ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਇੱਕ ਟਵੀਟ ਵਿੱਚ ਕਿਹਾ ਸੀ ਕਿ ਉਹ ਇਸ ਐਤਵਾਰ ਨੂੰ ਆਪਣਾ ਸੋਸ਼ਲ ਮੀਡੀਆ ਅਕਾਉਂਟ ਯਾਨੀ ਕਿ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਯੂ-ਟਿਉਬ ਨੂੰ ਛੱਡਣ ਬਾਰੇ ਸੋਚ ਰਹੇ ਹਨ।
-
Government don’t listen to my voice and today they selected me as one of the inspiring woman of the country. Is it fair?
— Licypriya Kangujam (@LicypriyaK) March 5, 2020 " class="align-text-top noRightClick twitterSection" data="
I found that they selected me amongst the few inspiring women from 3.2 billion people under the initiative of Prime Minister @narendramodi ji #SheInspiresUs. https://t.co/N6Vmahm2PM
">Government don’t listen to my voice and today they selected me as one of the inspiring woman of the country. Is it fair?
— Licypriya Kangujam (@LicypriyaK) March 5, 2020
I found that they selected me amongst the few inspiring women from 3.2 billion people under the initiative of Prime Minister @narendramodi ji #SheInspiresUs. https://t.co/N6Vmahm2PMGovernment don’t listen to my voice and today they selected me as one of the inspiring woman of the country. Is it fair?
— Licypriya Kangujam (@LicypriyaK) March 5, 2020
I found that they selected me amongst the few inspiring women from 3.2 billion people under the initiative of Prime Minister @narendramodi ji #SheInspiresUs. https://t.co/N6Vmahm2PM
ਇਸ ਤੋਂ ਅੱਗੇ ਉਨ੍ਹਾਂ ਕਿਹਾ ਸੀ ਕਿ, "ਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਦੱਸਾਂਗਾ।" ਉਸ ਤੋਂ ਬਾਅਦ, ਸਸਪੈਂਸ ਤੋਂ ਪਰਦਾ ਹਟਾਉਂਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ 8 ਮਾਰਚ ਕੌਮਾਂਤਰੀ ਮਹਿਲਾ ਦਿਵਸ 2020 'ਤੇ 7 ਮਹਿਲਾਵਾਂ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਉਂਟ ਸੌਂਪ ਦੇਂਣਗੇ ਤੇ ਉਹ ਇਸ ਨੂੰ ਇੱਕ ਦਿਨ ਦੇ ਲਈ ਹੈਂਡਲ ਕਰਨ ਨੂੰ ਦੇਣਗੇ।
ਇਸ ਲੜੀ 'ਚ ਭਾਰਤ ਸਰਕਾਰ ਦੇ ਟਵਿੱਟਰ ਹੈਂਡਲ MyGovIndia 'ਤੇ ਕੁਝ ਪ੍ਰੇਰਣਾਦਾਇਰ ਮਹਿਲਾਵਾਂ ਦੀਆਂ ਕਹਾਣੀਆਂ ਨੂੰ ਸਾਂਝਾ ਕੀਤਾ ਗਿਆ ਹੈ। ਇਨਾਂ 'ਚੋਂ ਹੀ ਇੱਕ 8 ਸਾਲਾ ਦੀ ਮੌਸਮੀ ਤਬਦੀਲੀ ਦੀ ਕਾਰਕੁਨ ਲੀਜ਼ੀ ਪ੍ਰਿਆ ਕਾਂਗਜੁਜਮ ਵੀ ਹੈ। ਲੀਜ਼ੀ ਪ੍ਰਿਆ ਕਾਂਗਜੁਜਮ ਦੀ ਕਹਾਣੀ ਨੂੰ ਵੀ ਭਾਰਤ ਸਰਕਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਲੀਸੀ ਨੇ ਇਸ ਸਨਮਾਨ ਲਈ ਸਰਕਾਰ ਦਾ ਧੰਨਵਾਦ ਤਾ ਕੀਤਾ ਪਰ ਉਹ ਇਸ ਤੋਂ ਬਹੁਤ ਖੁਸ਼ ਨਹੀਂ ਹਨ।
-
Dear @narendramodi Ji,
— Licypriya Kangujam (@LicypriyaK) March 6, 2020 " class="align-text-top noRightClick twitterSection" data="
Please don’t celebrate me if you are not going to listen my voice.
Thank you for selecting me amongst the inspiring women of the country under your initiative #SheInspiresUs. After thinking many times, I decided to turns down this honour. 🙏🏻
Jai Hind! pic.twitter.com/pjgi0TUdWa
">Dear @narendramodi Ji,
— Licypriya Kangujam (@LicypriyaK) March 6, 2020

Jai Hind! pic.twitter.com/pjgi0TUdWaDear @narendramodi Ji,
— Licypriya Kangujam (@LicypriyaK) March 6, 2020
Please don’t celebrate me if you are not going to listen my voice.
Thank you for selecting me amongst the inspiring women of the country under your initiative #SheInspiresUs. After thinking many times, I decided to turns down this honour. 🙏🏻
Jai Hind! pic.twitter.com/pjgi0TUdWa
ਦਰਅਸਲ, ਲੀਸੀ ਨੇ ਇੱਕ ਟਵੀਟ ਵਿੱਚ ਲਿਖਿਆ, “ਸਰਕਾਰ ਮੇਰੀ ਗੱਲ ਸੁਣਦੀ ਨਹੀਂ ਹੈ ਅਤੇ ਅੱਜ ਉਨ੍ਹਾਂ ਨੇ ਮੈਨੂੰ ਪ੍ਰੇਰਣਾਦਾਇਕ ਔਰਤਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਹੈ ..ਪਰ ਕੀ ਇਹ ਸੱਚਮੁੱਚ ਸਹੀ ਹੈ? ਮੈਨੂੰ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਪਹਿਲਕਦਮੀ ਅਧੀਨ 3.2 ਮਿਲੀਅਨ ਲੋਕਾਂ ਵਿੱਚ ਉਨ੍ਹਾਂ ਮੈਨੂੰ ਕੁਝ ਪ੍ਰੇਰਣਾਦਾਇਕ ਔਰਤਾਂ ਵਿੱਚ ਸ਼ਾਮਲ ਕੀਤਾ ਹੈ।
ਇਕ ਹੋਰ ਟਵੀਟ ਵਿੱਚ ਲੀਸੀ ਨੇ ਲਿਖਿਆ, "ਜੇ ਤੁਸੀਂ ਮੇਰੀ ਆਵਾਜ਼ ਨਹੀਂ ਸੁਣ ਸਕਦੇ, ਤਾਂ ਮੈਨੂੰ ਇਸ ਵਿੱਚ ਸ਼ਾਮਲ ਨਾ ਕਰੋ।" #SheInspireUS ਵਿੱਚ ਹੋਰ ਜਨੂੰਨੀ ਔਰਤਾਂ ਦੇ ਨਾਲ ਸ਼ਾਮਲ ਕਰਨ ਲਈ ਤੁਹਾਡਾ ਬਹੁਤ ਧੰਨਵਾਦ, ਪਰ ਕਈ ਵਾਰ ਸੋਚਣ ਤੋਂ ਬਾਅਦ ਮੈਂ ਇਸ ਸਨਮਾਨ ਨੂੰ ਨਾ ਲੈਣ ਦਾ ਫੈਸਲਾ ਕੀਤਾ ਹੈ।''
ਦੱਸਣਯੋਗ ਹੈ ਕਿ ਲੀਸੀ ਪ੍ਰਿਆ ਨੇ ਜੂਨ 2019 ਵਿੱਚ ਸੰਸਦ ਤੋਂ ਬਾਅਦ ਜਲਵਾਯੂ ਤਬਦੀਲੀ ‘ਤੇ ਕਾਰਵਾਈ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ ਸੀ।