ETV Bharat / bharat

ਪੰਜਾਬ ਲੋਕ ਕਾਂਗਰਸ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ - ਪੰਜਾਬ ਦੀਆਂ ਤਾਜ਼ਾ ਖ਼ਬਰਾਂ

ਪੰਜਾਬ ਦੀਆਂ ਤਾਜ਼ਾ ਖ਼ਬਰਾਂ
ਪੰਜਾਬ ਦੀਆਂ ਤਾਜ਼ਾ ਖ਼ਬਰਾਂ
author img

By

Published : Jan 23, 2022, 9:04 AM IST

Updated : Jan 23, 2022, 3:26 PM IST

15:24 January 23

22 ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ

ਪੰਜਾਬ ਲੋਕ ਕਾਂਗਰਸ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

22 ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ

ਕੈਪਟਨ ਅਮਰਿੰਦਰ ਸਿੰਘ ਵਲੋਂ ਸੂਚੀ ਕੀਤੀ ਗਈ ਜਾਰੀ

ਮੁਹਮੰਦ ਮੁਸਤਫ਼ਾ ਦੀ ਵੀਡੀਓ 'ਤੇ ਵੀ ਦਿੱਤਾ ਬਿਆਨ

ਕਿਹਾ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼

12:47 January 23

ਪੱਛਮੀ ਬੰਗਾਲ ਦੇ ਭਾਟਪਾੜਾ ’ਚ ਟੀਐਮਸੀ ਅਤੇ ਭਾਜਪਾ ਸਮਰਥਕਾਂ ਵਿਚਕਾਰ ਝੜਪ

ਨੇਤਾਜੀ ਸੁਭਾਸ਼ ਚੰਦਰਬੋਸ ਦੀ 125ਵੀਂ ਜਯੰਤੀ 'ਤੇ ਇੱਕ ਸਮਾਗਮ ਦੌਰਾਨ ਹੋਈ ਝੜਪ

12:05 January 23

ਆਉਣ ਵਾਲੇ ਦਿਨਾਂ ਵਿੱਚ ਈਡੀ ਸਤੇਂਦਰ ਜੈਨ ਨੂੰ ਕਰੇਗੀ ਗ੍ਰਿਫ਼ਤਾਰ: ਕੇਜਰੀਵਾਲ

  • Our sources have apprised us that in the coming days ED will arrest Satyendar Jain. Raids by the Centre have been done twice against him but in vain. They are welcome this time too...: Delhi CM Arvind Kejriwal pic.twitter.com/mhrBYdiV7q

    — ANI (@ANI) January 23, 2022 " class="align-text-top noRightClick twitterSection" data=" ">

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ

ਕਿਹਾ- ਸਾਡੇ ਸੂਤਰਾਂ ਨੇ ਸਾਨੂੰ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਈਡੀ ਸਤੇਂਦਰ ਜੈਨ ਨੂੰ ਕਰੇਗੀ ਗ੍ਰਿਫ਼ਤਾਰ

ਕੇਂਦਰ ਵੱਲੋਂ ਉਸ ਵਿਰੁੱਧ ਦੋ ਵਾਰ ਛਾਪੇਮਾਰੀ ਕੀਤੀ ਗਈ ਪਰ ਬੇਕਾਰ: ਕੇਜਰੀਵਾਲ

11:08 January 23

ਅਕਾਲੀ ਦਲ ਨੇ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੂੰ ਐਲਾਨਿਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨੇ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੂੰ ਐਲਾਨਿਆ ਉਮੀਦਵਾਰ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਐਲਾਨ

ਪਿਰਥੀ ਰਾਮ ਮੇਘਵਾਲ ਨੂੰ ਬੱਲੂਆਣਾ ਤੋਂ ਬਣਾਇਆ ਉਮੀਦਵਾਰ

ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ

ਕਿਹਾ- ਪਹਿਲਾਂ ਇਸ ਹਲਕੇ ਤੋਂ ਹਰਦੇਵ ਸਿੰਘ ਮੇਘ ਨੂੰ ਉਮੀਦਵਾਰ ਐਲਾਨਿਆ ਗਿਆ ਸੀ, ਜਿਹਨਾਂ ਨੇ ਘਰੇਲੂ ਕਾਰਨਾਂ ਕਰ ਕੇ ਚੋਣ ਲੜਨ ਤੋਂ ਅਸਮਰਥਾ ਪ੍ਰਗਟ ਕੀਤੀ ਹੈ।

11:06 January 23

ਗਿਰੀਡੀਹ ਜ਼ਿਲ੍ਹੇ ਦੇ ਡੁਮਰੀ ਥਾਣਾ ਸੀਮਾ ਦੇ ਅਧੀਨ ਇੱਕ ਪੁਲ ਨਕਸਲੀਆਂ ਨੇ ਉਡਾਇਆ

  • A bridge under Dumri police station limits of Giridih district blew up by Naxals around 2- 2:30 am last night: Jharkhand Police

ਝਾਰਖੰਡ ਪੁਲਿਸ ਨੇ ਦਿੱਤੀ ਜਾਣਕਾਰੀ

ਰਾਤ ਕਰੀਬ 2:30 ਵਜੇ ਦੀ ਹੀ ਘਟਨਾ

09:26 January 23

ਪ੍ਰਧਾਨ ਮੰਤਰੀ ਮੋਦੀ 30 ਜਨਵਰੀ ਨੂੰ ਕਰਨਗੇ ਮਨ ਕੀ ਬਾਤ

  • This month’s #MannKiBaat, which will take place on the 30th, will begin at 11:30 am after observing the remembrances to Gandhi Ji on his Punya Tithi (death anniversary): Prime Minister's Office

11:30 ਵਜੇ ਗਾਂਧੀ ਜੀ ਨੂੰ ਉਨ੍ਹਾਂ ਦੀ ਬਰਸੀ 'ਤੇ ਯਾਦ ਕਰਨ ਤੋਂ ਬਾਅਦ ਹੋਵੇਗੀ ਸ਼ੁਰੂ

06:28 January 23

ਪੰਜਾਬ ਲੋਕ ਕਾਂਗਰਸ ਅੱਜ ਉਮੀਦਵਾਰਾਂ ਦੀ ਪਹਿਲੀ ਸੂਚੀ ਕਰੇਗੀ ਜਾਰੀ

ਦੁਪਹਿਰ 2 ਵਜੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰੇਗੀ

Last Updated : Jan 23, 2022, 3:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.