- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ 33ਵਾਂ ਦਿਨ ਅੱਜ
- ਪੰਜਾਬ 'ਚ ਮਾਲ ਗੱਡੀਆਂ ਰੋਕਣ ਸਬੰਧੀ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਅੱਜ
- ਕੈਪਟਨ ਦੀ ਕਿਸਾਨਾਂ ਨੂੰ ਅਪੀਲ, ਦਿੱਲੀ ਵੱਲ ਕੀਤਾ ਜਾਵੇ ਸੰਘਰਸ਼ ਦਾ ਰੁਖ਼
- ਖੇਤੀ ਕਾਨੂੰਨਾਂ ਖ਼ਿਲਾਫ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਕੱਢਿਆ ਜਾਵੇਗਾ 'ਪੰਜਾਬ ਬਚਾਓ ਕਾਫਲਾ'
- ਅੱਜ ਤੋਂ ਚਾਰ ਦਿਨੀਂ ਸੈਨਿਕ ਕਮਾਂਡਰ ਸੰਮੇਲਨ, ਰੱਖਿਆ ਮੰਤਰੀ ਕਰਨਗੇ ਸੰਬੋਧਨ
- ਪਹਾੜਾਂ 'ਚ ਬਦਲਿਆ ਮੌਸਮ ਦਾ ਮਿਜ਼ਾਜ, ਬਰਫ਼ਬਾਰੀ ਕਾਰਨ ਮੁਗਲ ਰੋਡ 'ਤੇ ਆਵਾਜਾਈ ਹੋਈ ਬੰਦ
- ਆਰਬੀਆਈ ਗਵਰਨਰ ਸ਼ਕਤੀਦਾਸ ਨੂੰ ਹੋਇਆ ਕੋਰੋਨਾ
- ਤੇਲੰਗਾਨਾ ਦੇ ਵਨਪਰਤੀ ਜ਼ਿਲ੍ਹੇ 'ਚ ਘਰ ਢਹਿਣ ਨਾਲ 5 ਮਹਿਲਾਵਾਂ ਦੀ ਮੌਤ
- IPL 2020 : ਅੱਜ ਕੋਲਕਾਤਾ ਨਾਈਟ ਰਾਈਡਰਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਮੈਚ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - national news
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ