ETV Bharat / bharat

ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਵੱਲੋਂ ਕੀਤੇ ਜਾਣ ਵਾਲੇ ਕਬੱਡੀ ਟੂਰਨਾਮੈਂਟ ਰੱਦ - ਪੰਜਾਬ ਦੀਆਂ ਖ਼ਬਰਾਂ

ਦੇਸ਼ ਵਿਦੇਸ਼ ਦੀਆਂ ਖ਼ਬਰਾਂ
ਦੇਸ਼ ਵਿਦੇਸ਼ ਦੀਆਂ ਖ਼ਬਰਾਂ
author img

By

Published : Mar 15, 2022, 9:12 AM IST

Updated : Mar 15, 2022, 1:53 PM IST

13:51 March 15

ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਵੱਲੋਂ ਕੀਤੇ ਜਾਣ ਵਾਲੇ ਕਬੱਡੀ ਟੂਰਨਾਮੈਂਟ ਰੱਦ

ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਕਬੱਡੀ ਟੂਰਨਾਮੈਂਟ ਨੂੰ ਕੀਤਾ ਗਿਆ ਰੱਦ

ਇੰਗਲੈਂਡ ਦੀ ਕਬੱਡੀ ਫੈਡਰੇਸ਼ਨ ਨੇ ਕੀਤੀ ਬ੍ਰਿਟਿਸ਼ ਹਾਈਕਮਾਨ ਨਾਲ ਗੱਲ

ਇੰਗਲੈਂਡ ਦਾ ਵਾਸੀ ਸੀ ਸੰਦੀਪ ਨੰਗਲ ਅੰਬੀਆ

13:05 March 15

ਪੰਜਾਬ ਕਾਂਗਰਸ ਦਾ ਹਾਰ ’ਤੇ ਮੰਥਨ

ਪੰਜਾਬ ਕਾਂਗਰਸ ਦਾ ਹਾਰ ’ਤੇ ਮੰਥਨ ਸ਼ੁਰੂ

ਇੰਚਾਰਜ ਹਰੀਸ਼ ਚੌਧਰੀ, ਸੂਬਾ ਪ੍ਰਧਾਨ ਨਵਜੋਤ ਸਿੱਧੂ, ਚਰਨਜੀਤ ਚੰਨੀ ਹਾਜ਼ਰ

12:16 March 15

ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਸਾਂਸਦ ਸੰਜੇ ਸਿੰਘ ਪਹੁੰਚੇ ਅੰਮ੍ਰਿਤਸਰ ਏਅਰਪੋਰਟ

ਅੰਮ੍ਰਿਤਸਰ ਕੋਰਟ ਵਿੱਚ ਬਿਕਰਮ ਮਜੀਠੀਆ ਵੱਲੋਂ ਮਾਨ ਹਾਨੀ ਦੇ ਕੇਸ ਦੇ ਚਲਦੇ ਪਹੁੰਚੇ ਪੰਜਾਬ

ਉਨ੍ਹਾਂ ਕਿਹਾ-ਅੱਜ ਮੇਰੀ ਤਾਰੀਕ ਸੀ, ਸੱਚਾਈ ਦੀ ਹਮੇਸ਼ਾ ਹੁੰਦੀ ਹੈ ਜਿੱਤ

11:43 March 15

ਐਕਸ਼ਨ ਦੇ ਮੂਡ 'ਚ 'ਆਪ' ਵਿਧਾਇਕ

ਐਕਸ਼ਨ ਦੇ ਮੂਡ 'ਚ 'ਆਪ' ਵਿਧਾਇਕ

'ਆਪ' ਦੇ ਅੰਮ੍ਰਿਤਸਰ ਪੂਰਬੀ ਵਿਧਾਇਕ ਜੀਵਨਜੋਤ ਪਹੁੰਚੇ ਅੰਮ੍ਰਿਤਸਰ ਦੇ ਵੇਰਕਾ ਪਲਾਂਟ

ਵੇਰਕਾ ਪਲਾਂਟ ਵਿਖੇ ਪਹੁੰਚ ਲਿਆ ਜਾਇਜ਼ਾ

ਜੀਵਨਜੋਤ ਨੇ ਚੋਣਾਂ ਵਿੱਚ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਹੈ ਹਰਾਇਆ

ਜੀਵਨਜੋਤ ਨੇ ਆਪਣੇ ਵਿਧਾਨ ਸਭਾ ਖੇਤਰ ਦੇ ਹਸਪਤਾਲ ਦਾ ਵੀ ਲੈਣਗੇ ਜਾਇਜ਼ਾ

10:06 March 15

24 ਘੰਟਿਆਂ ਵਿੱਚ 2,568 ਆਏ ਨਵੇਂ ਮਾਮਲੇ, 97 ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 2,568 ਆਏ ਨਵੇਂ ਮਾਮਲੇ

4,722 ਲੋਕ ਹੋਏ ਠੀਕ

97 ਲੋਕਾਂ ਦੀ ਹੋਈ ਮੌਤ

08:46 March 15

ਅੰਬੇਡਕਰ ਭਵਨ ਵਿਖੇ ਹੋਈ ਭਾਜਪਾ ਸੰਸਦੀ ਦਲ ਦੀ ਮੀਟਿੰਗ

Last Updated : Mar 15, 2022, 1:53 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.