ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

author img

By

Published : Aug 12, 2020, 7:01 AM IST

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

top 10 news of punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

1. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਰਨਗੇ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ, 12ਵੀਂ ਜਮਾਤ ‘ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲਣਗੇ ਫੋਨ

2. ਦੇਸ਼ ਭਰ ਵਿੱਚ ਅੱਜ ਮਨਾਇਆ ਜਾਵੇਗਾ ਜਨਮ-ਅਸ਼ਟਮੀ ਦਾ ਤਿਉਹਾਰ

3. ਮੁੱਖ ਮੰਤਰੀ ਦੇ ਹੁਕਮਾਂ 'ਤੇ ਜਨਮ-ਅਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ ਅੱਜ ਰਹੇਗੀ ਰਾਤ ਦੇ ਕਰਫਿਊ 'ਚ ਢਿੱਲ

4. ਰਾਜਸਥਾਨ ਸਿਆਸੀ ਸੰਕਟ: ਕਾਂਗਰਸੀ ਵਿਧਾਇਕ ਅੱਜ ਜੈਸਲਮੇਰ ਤੋਂ ਜੈਪੁਰ ਪਹੁੰਚਣਗੇ

5. ਦਿੱਲੀ ਕਮੇਟੀ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਅੱਜ ਦੋ ਵਿਸ਼ੇਸ਼ ਉਡਾਣਾ ਰਾਹੀਂ ਅਫਗਾਨਿਸਤਾਨ ਤੋਂ ਸਿੱਖਾਂ ਨੂੰ ਲਿਆਂਦਾ ਜਾਵੇਗਾ ਭਾਰਤ

6. ਅਲਾਹਾਬਾਦ ਹਾਈ ਕੋਰਟ ਅੱਜ ਤੋਂ ਲਖਨਾਊ ਅਤੇ ਪ੍ਰਿਯਾਗਰਾਜ ਬੈਂਚਾਂ ਨੂੰ 4 ਦਿਨਾਂ ਲਈ ਕੇਰਗੀ ਬੰਦ

7. ਸੁਪਰੀਮ ਕੋਰਟ ਮੁਅੱਤਲ ਆਈਏਐੱਸ ਅਫ਼ਸਰ ਦੁਰਗਾ ਦੀ ਮੁਅੱਤਲੀ 'ਤੇ ਅੱਜ ਕਰੇਗਾ ਸੁਣਵਾਈ

8.ਪਟਿਆਲਾ ਵਿਖੇ ਪਾਵਨ ਸਰੂਪ ਚੋਰੀ ਮਾਮਲੇ ਵਿੱਚ ਅਕਾਲੀ ਦਲ ਦਾ ਸੰਘਰਸ਼ ਜਾਰੀ

9. ਭਾਰਤੀ ਖਗੋਲ ਪ੍ਰੋਗਰਾਮ ਦੇ ਜਨਕ ਵਿਕਰਮ ਸਾਰਾਭਾਈ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਯਾਦ ਕਰਦਿਆ

10. ਸੀਪੀਆਈ (ਐੱਮ) ਦੇ ਜਰਨਲ ਸੱਕਤਰ ਅਤੇ ਉੱਘੇ ਮਾਰਕਸੀ ਆਗੂ ਸੀਤਾਰਾਮ ਯੇਚੁਰੀ ਨੂੰ ਜਨਮ ਦਿਨ ਮੁਬਾਰਕ

ETV Bharat Logo

Copyright © 2024 Ushodaya Enterprises Pvt. Ltd., All Rights Reserved.