕਸਾਂ ਆਦਿ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਹੁਕਮ ਜਾਰੀ ਕੀਤੇ ਹਨ।

18:15 December 24

ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ

NDPS ਮਾਮਲੇ 'ਚ ਦਰਜ FIR 'ਤੇ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ

17:17 December 24

ਲੁਧਿਆਣਾ ਬੰਬ ਧਮਾਕਾ: ਮ੍ਰਿਤਕ ਦਾ ਹੋਇਆ ਪੋਸਟਮਾਰਟਮ

ਲੁਧਿਆਣਾ ਬੰਬ ਧਮਾਕੇ 'ਚ ਮਰਨ ਵਾਲੇ ਸ਼ੱਕੀ ਦਾ ਸਿਵਲ ਹਸਪਤਾਲ 'ਚ ਪੋਸਟਮਾਰਟਮ

ਤਿੰਨ ਡਾਕਟਰਾਂ ਦੇ ਬੋਰਡ ਨੇ ਕੀਤਾ ਪੋਸਟਮਾਰਟਮ

NIA ਦੀ ਟੀਮ, ਸੈਸ਼ਨ ਜੱਜ, ਫੋਰੈਂਸਿਕ ਟੀਮ ਦੀ ਨਿਗਰਾਨੀ 'ਚ ਹੋਇਆ ਪੋਸਟਮਾਰਟਮ

ਕੇਂਦਰੀ ਏਜੰਸੀਆਂ ਨੇ ਵੀ ਮ੍ਰਿਤਕ ਦੀ ਲਾਸ਼ ਦੇ ਤਿੰਨ ਹਿੱਸੇ ਅਗਲੇਰੀ ਜਾਂਚ ਲਈ ਆਪਣੇ ਕਬਜ਼ੇ 'ਚ ਲਏ

ਸੂਤਰਾਂ ਦੇ ਹਵਾਲੇ ਨਾਲ ਪੋਸਟਮਾਰਟਮ 'ਚ ਹੋਇਆ ਵੱਡਾ ਖੁਲਾਸਾ

ਮ੍ਰਿਤਕ ਦੀ ਲਾਸ਼ ਸਰੀਰਕ ਤੌਰ 'ਤੇ ਪਹਿਲਵਾਨ ਵਰਗੀ ਸੀ

ਖਿਡਾਰੀ ਜਾਂ ਪਹਿਲਵਾਨ ਹੋਣ ਦਾ ਵੀ ਸ਼ੱਕ

ਜਾਂਚ ਏਜੰਸੀਆਂ ਹਰ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ

16:14 December 24

ਵਧਦੇ ਕੋਵਿਡ ਕੇਸਾਂ 'ਤੇ ਕੈਪਟਨ ਦਾ ਮੁੱਖ ਮੰਤਰੀ 'ਤੇ ਤੰਜ

ਕੈਪਟਨ ਨੇ ਟਵੀਟ ਕੀਤਾ:

ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਸਿਆਸੀ ਪ੍ਰਚਾਰ ਤੋਂ ਕੁਝ ਸਮਾਂ ਕੱਢਣਾ ਚਾਹੀਦਾ ਹੈ ਅਤੇ ਸ਼ਾਸਨ 'ਤੇ ਧਿਆਨ ਦੇਣਾ ਚਾਹੀਦਾ ਹੈ। ਕੋਵਿਡ ਕੇਸਾਂ ਦੀ ਵਧਦੀ ਗਿਣਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਸਮੇਂ ਸਿਰ ਸਾਵਧਾਨੀ ਦੇ ਉਪਾਅ ਨਾ ਕੀਤੇ ਗਏ ਤਾਂ ਪੰਜਾਬ ਵਿੱਚ ਤੀਸਰੀ #COVID ਲਹਿਰ ਫੈਲਣ ਲਈ ਉਹ ਜ਼ਿੰਮੇਵਾਰ ਹੋਵੇਗਾ।

15:19 December 24

ਲੁਧਿਆਣਾ ਜ਼ਿਲ੍ਹਾ ਅਦਾਲਤ ਕੰਪਲੈਕਸ 'ਚ ਧਮਾਕੇ 'ਤੇ ਕਰ ਰਹੇ ਸੰਬੋਧਨ

'ਭਾਰਤ ਸਰਕਾਰ ਇਸ ਮਾਮਲੇ ਨੂੰ ਲੈ ਕੇ ਬਹੁਤ ਗੰਭੀਰ ਹੈ'

'ਮੈਨੂੰ ਇੱਥੇ ਆਉਣ ਲਈ ਕਿਹਾ ਗਿਆ'

'ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਨਾਲ ਗੱਲਬਾਤ ਕੀਤੀ'

'ਮੈਂ ਸੀਐਮ ਚੰਨੀ ਨਾਲ ਵੀ ਗੱਲ ਕੀਤੀ'

'ਮੈਂ ਜਾਂਚ ਦੀ ਤਕਨੀਕ 'ਚ ਨਹੀਂ ਜਾਵਾਂਗਾ'

'ਬਹੁਤ ਜਲਦੀ ਇੱਕ ਸਿੱਟੇ 'ਤੇ ਪਹੁੰਚ ਜਾਵੇਗਾ'

'ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਕੰਮ ਵਿੱਚ ਰੁਕਾਵਟ ਨਹੀਂ ਆਉਣ ਦਿੱਤੀ'

'ਅੱਜ ਫੇਰੀ ਦਾ ਮਕਸਦ ਲੋਕਾਂ ਨੂੰ ਭਰੋਸਾ ਦਿਵਾਉਣਾ ਹੈ'

'ਅਸੀਂ ਸੂਬੇ ਨਾਲ ਮਿਲ ਕੇ ਇਸ ਨੂੰ ਚੰਗੀ ਤਰ੍ਹਾਂ ਸੰਭਾਲਾਂਗੇ'

'ਅਸੀਂ ਮਜ਼ਬੂਤੀ ਨਾਲ ਕੰਮ ਕਰਾਂਗੇ'

14:18 December 24

ਲੁਧਿਆਣਾ ਪੰਹੁਚੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ

ਕੇਂਦਰੀ ਮੰਤਰੀ ਕਿਰਨ ਰਿਜਿਜੂ ਅਤੇ ਸੋਮ ਪ੍ਰਕਾਸ਼ ਅਤੇ ਵਿਜੇ ਸਾਂਪਲਾ ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਡਿਵੀਜ਼ਨਲ ਕਮਿਸ਼ਨਰ ਚੰਦਰ ਗੈਂਦ, ਡੀਸੀ ਵਰਿੰਦਰ ਕੁਮਾਰ ਸ਼ਰਮਾ ਅਤੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨਾਲ ਮੀਟਿੰਗ ਕਰਦੇ ਹੋਏ।

ਕੇਂਦਰੀ ਮੰਤਰੀ ਕਿਰਨ ਰਿਜਿਜੂ ਅੱਜ ਦੁਪਹਿਰ ਕਰੀਬ 3 ਵਜੇ ਸਰਕਟ ਹਾਊਸ ਲੁਧਿਆਣਾ ਵਿਖੇ ਮੀਡੀਆ ਨੂੰ ਸੰਬੋਧਨ ਕਰਨਗੇ

ਵਿਜੇ ਸਾਂਪਲਾ ਸਮੇਤ ਕੇਂਦਰੀ ਮੰਤਰੀ ਕਿਰਨ ਰਿਜਿਜੂ ਅਤੇ ਸੋਮ ਪ੍ਰਕਾਸ਼ ਜ਼ਿਲ੍ਹਾ ਕਚਹਿਰੀ ਕੰਪਲੈਕਸ ਲੁਧਿਆਣਾ ਪੁੱਜੇ

ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਲੁਧਿਆਣਾ ਪਹੁੰਚੇ, ਘਟਨਾ ਵਾਲੀ ਥਾਂ ਦਾ ਦੌਰਾ ਕਰ ਰਹੇ ਹਨ, ਲੁਧਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਜਾਣਕਾਰੀ ਲੈਣਗੇ, ਕੁਝ ਦੇਰ ਬਾਅਦ ਲੁਧਿਆਣਾ ਦੇ ਸਰਕਟ ਹਾਊਸ 'ਚ ਪ੍ਰੈੱਸ ਕਾਨਫਰੰਸ ਕਰਨਗੇ।

13:14 December 24

ਕਪੂਰਥਲਾ ’ਚ ਬੇਅਦਬੀ ਦੀ ਕੋਸ਼ਿਸ਼ ਮਾਮਲਾ: ਪੁਲਿਸ ਨੇ ਗੁਰਦੁਆਰੇ ਦੇ ਸੇਵਾਦਾਰ ਅਮਰਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ

ਕਪੂਰਥਲਾ ’ਚ ਬੇਅਦਬੀ ਦੀ ਕੋਸ਼ਿਸ਼ ਮਾਮਲਾ: ਪੁਲਿਸ ਨੇ ਕਤਲ ਕੇਸ ਕੀਤਾ ਦਰਜ

ਗੁਰਦੁਆਰੇ ਦੇ ਸੇਵਾਦਾਰ ਅਮਰਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ

12:55 December 24

ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਸ਼ੁਰੂ

ਮੁਹਾਲੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ

12:29 December 24

ਪੰਜਾਬ ਦੀ ਸੁਰੱਖਿਆ ਲਈ ਸਰਕਾਰ ਗੰਭੀਰ ਨਹੀਂ ਹੈ

ਇਨ੍ਹਾਂ ਹਾਲਾਤਾਂ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚਰਨਜੀਤ ਸਿੰਘ ਚੰਨੀ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਲਈ।

ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਦਾ ਦੌਰਾ ਕਰਨ ਲਈ 12:30 ਵਜੇ ਲੁਧਿਆਣਾ ਪਹੁੰਚਣਗੇ

ਇਸ ਕਾਰਵਾਈ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਕਿੰਨੀ ਗੰਭੀਰ ਹੈ

ਇਸ ਮੁੱਦੇ 'ਤੇ ਸਿਆਸਤ ਕਰਨ ਦੀ ਲੋੜ ਨਹੀਂ ਹੈ।

ਕੇਂਦਰ ਨੇ ਕੈਪਟਨ ਦੇ ਕਹਿਣ 'ਤੇ ਹੀ BSF ਦਾ ਘੇਰਾ ਵਧਾਇਆ

ਸਰਕਾਰ ਦਾ ਕੰਮ ਕਾਰਵਾਈ ਕਰਨਾ ਹੈ, ਦੋਸ਼ ਲਗਾਉਣਾ ਨਹੀਂ

ਸਿੱਧੂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ

ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਵੀ ਭਾਜਪਾ ਵਿੱਚ ਸ਼ਾਮਲ ਹੋਏ

12:25 December 24

ਇਹ ਸਮਾਜਿਕ ਗੱਠਜੋੜ ਅੱਤਵਾਦ ਦੇ ਦੌਰ ਵਿੱਚੋਂ ਨਿਕਲਣ ਲਈ ਹੋਇਆ ਸੀ

ਜਿਸ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੀ ਹੈ, ਉਹ ਸਿਆਸੀ ਬਿਆਨਬਾਜ਼ੀ ਕਰ ਰਿਹਾ ਹੈ ਪਰ ਇਹ ਥੋੜ੍ਹੇ ਸਮੇਂ ਲਈ ਹੀ ਪ੍ਰਸਿੱਧੀ ਹਾਸਲ ਕਰ ਸਕਦਾ ਹੈ, ਲੰਬੇ ਸਮੇਂ ਲਈ ਨਹੀਂ।

ਕੇਂਦਰ ਸਰਕਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਬੇ ਸਮੇਂ ਤੋਂ ਚਿਤਾਵਨੀ ਦਿੰਦੇ ਆ ਰਹੇ ਹਨ ਕਿ ਸਰਹੱਦ ਪਾਰੋਂ ਡਰੋਨ ਆ ਰਹੇ ਹਨ।

ਪਾਕਿਸਤਾਨ ਆਪਣੀਆਂ ਸਾਜ਼ਿਸ਼ਾਂ ਤੋਂ ਬਾਜ਼ ਨਹੀਂ ਆ ਰਿਹਾ

ਇਸ ਸਬੰਧੀ ਬੀਐਸਐਫ ਦਾ ਦੌਰਾ ਵੀ ਵਧਾਇਆ ਗਿਆ ਪਰ ਪੰਜਾਬ ਵਾਲੇ ਪਾਸੇ ਤੋਂ ਸਹਿਯੋਗ ਨਹੀਂ ਮਿਲਿਆ

12:22 December 24

ਲੁਧਿਆਣਾ ਜੁਡੀਸ਼ੀਅਲ ਕੰਪਲੈਕਸ ਵਿੱਚ ਦਿਨ-ਦਿਹਾੜੇ ਹਮਲਾ ਹੋਇਆ, ਜਿੱਥੇ ਜੱਜ, ਡੀਸੀ ਦਫ਼ਤਰ ਹਨ

ਪੰਜਾਬ ਦੇ ਲੁਧਿਆਣਾ ਜੁਡੀਸ਼ੀਅਲ ਕੰਪਲੈਕਸ ਵਿੱਚ ਦਿਨ-ਦਿਹਾੜੇ ਹਮਲਾ ਹੋਇਆ ਹੈ, ਜਿੱਥੇ ਕਿੰਨੇ ਜੱਜ, ਡੀਸੀ ਦਫ਼ਤਰ ਅਤੇ ਕਿੰਨੇ ਲੋਕ ਸਨ

ਪੰਜਾਬ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਆਉਂਦੀਆਂ ਹਨ ਤਾਂ ਬੇਅਦਬੀ, ਬੰਬ ਧਮਾਕੇ ਬਹੁਤ ਹੁੰਦੇ ਹਨ।

ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਅਜਿਹਾ ਰਾਜਨੀਤੀ ਲਈ ਤਾਂ ਨਹੀਂ ਹੋ ਰਿਹਾ।

ਪੰਜਾਬ ਵਿੱਚ ਸੁਰੱਖਿਆ, ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ।

ਪੀਐਮ ਮੋਦੀ ਦੇ ਪੰਜਾਬ ਆਉਣ 'ਤੇ ਜਾਣਕਾਰੀ ਦਿੱਤੀ ਜਾਵੇਗੀ

ਭਾਜਪਾ ਅਤੇ ਅਕਾਲੀ ਦਲ ਦੇ ਗਠਜੋੜ ਨੂੰ ਸਿਆਸੀ ਗਠਜੋੜ ਕਹਿਣਾ ਸਹੀ ਨਹੀਂ ਹੋਵੇਗਾ

ਗਠਜੋੜ ਬਣਦਿਆਂ ਹੀ ਪੰਜਾਬ ਅੱਤਵਾਦ ਤੋਂ ਬਾਹਰ ਆਇਆ

ਇਹ ਕਹਿਣਾ ਸਹੀ ਹੋਵੇਗਾ ਕਿ ਸਮਾਜਿਕ ਗਠਜੋੜ

ਅਜਿਹਾ ਇਸ ਲਈ ਕਿਉਂਕਿ ਗਠਜੋੜ ਵੀ ਇਸੇ ਤਰ੍ਹਾਂ ਹੋਵੇਗਾ

12:18 December 24

ਲੁਧਿਆਣਾ ਬੰਬ ਧਮਾਕਾ ਪੰਜਾਬ ਸਰਕਾਰ ਦੀ ਨਾਕਾਮੀ ਦਰਸਾਉਂਦਾ ਹੈ

ਕੇਂਦਰ ਦੀ ਚੇਤਾਵਨੀ ਦੇ ਬਾਵਜੂਦ ਸਰਕਾਰੀ ਏਜੰਸੀਆਂ ਨਾਕਾਮ ਸਾਬਤ ਹੋਈਆਂ

ਸਰਕਾਰ ਲਈ ਗੰਭੀਰ ਮਾਮਲਾ ਹੈ

ਇਹ ਸਰਕਾਰ ਦੀ ਜਿੰਮੇਵਾਰੀ ਹੈ ਕਿ ਉਹ ਕਿਹੜੀਆਂ ਤਾਕਤਾਂ ਹਨ ਜੋ ਇਹ ਸਭ ਵਿਉਂਤ ਬਣਾ ਰਹੀਆਂ ਹਨ, ਉਹ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰ ਰਹੀਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਇਸ ਵਿਸ਼ੇ 'ਤੇ ਹੀ ਰਾਜਨੀਤੀ ਕਰ ਰਹੇ ਹਨ।

ਪੰਜਾਬ ਤਸ੍ਰਤ ਹੈ, ਅਤੇ ਮੁੱਖ ਮੰਤਰੀ ਮਸਤ ਹੈ

12:13 December 24

ਪੰਜਾਬ ਭਾਜਪਾ ਦਾ ਪਰਿਵਾਰ ਵੱਧ ਰਿਹਾ ਹੈ: ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਵੀ ਹਾਜ਼ਰ

ਪੰਜਾਬ ਵਿੱਚ ਜੋ ਸਮੱਸਿਆ ਪਹਿਲਾਂ ਸੀ ਉਹ ਹੁਣ ਵੀ ਹੈ: ਅਸ਼ਵਨੀ ਸ਼ਰਮਾ

ਇੱਕੋ ਇੱਕ ਵਿਕਲਪ ਭਾਜਪਾ ਹੈ: ਅਸ਼ਵਨੀ ਸ਼ਰਮਾ

11:34 December 24

ਜਲੰਧਰ ਦੇ ਦਿਹਾਤੀ ਇਲਾਕਿਆਂ ’ਚ ਧਾਰਾ 144 ਲਾਗੂ

ਲੁਧਿਆਣਾ ਵਿੱਚ ਹੋਏ ਬੰਬ ਬਲਾਸਟ ਤੋਂ ਬਾਅਦ ਲਿਆ ਐਕਸ਼ਨ

ਜਲੰਧਰ ਜ਼ਿਲ੍ਹੇ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਲੰਧਰ ਦੇ ਡੀਸੀ ਵੱਲੋਂ ਦਿਹਾਤੀ ਇਲਾਕਿਆਂ ਵਿੱਚ ਵਿੱਚ ਲਗਾਈ ਗਈ ਧਾਰਾ 144

ਜਲੰਧਰ ਦੇ ਡੀਸੀ ਘਨਸ਼ਾਮ ਥੋਰੀ ਵੱਲੋਂ ਇਹ ਹੁਕਮ ਦਿੱਤੇ ਗਏ ਨੇ ਕਿ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਕ੍ਰਿਮੀਨਲ ਵਾਰਦਾਤਾਂ ਦੇ ਚੱਲਦੇ ਜਲੰਧਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਲੂਸ, ਖ਼ਤਰਨਾਕ ਹਥਿਆਰਾਂ ਨੂੰ ਲੈ ਕੇ ਚੱਲਣ ਅਤੇ ਪੰਜ ਤੋਂ ਵੱਧ ਲੋਕਾਂ ਦੇ ਇਕ ਜਗ੍ਹਾ ਤੇ ਇਕੱਠੇ ਹੋਣ ਤੇ ਰੋਕ ਲਗਾ ਦਿੱਤੀ ਗਈ ਹੈ।

09:48 December 24

ਕਪੂਰਥਲਾ ਬੇਅਦਬੀ ਮਾਮਲਾ: ਪੋਸਟਮਾਰਟਮ 'ਚ ਹੋਇਆ ਵੱਡਾ ਖੁਲਾਸਾ

  • Punjab | It has been revealed in the postmortem that he was attacked with a sharp weapon leading to multiple injuries...We have taken DNA samples for identification of the body: Dr Narinder Singh on the killing of a man over alleged sacrilege at a gurudwara in Kapurthala (23.12) pic.twitter.com/l9rEG8mRuA

    — ANI (@ANI) December 24, 2021 " class="align-text-top noRightClick twitterSection" data=" ">

ਮ੍ਰਿਤਕ ਵਿਅਕਤੀ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਸੀ ਹਮਲਾ: ਡਾ. ਨਰਿੰਦਰ ਸਿੰਘ

ਲਾਸ਼ ਦੀ ਸ਼ਨਾਖਤ ਲਈ ਡੀਐਨਏ ਸੈਂਪਲ ਲਏ ਹਨ: ਡਾ. ਨਰਿੰਦਰ ਸਿੰਘ

09:39 December 24

ਭਾਜਪਾ 'ਚ ਸ਼ਾਮਲ ਹੋਣਗੇ ਪੰਜਾਬ ਦੇ ਕਈ ਵੱਡੇ ਚਿਹਰੇ

ਚੰਡੀਗੜ੍ਹ ’ਚ ਹੋਵੇਗਾ ਪ੍ਰੋਗਰਾਮ

ਪਾਰਟੀ ਦੇ ਚੋਣ ਇੰਚਾਰਜ਼ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੌਜੂਦਗੀ ਵਿੱਚ ਹੋਣਗੇ ਸ਼ਾਮਲ

ਦੁਪਹਿਰ 12:00 ਵਜੇ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਵਿੱਚ ਕੀਤਾ ਜਾਵੇਗਾ ਪ੍ਰੋਗਰਾਮ

08:43 December 24

ਭਗਵੰਤ ਮਾਨ ਅੱਜ ਲੁਧਿਆਣੇ ਜਾਣਗੇ

ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਅੱਜ ਲੁਧਿਆਣੇ ਜਾਣਗੇ

ਬੰਬ ਬਲਾਸਟ ਦੇ ਪੀੜਤਾਂ ਨਾਲ ਕਰਨਗੇ ਮੁਲਾਕਾਤ

ਆਪ ਬੁਲਾਰੇ ਨੀਲ ਗਰਗ ਨੇ ਦਿੱਤੀ ਜਾਣਕਾਰੀ

06:27 December 24

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਚੰਡੀਗੜ੍ਹ ਵਿਖੇ ਕਰਨਗੇ ਪ੍ਰੈਸ ਕਾਨਫਰੰਸ

ਸਵੇਰੇ 10 ਵਜੇ ਕੀਤੀ ਜਾਵੇਗੀ ਪ੍ਰੈੱਸ ਕਾਨਫਰੰਸ

ਲੁਧਿਆਣਾ ਬਲਾਸਟ ਬਾਰੇ ਦੇ ਸਕਦੇ ਨੇ ਕੋਈ ਅਹਿਮ ਜਾਣਕਾਰੀ

Last Updated : Dec 24, 2021, 10:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.