1. ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ, 23 ਮਾਰਚ ਨੂੰ ਦਿੱਤੀ ਗਈ ਸੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ
2. ਜਨਤਾ ਕਰਫਿਊ ਤੋਂ ਬਾਅਦ ਭਾਰਤ ਦੇ 22 ਰਾਜਾਂ ਵਿੱਚ 31 ਮਾਰਚ ਤੱਕ ਜਾਰੀ ਰਹੇਗਾ 'ਲੌਕਡਾਊਨ'
3. ਭਾਰਤ ਵਿੱਚ ਕੋਰੋਨਾ ਦੇ 396 ਪਾਜ਼ੀਟਿਵ ਮਾਮਲੇ ਆਏ ਸਾਹਮਣੇ ਤੇ ਹੋਈਆਂ 7 ਮੌਤਾਂ, ਵਿਸ਼ਵ ਭਰ 'ਚ 14 ਹਜ਼ਾਰ ਤੋਂ ਵੱਧ ਮੌਤਾਂ
4. ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 7 ਨਵੇਂ ਮਾਮਲੇ ਆਏ ਸਾਹਮਣੇ, ਕੁੱਲ ਗਿਣਤੀ ਹੋਈ 21, ਮੁੱਖ ਮੰਤਰੀ ਵੱਲੋਂ ਕੇਂਦਰ ਤੋਂ ਆਰਥਿਕ ਪੈਕੇਜ ਦੀ ਮੰਗ
5. ਜਥੇਦਾਰ ਵੱਲੋਂ ਧਾਰਮਿਕ ਸਮਾਗਮਾਂ ਨੂੰ ਦੋ ਹਫ਼ਤਿਆਂ ਲਈ ਮੁਲਤਵੀ ਕਰਨ ਤੇ ਗੁਰੂ ਕੀ ਗੋਲਕ ਗਰੀਬ ਲੋਕਾਂ ਲਈ ਵਰਤਣ ਦੇ ਨਿਰਦੇਸ਼
6. ਕੋਵਿਡ-19: ਭਾਰਤੀ ਰੇਲਵੇ ਨੇ 31 ਮਾਰਚ ਤੱਕ ਲਈ ਸਾਰੀਆਂ ਯਾਤਰੀ ਰੇਲ ਗੱਡੀਆਂ ਨੂੰ ਕੀਤਾ ਰੱਦ
7. ਕੋਵਿਡ-19: ਦਿੱਲੀ ਹਵਾਈ ਅੱਡੇ 'ਤੇ ਸਾਰੀਆਂ ਘਰੇਲੂ ਅਤੇ ਕੌਮੀ ਉਡਾਣਾਂ ਦੇ ਉੱਤਰਣ 'ਤੇ 31 ਮਾਰਚ ਤੱਕ ਪਾਬੰਦੀ
8. ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਅਦਾਲਤ ਵਿੱਚ ਹੀ ਹੋਵੇਗੀ ਸੁਪਰੀਮ ਕੋਰਟ ਦੀ ਸੁਣਵਾਈ
9. ਖੇਡ ਮੰਤਰਾਲੇ ਨੇ ਕੁਆਰੰਟੀਨ ਸੁਵਿਧਾ ਲਈ ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਦੇ ਸੈਂਟਰਾਂ ਦੀ ਵਰਤੋਂ ਕਰਨ ਦਾ ਕੀਤਾ ਫ਼ੈਸਲਾ
10. ਜੌਰਜੀਆ ਤੋਂ ਸ਼ੂਟਿੰਗ ਕਰ ਭਾਰਤ ਪਰਤੇ ਅਦਾਕਾਰ ਪ੍ਰਭਾਸ ਨੇ ਲਿਆ ਇਕਾਂਤਵਾਸ