ETV Bharat / bharat

ਬੰਦਿਸ਼ਾਂ ਨੂੰ ਤੋੜ ਆਸਮਾਨ ਦੀਆਂ ਉਚਾਈਆਂ ਛੋਹਣ ਵਾਲੀ ਤਵਾਰਕੁ ਦੇਵੀ - ਜੰਗਲਾਤ ਵਿਭਾਗ

ਤਵਾਰਕੁ ਦੇਵੀ ਨੇ ਨਾ ਸਿਰਫ ਆਪਣੀ ਜ਼ਿੰਦਗੀ ਸਵਾਰੀ ਬਲਕਿ ਕਈ ਮਹਿਲਾਵਾਂ ਦੇ ਜੀਵਨ 'ਚ ਉਜਾਲਾ ਕੀਤਾ। ਤਾਵਰਕੁ ਦੇਵੀ ਅਤੇ ਉਨ੍ਹਾਂ ਨਾਲ ਜੁੜੀਆਂ ਔਰਤਾਂ ਨਾ ਸਿਰਫ ਆਪਣੀ ਆਰਥਿਕਤਾ ਨੂੰ ਮਜ਼ਬੂਤ ​​ਕਰ ਰਹੀਆਂ ਹਨ ਬਲਕਿ ਪ੍ਰਧਾਨ ਮੰਤਰੀ ਮੋਦੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਵੀ ਮਜ਼ਬੂਤ ​​ਕਰ ਰਹੀਆਂ ਹਨ।

ਬੰਦਿਸ਼ਾਂ ਨੂੰ ਤੋੜ ਤੇ ਆਸਮਾਨ ਦੀਆਂ ਉਚਾਇਆ ਨੂੰ ਛੋਹਣ ਵਾਲੀ ਤਵਾਰਕੁ ਦੇਵੀ

author img

By

Published : Oct 21, 2020, 11:53 AM IST

ਮੰਡੀ: ਔਰਤ ਹੀ ਲਕਸ਼ਮੀ ਹੈ, ਇਹ ਸਰਸਵਤੀ, ਇਹ ਦੁਰਗਾ, ਇਹ ਕਦੇ ਲਕਸ਼ਮੀਬਾਈ ਬਣੀ ਤੇ ਕਦੇ ਮਦਰਟੇਰੇਸਾ ਅਤੇ ਕਦੇ ਸਾਵਿਤ੍ਰੀ ਫੁਲੇ। ਇਹ ਹੀ ਨਹੀਂ ਇਸ ਹੀ ਨਾਰੀ ਨੇ ਕਲਪਨਾ ਚਾਵਲਾ ਬਣ ਕੇ ਸਪੇਸ ਦੀ ਉਚਾਈ ਨੂੰ ਨਾਪਿਆ। ਇੱਕ ਅਜਿਹੀ ਹੀ ਨਾਰੀ ਸ਼ਕਤੀ ਹੈ ਹਿਮਾਚਲ ਦੇ ਮੰਡੀ ਜ਼ਿਲ੍ਹਾਂ ਦੇ ਕਰਸੋਗ ਦੀ ਤਵਾਰਕੁ ਦੇਵੀ।

ਤਵਾਰਕੁ ਦੇਵੀ ਨੇ ਨਾ ਸਿਰਫ ਆਪਣੀ ਜ਼ਿੰਦਗੀ ਸਵਾਰੀ ਬਲਕਿ ਕਈ ਮਹਿਲਾਵਾਂ ਦੇ ਜੀਵਨ 'ਚ ਉਜਾਲਾ ਕੀਤਾ । ਉਨ੍ਹਾਂ ਨੇ ਨਾ ਸਿਰਫ਼ ਘਰ 'ਚ ਫਾਲਤੂ ਸਮਝੇ ਜਾਣ ਵਾਲੀਆਂ ਚੀਜ਼ਾ ਨੂੰ ਨਵਾਂ ਆਕਾਰ ਦਿੱਤਾ ਸਗੋ ਆਪਣੀ ਆਰਥਿਕ ਸਥਿਤੀ ਨੂੰ ਮਜਬੂਤ ਕੀਤਾ ਤੇ ਨਾਲ ਹੀ ਪੇਂਡੂ ਔਰਤਾਂ ਲਈ ਵੀ ਰੁਜ਼ਗਾਰ ਦੇ ਦਰਵਾਜ਼ੇ ਖੋਲ੍ਹੇ।

ਐਮਏ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਤਵਾਰਕੁ ਦੇਵੀ ਨੇ ਵ੍ਹਾਈਟ ਕਾਲਰ ਨੌਕਰੀ ਦੇ ਪਿੱਛੇ ਨਾ ਭੱਜ ਕੇ ਸਵੈ-ਰੁਜ਼ਗਾਰ ਦਾ ਰਾਹ ਚੁਣਿਆ। 2011 ਵਿੱਚ ਉਨ੍ਹਾਂ ਨੇ ਪਿੰਡ ਦੀਆਂ ਕੁੱਝ ਔਰਤਾਂ ਨਾਲ ਮਿਲ ਕੇ ਬੇਕਾਰ ਪਏ ਸਾਮਾਨ ਅਤੇ ਚੀੜ ਦੀਆਂ ਪੱਤਿਆਂ ਤੋਂ ਉਤਪਾਦ ਤਿਆਰ ਕੀਤੇ। ਇਨ੍ਹਾਂ ਉਤਪਾਦਾਂ ਨੂੰ ਸਥਾਨਕ ਮੇਲਿਆਂ 'ਚ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ। ਹੌਲੀ ਹੌਲੀ ਤਾਵਰਕੁ ਦੇਵੀ ਦਾ ਕਾਫ਼ਲਾ ਵੱਧਦਾ ਗਿਆ ਅਤੇ ਬਹੁਤ ਸਾਰੀਆਂ ਔਰਤਾਂ ਉਨ੍ਹਾਂ ਨਾਲ ਜੁੜਿਆ।

ਬੰਦਿਸ਼ਾਂ ਨੂੰ ਤੋੜ ਤੇ ਆਸਮਾਨ ਦੀਆਂ ਉਚਾਇਆ ਨੂੰ ਛੋਹਣ ਵਾਲੀ ਤਵਾਰਕੁ ਦੇਵੀ

ਅੱਜ ਇਹ ਮਹਿਲਾਵਾਂ ਬੇਕਾਰ ਪਏ ਸਾਮਾਨ ਤੋਂ ਕਈ ਉਤਪਾਦ ਤਿਆਰ ਕਰ ਬਾਜ਼ਾਰ 'ਚ ਵੇਚਦੀਆਂ ਹਨ ਤੇ ਚੰਗੀ ਆਮਦਨੀ ਕਮਾਉਂਦੀਆਂ ਹਨ। ਇਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਪੀਐਮ ਮੋਦੀ ਨੇ ਵੀ ਸਲਾਮ ਕੀਤਾ ਹੈ। ਕੀ ਆਗੂ ਕੀ ਅਦਾਕਾਰ ਸਭ ਉਨ੍ਹਾਂ ਦੇ ਹੁਨਰ ਦੇ ਕਾਇਲ ਹਨ।

ਤਾਵਰਕੁ ਦੇਵੀ ਨੂੰ ਜੰਗਲਾਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਸਮਰਥਨ ਮਿਲਿਆ ਅਤੇ ਉਹ ਸਥਾਨਕ ਔਰਤਾਂ ਲਈ ਆਦਰਸ਼ ਬਣ ਗਈ।

ਤਾਵਰਕੁ ਦੇਵੀ ਅਤੇ ਉਨ੍ਹਾਂ ਨਾਲ ਜੁੜੀਆਂ ਔਰਤਾਂ ਨਾ ਸਿਰਫ ਆਪਣੀ ਆਰਥਿਕਤਾ ਨੂੰ ਮਜ਼ਬੂਤ ​​ਕਰ ਰਹੀਆਂ ਹਨ ਬਲਕਿ ਪ੍ਰਧਾਨ ਮੰਤਰੀ ਮੋਦੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਵੀ ਮਜ਼ਬੂਤ ​​ਕਰ ਰਹੀਆਂ ਹਨ।

ਤਾਵਰਕੁ ਦੇਵੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਔਰਤਾਂ ਨਾ ਸਿਰਫ਼ ਚੁਲਹਾ ਚੌਂਕਾ ਕਰ ਸਕਦੀਆਂ ਹਨ ਬਲਕਿ ਘਰ ਤੋਂ ਬਾਹਰ ਨਿਕਲ ਕੇ ਬੰਦਿਸ਼ਾਂ ਨੂੰ ਤੋੜ ਤੇ ਆਸਮਾਨ ਦੀਆਂ ਉਚਾਇਆ ਨੂੰ ਛੋਹ ਸਕਦੀਆਂ ਹਨ। ਕਿਸੀ ਭੈਣ-ਧੀ ਨੂੰ ਸਿਰਫ਼ ਦਾਜ ਲਈ ਸਾੜ ਦੇਣ ਵਾਲਿਆਂ ਲਈ ਤਵਾਰਕੁ ਦੇਵੀ ਇੱਕ ਆਈਨਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.