ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ
author img

By

Published : Sep 22, 2020, 7:02 AM IST

1. ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੀ 10ਵੀਂ ਤੇ 12ਵੀਂ ਦੀ ਕੰਪਾਰਟਮੈਂਟ ਪ੍ਰੀਖਿਆਵਾਂ ਅੱਜ ਤੋਂ

2. ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਐਸ.ਐਸ.ਟੀ. ਸਕਾਲਰਸ਼ਿਪ ਮਾਮਲੇ ਦੀ ਸੁਣਵਾਈ ਅੱਜ

3. ਕੇਂਦਰ ਦੇ ਖੇਤੀ ਬਿੱਲਾਂ ਖਿਲਾਫ਼ ਕੈਪਟਨ ਸਰਕਾਰ ਜਾਵੇਗੀ ਅਦਾਲਤ

4. ਐਸਆਈਟੀ ਨੇ ਸਾਬਕਾ ਡੀਜੀਪੀ ਦੇ ਘਰ ਬਾਹਰ ਚਿਪਕਾਏ ਸੰਮਨ, ਬੁੱਧਵਾਰ ਨੂੰ ਮਟੌਰ ਥਾਣੇ 'ਚ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ।

5. ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 99930 ਹ਼ਜ਼ਾਰ ਤੋਂ ਪਾਰ, 75,409 ਲੋਕ ਹੋਏ ਠੀਕ, ਜਦਕਿ 2760 ਦੀ ਮੌਤ

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ

6. ਪੰਜਾਬ ਦੇ ਹੋਟਲ ਤੇ ਰਿਜ਼ੌਰਟ ਮਾਲਕ ਅੱਜ ਕਰਨਗੇ ਪੰਜਾਬ ਸਰਕਾਰ ਵਿਰੁੱਧ ਰੋਸ ਵੱਜੋਂ ਬਲੈਕ ਆਊਟ

7. ਆਈਪੀਐਲ ਸੀਜ਼ਨ 13- ਚੌਥੇ ਮੈਚ 'ਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਭਿੜਨਗੇ ਅੱਜ

8. ਕਿਸਾਨ ਅੱਜ ਖ਼ਤਮ ਕਰਨਗੇ ਲੰਬੀ ਤੇ ਪਟਿਆਲਾ ਦੇ ਮੋਰਚੇ, ਬੁੱਧਵਾਰ ਤੋਂ ਰੋਕੀਆਂ ਜਾਣਗੀਆਂ ਰੇਲਾਂ

9. ਖੇਤੀ ਆਰਡੀਨੈਂਸਾਂ ਵਿਰੁੱਧ ਕਾਂਗਰਸ 24 ਨੂੰ ਕਰੇਗੀ ਦੇਸ਼ ਪੱਧਰੀ ਰੋਸ ਪ੍ਰਦਰਸ਼ਨ

10. ਫ਼ਿਲਮ ਅਦਾਕਾਰਾ ਤੇ ਮਾਡਲ ਸਨਾ ਸਈਅਦ 31 ਸਾਲ ਦੀ ਹੋਈ, ਫ਼ਿਲਮ 'ਕੁਛ ਕੁਛ ਹੋਤਾ ਹੈ' 'ਚ ਨਿਭਾਇਆ ਸੀ ਸ਼ਾਹਰੁਖ਼ ਖ਼ਾਨ ਦੀ ਕੁੜੀ ਦਾ ਕਿਰਦਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.