- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਕਾਸ਼ਵਾਨੀ ਰਾਹੀਂ ਅੱਜ 11:00 ਵਜੇ ਕਰਨਗੇ 'ਮਨ ਕੀ ਬਾਤ'।
- ਲੰਬੀ ਬਿਮਾਰੀ ਕਾਰਨ ਦੇਰ ਰਾਤ ਹੋਈਆ ਕਾਂਗਰਸ ਆਗੂ ਜੈਪਾਲ ਰੈਡੀ ਦੀ ਦੇਹਾਂਤ, ਅੱਜ ਹੋ ਸਕਦੈ ਅੰਤਿਮ ਸਸਕਾਰ।
- ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਲਖਨਊ 'ਚ 65 ਹਜ਼ਾਰ ਕਰੋੜ ਰੁਪਏ ਦੇ 292 ਪ੍ਰਾਜੈਕਟਾਂ ਦਾ ਰੱਖਣਗੇ ਨੀਂਹ ਪੱਥਰ।
- ਅੱਜ ਕਰਨਾਟਕ 'ਚ ਹੋਵੇਗੀ ਵਿਧਾਇਕ ਦਲ ਦੀ ਬੈਠਕ।
- ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਮੋਜਾਮਬਿਕ ਦੇ ਤਿੰਨ ਦਿਨਾਂ ਦੌਰੇ 'ਤੇ।
- ਚੰਬਾ ਦਾ ਇਤਿਹਾਸਕ ਮਿੰਜਰ ਮੇਲਾ ਅੱਜ ਤੋਂ ਸ਼ੁਰੂ।
- ਲੈਫ਼ਟਿਨੈਂਟ ਜਨਰਲ ਪਰਮਜੀਤ ਸਿੰਘ ਹੋਣਗੇ ਫ਼ੌਜ ਦੇ ਨਵੇਂ DGMO
- ਹਾਈ ਅਲਰਟ 'ਤੇ ਉਤੱਰ ਭਾਰਤ, ਤੇਜ ਹਵਾਵਾਂ ਦੇ ਨਾਲ ਮੀਂਹ ਦਾ ਦੌਰ ਜਾਰੀ। ਅੱਜ ਪੈ ਸਕਦੈ ਭਾਰੀ ਮੀਂਹ।
ਦੇਸ਼ 'ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਝਾਤ
ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-
ਫ਼ੋਟੋ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਕਾਸ਼ਵਾਨੀ ਰਾਹੀਂ ਅੱਜ 11:00 ਵਜੇ ਕਰਨਗੇ 'ਮਨ ਕੀ ਬਾਤ'।
- ਲੰਬੀ ਬਿਮਾਰੀ ਕਾਰਨ ਦੇਰ ਰਾਤ ਹੋਈਆ ਕਾਂਗਰਸ ਆਗੂ ਜੈਪਾਲ ਰੈਡੀ ਦੀ ਦੇਹਾਂਤ, ਅੱਜ ਹੋ ਸਕਦੈ ਅੰਤਿਮ ਸਸਕਾਰ।
- ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਲਖਨਊ 'ਚ 65 ਹਜ਼ਾਰ ਕਰੋੜ ਰੁਪਏ ਦੇ 292 ਪ੍ਰਾਜੈਕਟਾਂ ਦਾ ਰੱਖਣਗੇ ਨੀਂਹ ਪੱਥਰ।
- ਅੱਜ ਕਰਨਾਟਕ 'ਚ ਹੋਵੇਗੀ ਵਿਧਾਇਕ ਦਲ ਦੀ ਬੈਠਕ।
- ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਮੋਜਾਮਬਿਕ ਦੇ ਤਿੰਨ ਦਿਨਾਂ ਦੌਰੇ 'ਤੇ।
- ਚੰਬਾ ਦਾ ਇਤਿਹਾਸਕ ਮਿੰਜਰ ਮੇਲਾ ਅੱਜ ਤੋਂ ਸ਼ੁਰੂ।
- ਲੈਫ਼ਟਿਨੈਂਟ ਜਨਰਲ ਪਰਮਜੀਤ ਸਿੰਘ ਹੋਣਗੇ ਫ਼ੌਜ ਦੇ ਨਵੇਂ DGMO
- ਹਾਈ ਅਲਰਟ 'ਤੇ ਉਤੱਰ ਭਾਰਤ, ਤੇਜ ਹਵਾਵਾਂ ਦੇ ਨਾਲ ਮੀਂਹ ਦਾ ਦੌਰ ਜਾਰੀ। ਅੱਜ ਪੈ ਸਕਦੈ ਭਾਰੀ ਮੀਂਹ।
Intro:Body:
Conclusion:
top news
Conclusion: