ETV Bharat / bharat

ਲੜਕੀਆਂ ਨੂੰ ਸਕੂਟੀ ਦਿੱਤੀ ਜਾਵੇਗੀ: ਸਿੱਧੂ - ਦੇਸ਼ ਦੀਆਂ ਖ਼ਾਸ ਖ਼ਬਰਾਂ

ਪੰਜਾਬ ਦੀਆਂ ਵੱਡੀਆਂ ਖ਼ਬਰਾਂ
ਪੰਜਾਬ ਦੀਆਂ ਵੱਡੀਆਂ ਖ਼ਬਰਾਂ
author img

By

Published : Jan 22, 2022, 9:09 AM IST

Updated : Jan 22, 2022, 2:20 PM IST

14:19 January 22

ਪੰਜਾਬ ਮਾਡਲ ਸਭ ਦਾ ਹੈ, ਭਾਵੇਂ ਆਮ ਆਦਮੀ ਪਾਰਟੀ ਲੈ ਲਵੇ, ਪਰ ਲਾਗੂ ਕਰਨਾ ਜ਼ਰੂਰੀ: ਸਿੱਧੂ

14:18 January 22

ਮਲੋਟ ਵਿੱਚ ਖੇਤੀ ਸੰਦ ਬਣਾਏ ਜਾਣਗੇ: ਸਿੱਧੂ

ਅੰਮ੍ਰਿਤਸਰ ਅਤੇ ਜਲੰਧਰ ਵਿੱਚ ਮੈਡੀਕਲ ਟੂਰਿਜ਼ਮ ਹੱਬ ਦੀ ਸ਼ੁਰੂਆਤ ਕੀਤੀ ਜਾਵੇਗੀ: ਸਿੱਧੂ

ਪ੍ਰਵਾਸੀ ਭਾਰਤੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਿਆ ਜਾਵੇਗਾ: ਸਿੱਧੂ

ਆਦਮਪੁਰ ਵਿੱਚ ਸਬਜ਼ੀ ਦਾ ਕੇਂਦਰ ਬਣੇਗਾ: ਸਿੱਧੂ

ਮਲੋਟ ਵਿੱਚ ਖੇਤੀ ਸੰਦ ਬਣਾਏ ਜਾਣਗੇ: ਸਿੱਧੂ

13 ਫੂਡ ਕਲੱਸਟਰ ਪਾਰਕ ਬਣਾਏ ਜਾਣਗੇ: ਸਿੱਧੂ

ਫੂਡ ਪ੍ਰੋਸੈਸਿੰਗ ਵਿੱਚ ਸਿਰਫ਼ ਪੰਜਾਬ ਦੇ ਨੌਜਵਾਨ ਹੀ ਭਾਗ ਲੈਣਗੇ: ਸਿੱਧੂ

14:15 January 22

ਲੜਕੀਆਂ ਨੂੰ ਸਕੂਟੀ ਦਿੱਤੀ ਜਾਵੇਗੀ: ਸਿੱਧੂ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਾਂਗ ਕੰਮ ਕੀਤਾ ਜਾਵੇਗਾ: ਸਿੱਧੂ

ਅਸੀਂ ਜ਼ਮੀਨੀ ਟੈਕਸ ਦੀ ਪੈਦਾਵਾਰ ਦੀ ਜਾਂਚ ਕਰਨ ਤੋਂ ਬਾਅਦ ਸਬੰਧਤ ਕਾਰੋਬਾਰ ਦਾ ਇੱਕ ਕਲਸਟਰ ਬਣਾਵਾਂਗੇ: ਸਿੱਧੂ

ਮੋਹਾਲੀ ਪੰਜਾਬ ਦਾ ਆਈਕਨ ਬਣੇਗਾ: ਸਿੱਧੂ

ਆਈਟੀ ਹੱਬ ਮੋਹਾਲੀ ਵਿੱਚ ਸਿੱਖਿਆ ਦਾ ਵਿਕਾਸ ਕਰੇਗਾ: ਸਿੱਧੂ

ਮੋਹਾਲੀ ਪੰਜਾਬ ਦੀ ਸਿਲੀਕਾਨ ਵੈਲੀ ਹੋਵੇਗੀ: ਸਿੱਧੂ

ਲੁਧਿਆਣਾ ਇਲੈਕਟ੍ਰਿਕ ਹੱਬ ਬਣੇਗਾ, ਬੈਟਰੀ ਉਦਯੋਗ ਸਥਾਪਿਤ ਕੀਤਾ ਜਾਵੇਗਾ: ਸਿੱਧੂ

ਲੜਕੀਆਂ ਨੂੰ ਸਕੂਟੀ ਦਿੱਤੀ ਜਾਵੇਗੀ: ਸਿੱਧੂ

ਗੋਵਿੰਦਗੜ੍ਹ ਵਿੱਚ ਸਟੀਲ ਉਦਯੋਗ ਸਥਾਪਿਤ ਕੀਤਾ ਜਾਵੇਗਾ: ਸਿੱਧੂ

14:13 January 22

ਖੋਜ ਤੋਂ ਬਾਅਦ ਪੰਜਾਬ ਵਿਕਾਸ ਮਾਡਲ ਕੀਤਾ ਤਿਆਰ: ਸਿੱਧੂ

ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ

12:29 January 22

ਜ਼ੀਰਾ ਦੀ ਪੌਸ਼ ਕਲੋਨੀ ਦੀ ਇੱਕ ਕੋਠੀ ’ਚ ਤੜਕਸਾਰ ਪਿਆ ਡਾਕਾ, 22 ਤੋਂ 25 ਲੱਖ ਦੀ ਲੁੱਟ

ਜ਼ੀਰਾ ਦੀ ਪੌਸ਼ ਕਲੋਨੀ ਦੀ ਇੱਕ ਕੋਠੀ ’ਚ ਤੜਕਸਾਰ ਪਿਆ ਡਾਕਾ

ਪੰਜ ਹਥਿਆਰਬੰਦ ਲੁਟੇਰਿਆਂ ਨੇ ਗੰਨ ਪੁਆਇੰਟ ਉੱਪਰ ਕਰੀਬ 22 ਤੋਂ 25 ਲੱਖ ਦੀ ਕੀਤੀ ਲੁੱਟ

11:25 January 22

ਪੰਜਾਬ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਨਹੀਂ ਕਰੇਗਾ ਸਵੀਕਾਰ: ਓਪੀ ਸੋਨੀ

  • Punjab won’t accept bhagwant mann as chief minister… congress will form the government in 2022 with thumping majority.

    — OP Soni (@OPSoni_inc) January 22, 2022 " class="align-text-top noRightClick twitterSection" data=" ">

ਉੱਪ ਮੁੱਖ ਮੰਤਰੀ ਓਪੀ ਸੋਨੀ ਦਾ ਵੱਡਾ ਬਿਆਨ

ਪੰਜਾਬ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਨਹੀਂ ਕਰੇਗਾ ਸਵੀਕਾਰ

ਕਾਂਗਰਸ 2022 ਵਿੱਚ ਭਾਰੀ ਬਹੁਮਤ ਨਾਲ ਬਣਾਏਗੀ ਸਰਕਾਰ

11:06 January 22

ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ (ਸੈਕੂਲਰ) ਦੇ ਪ੍ਰਧਾਨ ਐਚਡੀ ਦੇਵਗੌੜਾ ਹੋਏ ਕੋਰੋਨਾ ਪਾਜ਼ੀਟਿਵ

  • Former Prime Minister and Janata Dal (Secular) president HD Devegowda tested positive for #COVID19. He has no symptoms and his health is stable: Office of HD Devegowda

    (File pic) pic.twitter.com/EfzjOLr2g3

    — ANI (@ANI) January 22, 2022 " class="align-text-top noRightClick twitterSection" data=" ">

09:48 January 22

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਨਗੇ ਪ੍ਰੈਸ ਕਾਨਫਰੰਸ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਨਗੇ ਪ੍ਰੈਸ ਕਾਨਫਰੰਸ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਦੁਪਹਿਰ 1:30 ਵਜੇ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ

06:24 January 22

ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਛੱਡ ਕੇ ਕਿਸੇ ਵੀ ਪਾਰਟੀ ਨਾਲ ਚੋਣ ਤੋਂ ਬਾਅਦ ਗਠਜੋੜ ਲਈ ਤਿਆਰ: ਪ੍ਰਿਅੰਕਾ ਗਾਂਧੀ

ਪ੍ਰਿਅੰਕਾ ਗਾਂਧੀ ਦਾ ਵੱਡਾ ਬਿਆਨ

ਕਿਹਾ-ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਛੱਡ ਕੇ ਕਿਸੇ ਵੀ ਪਾਰਟੀ ਨਾਲ ਚੋਣ ਤੋਂ ਬਾਅਦ ਗਠਜੋੜ ਲਈ ਤਿਆਰ

Last Updated : Jan 22, 2022, 2:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.