- ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਅੰਦੋਲਨ 38ਵੇਂ ਦਿਨ ਵੀ ਜਾਰੀ
- ਕਿਸਾਨ ਸੰਘਰਸ਼ ਨੇ ਹੁਣ ਸੂਬਾ ਸਰਕਾਰ ਦੇ ਆਰਡੀਨੈਂਸਾਂ ਦੇ ਖ਼ਿਲਾਫ਼ ਆਵਾਜ਼ ਕੀਤੀ ਬੁਲੰਦ
- ਪੀਐਮ ਮੋਦੀ ਦੇ ਗੁਜਰਾਤ ਦੌਰੇ ਦਾ ਅੱਜ ਦੂਸਰਾ ਦਿਨ
- ਪੀਐਮ ਮੋਦੀ ਵੱਲੋਂ ਫ੍ਰਾਂਸ ਦਾ ਸਾਥ ਦੇਣ ਦਾ ਐਲਾਨ ਤੋਂ ਬਾਅਦ ਵੀ ਮਾਕਰੋਨ ਖ਼ਿਲਾਫ਼ ਪ੍ਰਦਰਸ਼ਨ
- ਪੀਐਮ ਮੋਦੀ ਪਟੇਲ ਜਯੰਤੀ ਦੇ ਪ੍ਰੋਗਰਾਮ 'ਚ ਕਰਨਗੇ ਸ਼ਮੂਲੀਅਤ
- ਬੜਗਾਮ: ਸੀ.ਆਰ.ਪੀ. ਐਫ 'ਤੇ ਅੱਤਵਾਦੀਆਂ ਨੇ ਗ੍ਰਨੇਡ ਨਾਲ ਕੀਤਾ ਹਮਲਾ
- ਤੁਰਕੀ 'ਚ ਆਇਆ ਭੂਚਾਲ, 17 ਲੋਕਾਂ ਦੀ ਮੌਤ, 709 ਜ਼ਖ਼ਮੀ
- ਕੋਵਿਡ-19: ਫ੍ਰਾਂਸ 'ਚ ਤਾਲਾਬੰਦੀ ਦਾ ਪਹਿਲਾ ਦਿਨ, ਸੜਕਾਂ ਰਹੀਆਂ ਸੁਨਸਾਨ
- ਭਾਰਤ ਤੇ ਅਮਰੀਕਾ ਸੁਰੱਖਿਆ ਪਰਿਸ਼ਦ ਦੇ ਏਜੰਡੇ 'ਤੇ ਮਿਲ ਕੇ ਕੰਮ ਕਰਨਗੇ
- IPL 2020: ਦਿੱਲੀ ਕੈਪਿਟਲਜ਼ ਤੇ ਮੁੰਬਈ ਇੰਡੀਅਨਜ਼ 'ਚ ਮੈਚ ਅੱਜ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਮਾਕਰੋਨ ਖ਼ਿਲਾਫ਼ ਪ੍ਰਦਰਸ਼ਨ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ