ETV Bharat / bharat

ਕੈਥੋਲਿਕ ਡਾਇਓਸੀਜ਼ ਆਫ਼ ਮੰਗਲੁਰੂ ਨੇ ਹੈਪੀ ਫੇਸ ਫ਼ੋਟੋ ਕੰਟੈਸਟੈਂਟ ਜੇਤੂਆਂ ਦਾ ਕੀਤਾ ਐਲਾਨ

ਕੈਥੋਲਿਕ ਡਾਇਓਸੀਜ਼ ਆਫ਼ ਮੰਗਲੁਰੂ ਨੇ ਹੈਪੀ ਫੇਸ ਫ਼ੋਟੋ ਕੰਟੈਸਟੈਂਟ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਈਅਰ ਆਫ਼ ਲਾਈਫ਼ 2020' ਮੁਹਿੰਮ ਦਾ ਹਿੱਸਾ ਹੈ ਤੇ ਜੇਤੂਆਂ ਨੂੰ 10,000 ਰੁਪਏ ਇਨਾਮ ਦਿੱਤਾ ਗਿਆ ਹੈ।

Year of Life 2020: Catholic Diocese of Mangalore announce winners of photo contest
ਕੈਥੋਲਿਕ ਡਾਇਓਸੀਜ਼ ਆਫ਼ ਮੰਗਲੁਰੂ ਨੇ ਹੈਪੀ ਫੇਸ ਫ਼ੋਟੋ ਕੰਟੈਸਟੈਂਟ ਜੇਤੂਆਂ ਦਾ ਕੀਤਾ ਐਲਾਨ
author img

By

Published : Jun 10, 2020, 8:07 PM IST

ਮੰਗਲੁਰੂ: ਕੈਥੋਲਿਕ ਡਾਇਓਸੀਜ਼ ਆਫ਼ ਮੰਗਲੁਰੂ ਵੱਲੋਂ 'ਈਅਰ ਆਫ਼ ਲਾਈਫ਼ 2020' ਮੁਹਿੰਮ ਤਹਿਤ ਇੱਕ ਫੋ਼ਟੋ ਦਾ ਸਮਾਗਮ ਕਰਵਾਇਆ ਗਿਆ ਸੀ, ਜਿਸ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ। Adriel Savio Miranda and Aiswarya S ਨੂੰ ਹੈਪੀ ਫੇਸ ਫ਼ੋਟੋ ਕੰਟੈਸਟੈਂਟ ਦਾ ਖਿਤਾਬ ਮਿਲਿਆ ਹੈ।

ਦੱਸ ਦੇਈਏ ਕਿ ਇਨ੍ਹਾਂ ਜੇਤੂਆਂ ਨੂੰ 10,000 ਰੁਪਏ ਇਨਾਮ ਵੀ ਮਿਲਿਆ ਹੈ। ਇਸ ਮੁਹਿੰਮ ਤਹਿਤ ਕੋਈ ਵੀ 12 ਸਾਲ ਤੋਂ ਵੱਧ ਵਾਲਾ ਵਿਅਕਤੀ ਹਿੱਸਾ ਲੈ ਸਕਦਾ ਹੈ। 'ਈਅਰ ਆਫ਼ ਲਾਈਫ-2020' ਦੀ ਟੈਗ ਲਾਈਨ, "ਮਨੁੱਖੀ ਜੀਵਨ ਕੀਮਤੀ ਹੈ, ਇਸ ਦੀ ਸੰਭਾਲ ਅਤੇ ਰੱਖਿਆ ਕਰੋ" ਹੈ।

ਹੋਰ ਪੜ੍ਹੋ: ਜਾਣੋਂ, ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ 'ਚੋਂ ਭਾਰਤ ਦੇ ਕਿਹੜੇ ਸ਼ਹਿਰ ਨੇ ਮਾਰੀ ਬਾਜ਼ੀ

ਇਸ ਮੁਹਿੰਮ ਤਹਿਤ ਇੱਕ ਲੱਖ ਤੋਂ ਵੀ ਵੱਧ ਹੈਂਡਬੱਲ ਛਾਪੇ ਗਏ ਸਨ, ਜਿਨ੍ਹਾਂ ਵਿੱਚ ਅੰਗਰੇਜ਼ੀ ਅਤੇ ਕੰਨੜ 'ਚ ਜਾਣਕਾਰੀ ਦਿੱਤੀ ਗਈ ਸੀ ਤੇ ਲੋਕਾਂ ਨੂੰ ਮਨੁੱਖੀ ਜੀਵਨ ਦੀ ਰਾਖੀ ਵਿੱਚ ਸਹਾਇਤਾ ਪ੍ਰਤੀ ਜਾਣਕਾਰੀ ਦਿੱਤੀ ਗਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.