ਫ਼ਿਰੋਜ਼ਪੁਰ: ਪੰਜਾਬ ਵਿੱਚ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਉੱਥੇ ਹੀ ਫ਼ਿਰੋਜ਼ਪੁਰ ਵਾਸੀਆਂ ਲਈ ਇਹ ਮਾਨਸੂਨ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਜਿਸ ਦੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸੀਵਰੇਜ ਨੂੰ ਸਾਫ ਕਰਨ ਲਈ ਵਿਦੇਸ਼ੀ ਆਧੁਨਿਕ ਮਸ਼ੀਨਾਂ ਮੰਗਵਾਇਆਂ, ਜੋ ਕਿ ਸੀਵਰੇਜ ਨੂੰ ਇਕ ਨਵੇਂ ਢੰਗ ਨਾਲ ਸਾਫ ਕਰਦੀਆਂ ਹਨ। ਇਹਨਾਂ ਮਸ਼ੀਨਾਂ ਰਾਹੀਂ ਸੀਵਰੇਜ ਨੂੰ ਪੂਰੀ ਤਰ੍ਹਾਂ ਸਾਫ ਕੀਤਾ ਜਾਂਦਾ ਹੈ।
ਸੀਵਰੇਜ਼ ਦੀ ਸਫ਼ਾਈ ਲਈ ਆਧੁਨਿਕ ਮਸ਼ੀਨਾਂ ਦਾ ਸਹਾਰਾ - firozpur sewerage
ਮਾਨਸੂਨ ਦੇ ਦਸਤਕ ਦੇਣ ਨਾਲ ਹੀ ਪੰਜਾਬ ਵਿਚ ਸੀਵਰੇਜ ਦੇ ਪਾਣੀ ਦੀਆਂ ਮੁਸ਼ਕਿਲਾਂ ਵੀ ਵਧੀਆਂ। ਫ਼ਿਰੋਜ਼ਪੁਰ ਵਿਚ ਸੀਵਰੇਜ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਿਦੇਸ਼ੀ ਆਧੁਨਿਕ ਮਸ਼ੀਨਾਂ ਮੰਗਵਾਇਆਂ ਗਈਆਂ, ਜੋ ਕਿ ਸੀਵਰੇਜ ਨੂੰ ਇਕ ਨਵੇਂ ਢੰਗ ਨਾਲ ਸਾਫ਼ ਕਰਦੀਆਂ ਹਨ।
ਫੋਟੋ
ਫ਼ਿਰੋਜ਼ਪੁਰ: ਪੰਜਾਬ ਵਿੱਚ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਉੱਥੇ ਹੀ ਫ਼ਿਰੋਜ਼ਪੁਰ ਵਾਸੀਆਂ ਲਈ ਇਹ ਮਾਨਸੂਨ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਜਿਸ ਦੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸੀਵਰੇਜ ਨੂੰ ਸਾਫ ਕਰਨ ਲਈ ਵਿਦੇਸ਼ੀ ਆਧੁਨਿਕ ਮਸ਼ੀਨਾਂ ਮੰਗਵਾਇਆਂ, ਜੋ ਕਿ ਸੀਵਰੇਜ ਨੂੰ ਇਕ ਨਵੇਂ ਢੰਗ ਨਾਲ ਸਾਫ ਕਰਦੀਆਂ ਹਨ। ਇਹਨਾਂ ਮਸ਼ੀਨਾਂ ਰਾਹੀਂ ਸੀਵਰੇਜ ਨੂੰ ਪੂਰੀ ਤਰ੍ਹਾਂ ਸਾਫ ਕੀਤਾ ਜਾਂਦਾ ਹੈ।
Intro:ਪੰਜਾਬ ਵਿਚ ਜਿਥੇ ਮੌਨਸੂਨ ਆਪਣੀ ਦਸਤਕ ਦੇ ਚੁਕਾ ਹੈ ਫਿਰੋਜ਼ਪੁਰ ਵਿਚ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਜਿਥੇ ਗਲੀਆਂ ਮੁਹੱਲਿਆਂ ਵਿਚ ਜਗਾਹ ਜਗਾਹ ਸੀਵਰੇਜ ਓਵਰ ਫਲੋ ਹੋਣ ਕਰਕੇ ਉਸਦਾ ਗੰਦਲਾ ਪਾਣੀ ਬਾਹਰ ਸੜਕਾਂ ਦੇ ਉਪਰ ਚਲ ਰਿਹਾ ਹੈ ਅਤੇ ਆਮ ਲੋਕ ਪ੍ਰੇਸ਼ਾਨ ਹਨ ਉਥੇ ਦੂਜੇ ਪਾਸੇ ਸ਼ਹਿਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਲੋਕਾਂ ਦੀ ਸੀਵਰੇਜ ਦੀ ਸ਼ਿਕਾਇਤਾਂ ਨੂੰ ਵੇਖਦੇ ਹੋਏ ਸੀਵਰੇਜ ਨੂੰ ਸਾਫ ਕਰਨ ਲਈ ਵਿਦੇਸ਼ੀ ਆਧੁਨਿਕ ਮਸ਼ੀਨਾਂ ਮੰਗਵਾਇਆ ਹਨ ਜੋ ਕਿ ਸੀਵਰੇਜ ਨੂੰ ਇਕ ਨਵੇਂ ਢੰਗ ਨਾਲ ਸਾਫ ਕਰਦਿਆਂ ਹਨ ਇਹਨਾਂ ਮਸ਼ੀਨਾਂ ਵਿਚ ਜਿਥੇ ਸੀਵਰੇਜ ਨੂੰ ਪੂਰੀ ਤਰ੍ਹਾਂ ਸਾਫ ਕੀਤਾ ਜਾਂਦਾ ਹੈBody:ਇਹਨਾਂ ਮਸ਼ੀਨਾਂ ਵਿਚ ਸੀਵਰੇਜ ਦੀ ਪਾਈਪ ਦੀ ਸਫ਼ਾਈ ਪੁਰੀ ਤਰਾਂ ਹੋਈ ਹੈ ਕੇ ਨਹੀਂ ਪਾਈਪ ਦੇ ਅੰਦਰ ਆਦਮੀ ਦੇ ਨਾਲ ਇਕ ਕੈਮਰਾ ਭੇਜਿਆ ਜਾਂਦਾ ਹੈ ਜੋ ਬਾਹਰ ਪਏ ਕੰਪਿਊਟਰ ਵਿਚ ਪਾਈਪ ਦੇ ਅੰਦਰ ਦਾ ਹਿਸਾ ਵੇਖਣ ਨੂੰ ਮਿਲਦਾ ਹੈ ਕਿ ਪਾਈਪ ਦੇ ਅੰਦਰ ਦੀ ਸਫ਼ਾਈ ਕਿੰਨੀ ਕੁ ਹੋਈ ਹੈ ਇਸਦੇ ਨਾਲ ਹੀ ਪਾਈਪ ਦੇ ਅੰਦਰ ਜਾਣ ਵਾਲੇ ਆਦਮੀ ਦੇ ਨਾਲ ਆਕਸੀਜਨ ਦੀ ਪਾਈਪ ਵੀ ਭੇਜੀ ਜਾਂਦੀ ਹੈ ਤਾਂਕਿ ਅੰਦਰ ਜਾਣ ਵਾਲੇ ਆਦਮੀ ਨੂੰ ਸੀਵਰੇਜ ਦੇ ਅੰਦਰ ਜਾਣ ਵਿਚ ਸਾਹ ਲੈਣ ਵਿਚ ਕੋਈ ਦਿੱਕਤ ਨਾ ਆਵੇ।Conclusion:ਬਾਈਟ-ਪਰਮਿੰਦਰ ਸਿੰਘ ਪਿੰਕੀ ਹਲਕਾ ਵਿਧਾਇਕ