1. ਖੇਤੀ ਕਾਨੂੰਨਾਂ ਵਿਰੁੱਧ " ਸੰਯੁਕਤ ਕਿਸਾਨ ਮੋਰਚੇ" ਅੱਜ ਹੋਵੇਗੀ ਬੈਠਕ
2. ਪ੍ਰਧਾਨ ਮੰਤਰੀ ਅੱਜ ਬੇਂਗਲੁਰੂ 'ਚ ਤਕਨੀਕੀ ਸ਼ਿਖਰ ਸੰਮੇਲਨ ਦਾ ਕਰਨਗੇ ਉਦਘਾਟਨ
![top 10 news of punjab](https://etvbharatimages.akamaized.net/etvbharat/prod-images/9587458_2.jpg)
3. ਜੇਪੀ ਨੱਢਾ ਵੱਲੋਂ ਪੰਜਾਬ ਵਿੱਚ ਭਾਜਪਾ ਦਫ਼ਤਰਾਂ ਦੇ ਨੀਂਹ ਪੱਥਰਾਂ ਦੇ ਪ੍ਰੋਗਰਾਮ ਮੁਅੱਤਲ
![top 10 news of punjab](https://etvbharatimages.akamaized.net/etvbharat/prod-images/9587458_3.jpg)
4. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਨੂੰ ਈਡੀ ਦਾ ਨੋਟਿਸ, ਅੱਜ ਹੋ ਸਕਦੇ ਨੇ ਪੇਸ਼
![top 10 news of punjab](https://etvbharatimages.akamaized.net/etvbharat/prod-images/9587458_9.jpg)
5. ਪੰਜਾਬੀ ਯੂਨੀਵਰਸਿਟੀ ਦੇ ਉੱਪ-ਕੁਲਪਤੀ ਭੂਰਾ ਸਿੰਘ ਘੁੰਮਣ ਨੇ ਦਿੱਤਾ ਅਸਤੀਫ਼ਾ
![top 10 news of punjab](https://etvbharatimages.akamaized.net/etvbharat/prod-images/9587458_hff.jpg)
6. ਐਨਸੀਆਰਟੀ ਦੀ ਕੌਮੀ ਹੁਨਰ ਖੋਜ ਪ੍ਰੀਖਿਆ ਲਈ ਅੱਜ ਤੋਂ ਰਜਿਸਟੇਸ਼ਨ ਸ਼ੁਰੂ
![top 10 news of punjab](https://etvbharatimages.akamaized.net/etvbharat/prod-images/9587458_g.jpg)
7. ਐਨਆਈਟੀ ਅਤੇ ਆਈਆਈਟੀ ਦੀਆਂ ਬਚੀਆਂ ਸੀਟਾਂ ਲਈ ਰਜਿਸਟੇਸ਼ਨ ਦਾ ਅੱਜ ਆਖਰੀ ਦਿਨ
![top 10 news of punjab](https://etvbharatimages.akamaized.net/etvbharat/prod-images/9587458_d.jpg)
8. ਅੱਜ ਤੋਂ ਮਨਾਇਆ ਜਾਵੇਗਾ ਕੌਮਾਂਤਰੀ ਵਿਰਾਸਤ ਹਫ਼ਤਾ
![top 10 news of punjab](https://etvbharatimages.akamaized.net/etvbharat/prod-images/9587458_f.jpg)
9. ਗੋਆ ਦੀ ਸਾਬਕਾ ਰਾਜਪਾਲ ਅਤੇ ਉੱਘੀ ਲੇਖਕਾ ਮ੍ਰਿਦੁਲਾ ਸਿਨਹਾ ਦਾ ਦਿਹਾਂਤ
![top 10 news of punjab](https://etvbharatimages.akamaized.net/etvbharat/prod-images/9587458_h.jpg)
10. ਸਾਹਿਤ ਅਕੈਡਮੀ ਅਵਾਰਡ ਜੇਤੂ ਬੰਗਾਲੀ ਕਵੀ ਆਲੋਕਰੰਜ ਦਾਸਗੁਪਤਾ ਦਾ ਦਿਹਾਂਤ
![top 10 news of punjab](https://etvbharatimages.akamaized.net/etvbharat/prod-images/9587458_ff.jpg)