1. ਅੱਜ ਦਿੱਲੀ 'ਚ ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਕਾਨਫਰੰਸ, ਪ੍ਰਧਾਨ ਮੰਤਰੀ ਮੋਦੀ ਕਰਨਗੇ ਉਦਘਾਟਨ
2. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਦੀ ਸੌਗਾਤ ਦੇਣ ਲਈ ਪਹੁੰਚ ਸਕਦੇ ਨੇ ਕਾਸ਼ੀ, ਪੀਐਮ ਨੇ 400 ਕਰੋੜ ਦੀ ਪਰਿਯੋਜਨਾਵਾਂ ਦੀ ਕੀਤੀ ਸ਼ੁਰੂਆਤ
3. ਹਾਥਰਸ ਜਬਰ ਜਨਾਹ ਮਾਮਲੇ ਦੀ ਹਾਈਕੋਰਟ 'ਚ ਸੁਣਵਾਈ ਅੱਜ, ਨਹੀਂ ਪੇਸ਼ ਹੋ ਸਕੇਗਾ ਪੀੜਤਾ ਦਾ ਪਰਿਵਾਰ
4. ਮੋਸਟ ਵਾਂਟੇਡ ਅੱਤਵਾਦੀ ਡਾ. ਸੈਫਉੱਲਾ ਮੀਰ ਉਰਫ ਗਾਜ਼ੀ ਹੈਦਰ ਦੀ ਮੌਤ ਨਾਲ ਅੱਤਵਾਦੀ ਸੰਗਠਨ ਨੂੰ ਵੱਡਾ ਝਟਕਾ। ਫੌਜ ਵੱਲੋਂ ਅੱਤਵਾਦੀਆਂ ਖਿਲਾਫ ਕਾਰਵਾਈ ਜਾਰੀ
5. ਸਿੱਖਾਂ ਦੇ ਗੁਰੂ ਸ੍ਰੀ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਅੱਜ
6. ਕਿਸਾਨ ਜੱਥੇਬੰਦੀਆਂ ਦੇ ਸੰਘਰਸ਼ ਨੂੰ ਲੈ ਕੇ ਬੋਲੇ ਕੈਪਟਨ ਜੇ ਹਲਾਤ ਨਾ ਸੁਧਰੇ ਤਾਂ ਸੁਰੱਖਿਆ ਦੇ ਲਿਹਾਜ ਤੋਂ ਪੰਜਾਬ ਨੂੰ ਹੋ ਸਕਦਾ ਹੈ ਪਾਕਿਸਤਾਨ ਤੋਂ ਖ਼ਤਰਾ
7. ਅਰੁਣਾਚਲ ਪ੍ਰਦੇਸ਼ ਨੇੜੇ ਸਿਚੁਆਨ-ਤਿੱਬਤ ਰੇਲ ਪ੍ਰੋਜੈਕਟ ਦਾ ਨਿਰਮਾਣ ਸ਼ੁਰੂ ਕਰੇਗਾ ਚੀਨ, ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੀਤਾ ਐਲਾਨ
8. ਅਮਰੀਕਾ ਰਾਸ਼ਟਰਪਤੀ ਚੋਣਾਂ: ਬਾਇਡਨ ਨੇ ਭਾਰਤੀ ਅਮਰੀਕੀਆਂ ਸਣੇ ਆਪਣੇ ਪ੍ਰਮੁੱਖ ਫੰਡਰੇਸਰ ਦੇ ਨਾਂਅ ਕੀਤੇ ਜਾਰੀ
9. ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁੱਖ ਖ਼ਾਨ ਦਾ ਜਨਮ ਦਿਨ ਅੱਜ
10. IPL 2020 : ਅੱਜ ਰੌਇਲ ਚੈਲੇਜ਼ਰਸ ਬੈਂਗਲੁਰੂ ਤੇ ਦਿੱਲੀ ਕੈਪਟੀਲ ਵਿਚਾਲੇ ਹੋਵੇਗਾ ਮੁਕਾਬਲਾ