ETV Bharat / bharat

ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - cyclone vayu

ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-

ਫ਼ਾਈਲ ਫ਼ੋਟੋ।
author img

By

Published : Jun 13, 2019, 7:46 AM IST

Updated : Jun 13, 2019, 9:46 AM IST

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਰਗਿਸਤਾਨ ਵਿੱਚ ਬਿਸ਼ਕੇਕ ਲਈ ਹੋਏ ਰਵਾਨਾ। ਉੱਥੇ 13-14 ਜੂਨ ਨੂੰ ਹੋਣ ਵਾਲੇ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਸ਼ਿਖਰ ਸੰਮੇਲਨ ਵਿੱਚ ਲੈਣਗੇ ਹਿੱਸਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਕਰਗੇ ਮੀਟਿੰਗ।
  • ਅੱਜ ਗੁਜਰਾਤ ਤਟ ਨਾਲ ਟਕਰਾਅ ਸਕਦਾ ਹੈ ਚੱਕਰਵਾਤੀ ਤੂਫ਼ਾਨ 'ਵਾਯੂ'। ਫ਼ੌਜ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ।
  • ਅੱਜ ਤੋਂ ਪੰਜਾਬ ਵਿੱਚ ਝੋਨੇ ਦੀ ਲਵਾਈ ਸ਼ੁਰੂ। ਟਿਊਬਵੈੱਲਾਂ ਲਈ ਮਿਲੇਗੀ 8 ਘੰਟੇ ਬਿਜਲੀ ਸਪਲਾਈ।
  • ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਨਗੇ ਮੁਲਾਕਾਤ। ਸਾਹਮਣੇ ਰੱਖਣਗੇ ਫ਼ਤਿਹਵੀਰ ਦੇ ਰੈਸਕਿਊ ਆਪਰੇਸ਼ਨ ਦੀ ਪੂਰੀ ਸਥਿਤੀ।
  • ਸਾਕਾ ਨੀਲਾ ਤਾਰਾ ਵੇਲੇ ਫ਼ੋਜ ਵੱਲੋਂ ਜ਼ਬਤ ਕੀਤੇ ਗਏ ਸਿੱਖ ਰੈਫਰੈਂਸ ਲਾਇਬ੍ਰੇਰੀ ਦਸਤਾਵੇਜ਼ਾਂ ਨੂੰ ਵਾਪਸ ਕਰਨ ਵਾਲੇ ਫ਼ੌਜ ਦੇ ਦਾਅਵਿਆਂ ਨੂੰ ਲੈ ਕੇ ਅੱਜ ਹੋਵੇਗੀ SGPC ਦੀ ਹੰਗਾਮੀ ਮੀਟਿੰਗ। ਤੇਜਾ ਸਿੰਘ ਸਮੁੰਦਰੀ ਹਾਲ 'ਚ ਕੀਤੀ ਜਾਵੇਗੀ ਬੈਠਕ।
  • ਕੋਟਕਪੂਰਾ ਗੋਲੀਕਾਂਡ ਮਾਮਲੇ 'ਚ SIT ਵੱਲੋਂ ਨਾਮਜਦ ਕੀਤੇ ਗਏ ਕੋਟਕਪੂਰਾ ਦੇ ਤੱਤਕਾਲੀ DSP ਬਲਜੀਤ ਸਿੰਘ ਸਿੱਧੂ ਦੀ ਅਗਾਉਂ ਜਮਾਨਤ ਅਰਜ਼ੀ 'ਤੇ ਅੱਜ ਹੋਵੇਗੀ ਸੁਣਵਾਈ।
  • World Cup 2019: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ ਅੱਜ। ਨਾਟਿੰਘਮ ਦੇ ਟ੍ਰੇਂਟ ਬਰਿੱਜ ਮੈਦਾਨ 'ਚ ਖੇਡਿਆ ਜਾਵੇਗਾ ਇਹ ਮੈਚ।

Intro:Body:

Today's News

Conclusion:
Last Updated : Jun 13, 2019, 9:46 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.