ਮਡਕੋਟ: ਉਤਰਾਖੰਡ ਦੇ ਮਦਕੋਟ 'ਚ ਸੋਮਵਾਰ ਨੂੰ ਬੱਦਲ ਫਟਣ ਨਾਲ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਲਾਪਤਾ ਹੋ ਗਏ।
ਪਿਥੌਰਾਗੜ ਦੇ ਜ਼ਿਲ੍ਹਾ ਮੈਜਿਸਟਰੇਟ ਵੀ.ਕੇ. ਜੋਗਦੰਡੇ ਨੇ ਦੱਸਿਆ ਕਿ ਮਦਕੋਟ ਪਿੰਡ ਵਿੱਚ ਇੱਕ ਬੱਦਲ ਫਟਣ ਨਾਲ 3 ਵਿਅਕਤੀਆਂ ਦੀ ਜਾਨ ਚਲੀ ਗਈ ਜਦੋਂ ਕਿ ਲਾਗਲੇ ਪਿੰਡ ਦੇ 11 ਲੋਕ ਲਾਪਤਾ ਹਨ। ਬਚਾਅ ਟੀਮ ਮੌਕੇ ‘ਤੇ ਮੌਜੂਦ ਹੈ।
ਹੋਰ ਵੇਰਵਿਆਂ ਦੀ ਉਡੀਕ ਕਰੋ...