ETV Bharat / bharat

ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - kotakpura shootout case

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-

ਫ਼ਾਈਲ ਫ਼ੋਟੋ।
author img

By

Published : Jul 4, 2019, 8:03 AM IST

  • ਆਰਐੱਸਐੱਸ ਵਰਕਰ ਵੱਲੋਂ ਦਰਜ ਕਰਵਾਏ ਮਾਣਹਾਨੀ ਮਾਮਲੇ 'ਚ ਅੱਜ ਮੁੰਬਈ ਦੀ ਇੱਕ ਅਦਾਲਤ ਵਿੱਚ ਪੇਸ਼ ਹੋ ਸਕਦੇ ਹਨ ਰਾਹੁਲ ਗਾਂਧੀ।
  • ਅੱਜ ਸੰਸਦ ਵਿੱਚ ਹੋਵੇਗੀ ਵਿੱਤੀ ਸਮੀਖਿਆ। ਭਾਜਪਾ ਨੇ ਜਾਰੀ ਕਿਤਾ ਵਿੱਪ, ਹਰ ਸੰਸਦ ਮੈਂਬਰ ਨੂੰ ਮੌਜੂਦ ਰਹਿਣ ਦੀ ਅਪੀਲ।
  • ਅੱਜ ਤੋਂ ਸ਼ੁਰੂ ਹੋਵੇਗੀ ਜਗਨਨਾਥ ਰੱਥ ਯਾਤਰਾ, ਵੱਡੀ ਗਿਣਤੀ 'ਚ ਸ਼ਰਧਾਲੂ ਲੈਣਗੇ ਹਿੱਸਾ।
  • ਨਵੀਂ ਦਿੱਲੀ-ਕਾਨਪੁਰ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਦਾ ਅੱਜ ਹੋਵੇਗਾ ਟਰਾਇਲ, 4 ਘੰਟਿਆਂ 'ਚ ਦਿੱਲੀ ਤੋਂ ਕਾਨਪੁਰ ਦੀ ਦੂਰੀ ਤੈਅ ਕਰੇਗੀ ਵੰਦੇ ਭਾਰਤ ਐਕਸਪ੍ਰੈਸ।
  • ਕੋਟਕਪੁਰਾ ਅਤੇ ਬਹਿਬਲ ਕਲਾਂ ਮਾਮਲੇ 'ਚ ਰਾਹਤ ਮਿਲਣ ਤੋਂ ਬਾਅਦ ਅੱਜ ਕੋਟਕਪੁਰਾ ਦੇ ਸਾਬਕਾ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਐੱਸਆਈਟੀ ਦੇ ਫਰੀਦਕੋਟ ਦਫ਼ਤਰ 'ਚ ਹੋਣਗੇ ਪੇਸ਼।
  • ਅੱਜ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂਆਂ ਵੱਲੋਂ ਰੇਲਵੇ ਸਟੇਸ਼ਨ ਦੇ ਬਾਹਰ ਬਿਜਲੀ ਦੀਆਂ ਵਧੀਆਂ ਕੀਮਤਾਂ ਅਤੇ ਪੰਜਾਬ ਦੇ ਮਾਹੌਲ ਨੂੰ ਲੈ ਕੇ ਕੀਤਾ ਜਾਵੇਗਾ ਪ੍ਰਦਰਸ਼ਨ।
  • ਅੱਜ ਲੱਗੇਗਾ 2019 ਦਾ ਦੂਜਾ ਸੂਰਜ ਗ੍ਰਹਿਣ, ਭਾਰਤ 'ਚ ਨਹੀਂ ਦਿਖਾਈ ਦੇਵੇਗਾ ਪੂਰਨ ਸੂਰਜ ਗ੍ਰਹਿਣ।
  • ਵਿਸ਼ਵ ਕੱਪ 2019: ਵੈਸਟਇੰਡੀਜ਼ ਅਤੇ ਅਫ਼ਗਾਨਿਸਤਾਨ ਵਿਚਾਲੇ ਮੁਕਾਬਲਾ ਅੱਜ। ਲੀਡਜ਼ ਦੇ ਹੈਡਿੰਗਲੇ ਮੈਦਾਨ 'ਚ ਖੇਡਿਆ ਜਾਵੇਗਾ ਮੈਚ।

Intro:Body:

top

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.