ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿਖੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼ਾਸਤਰੀ ਸਟਰੀਟ ਵਿਖੇ ਲਾਲ ਬਹਾਦੁਰ ਸ਼ਾਸਤਰੀ ਦੇ ਬੁੱਤ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਜੰਗ ਦੇ ਸਮੇਂ ਆਪਣੇ ਨਾਅਰੇ 'ਜੈ ਜਵਾਨ, ਜੈ ਕਿਸਾਨ' ਦੇ ਜ਼ਰੀਏ ਭਾਰਤ ਨੂੰ ਇਕਜੁੱਟ ਕੀਤਾ।
ਰੱਖਿਆ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਸ਼ਾਸਤਰੀ ਨੇ ਮੁਸ਼ਕਲ ਸਮੇਂ ਵਿੱਚ ਭਾਰਤ ਦੀ ਅਗਵਾਈ ਕੀਤੀ ਅਤੇ ਆਪਣੀ ਦ੍ਰਿੜ ਇੱਛਾ ਸ਼ਕਤੀ ਤੇ ਦ੍ਰਿੜਤਾ ਨਾਲ ਦੇਸ਼ ਵਿਚ ਨਵੀਂ ਉਰਜਾ ਪੈਦਾ ਕੀਤੀ।
-
‘जय जवान जय किसान’ का आहवाहन करके शास्त्रीजी ने सबको एकजुट किया और युद्ध के समय में हर भारतवासी के मन में मान, सम्मान और स्वाभिमान की भावना को बलवती किया। सादगी, सरलता एवं ईमानदारी की प्रतिमूर्ति शास्त्रीजी ने सार्वजनिक जीवन में शुचिता के नए प्रतिमान गढ़े।
— Rajnath Singh (@rajnathsingh) November 1, 2019 " class="align-text-top noRightClick twitterSection" data="
">‘जय जवान जय किसान’ का आहवाहन करके शास्त्रीजी ने सबको एकजुट किया और युद्ध के समय में हर भारतवासी के मन में मान, सम्मान और स्वाभिमान की भावना को बलवती किया। सादगी, सरलता एवं ईमानदारी की प्रतिमूर्ति शास्त्रीजी ने सार्वजनिक जीवन में शुचिता के नए प्रतिमान गढ़े।
— Rajnath Singh (@rajnathsingh) November 1, 2019‘जय जवान जय किसान’ का आहवाहन करके शास्त्रीजी ने सबको एकजुट किया और युद्ध के समय में हर भारतवासी के मन में मान, सम्मान और स्वाभिमान की भावना को बलवती किया। सादगी, सरलता एवं ईमानदारी की प्रतिमूर्ति शास्त्रीजी ने सार्वजनिक जीवन में शुचिता के नए प्रतिमान गढ़े।
— Rajnath Singh (@rajnathsingh) November 1, 2019
ਉਨ੍ਹਾਂ ਨੇ ਕਿਹਾ, '' ਜੈ ਜਵਾਨ, ਜੈ ਕਿਸਾਨ '' ਦੇ ਆਪਣੇ ਨਾਅਰੇ ਜ਼ਰੀਏ ਉਸਨੇ ਜੰਗ ਦੇ ਸਮੇਂ ਦੇਸ਼ ਨੂੰ ਏਕਤਾ ਵਿੱਚ ਲਿਆਇਆ ਤੇ ਦੇਸ਼ ਦੇ ਲੋਕਾਂ ਵਿਚ ਸਵੈ-ਮਾਣ, ਸਨਮਾਨ ਅਤੇ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਉਨ੍ਹਾਂ ਨੇ ਸ਼ਾਸਤਰੀ ਨੂੰ ਸਰਲਤਾ ਤੇ ਇਮਾਨਦਾਰੀ ਦਾ ਪ੍ਰਤੀਕ ਦੱਸਿਆ ਜਿਸ ਨੇ ਜਨਤਕ ਜੀਵਨ ਵਿੱਚ ਸੰਭਾਵਨਾ ਦਾ ਦਾਅਵਾ ਕੀਤਾ।
-
आज ताशकंद में भारत के पूर्व प्रधानमंत्री लाल बहादुर शास्त्री जी के प्रति अपनी भावभीनी श्रद्धांजलि अर्पित की। उन्होंने देश का नेतृत्व एक ऐसे नाज़ुक समय में किया जब कई तरह के संकट सामने थे। अपनी दृढ़ संकल्पशक्ति का परिचय देते हुए उन्होंने पूरे देश में एक नई ऊर्ज़ा का संचार किया। pic.twitter.com/em0GKjqkrb
— Rajnath Singh (@rajnathsingh) November 1, 2019 " class="align-text-top noRightClick twitterSection" data="
">आज ताशकंद में भारत के पूर्व प्रधानमंत्री लाल बहादुर शास्त्री जी के प्रति अपनी भावभीनी श्रद्धांजलि अर्पित की। उन्होंने देश का नेतृत्व एक ऐसे नाज़ुक समय में किया जब कई तरह के संकट सामने थे। अपनी दृढ़ संकल्पशक्ति का परिचय देते हुए उन्होंने पूरे देश में एक नई ऊर्ज़ा का संचार किया। pic.twitter.com/em0GKjqkrb
— Rajnath Singh (@rajnathsingh) November 1, 2019आज ताशकंद में भारत के पूर्व प्रधानमंत्री लाल बहादुर शास्त्री जी के प्रति अपनी भावभीनी श्रद्धांजलि अर्पित की। उन्होंने देश का नेतृत्व एक ऐसे नाज़ुक समय में किया जब कई तरह के संकट सामने थे। अपनी दृढ़ संकल्पशक्ति का परिचय देते हुए उन्होंने पूरे देश में एक नई ऊर्ज़ा का संचार किया। pic.twitter.com/em0GKjqkrb
— Rajnath Singh (@rajnathsingh) November 1, 2019
ਰੱਖਿਆ ਮੰਤਰੀ ਨੇ ਸ਼ਾਸਤਰੀ ਦੀ ਯਾਦ ਵਿੱਚ ਬਣੇ ਸਕੂਲ ਦਾ ਦੌਰਾ ਕੀਤਾ ਤੇ ਉਥੇ ਪੜ੍ਹ ਰਹੇ ਬੱਚਿਆਂ ਨਾਲ ਗੱਲਬਾਤ ਕੀਤੀ।
-
Attending the Shanghai Cooperation Organisation (SCO) meeting at Tashkent in Uzbekistan.
— Rajnath Singh (@rajnathsingh) November 2, 2019 " class="align-text-top noRightClick twitterSection" data="
In my address I highlighted the significance of this organisation in effectively addressing the challenges facing the region. pic.twitter.com/jXPCvVZcmH
">Attending the Shanghai Cooperation Organisation (SCO) meeting at Tashkent in Uzbekistan.
— Rajnath Singh (@rajnathsingh) November 2, 2019
In my address I highlighted the significance of this organisation in effectively addressing the challenges facing the region. pic.twitter.com/jXPCvVZcmHAttending the Shanghai Cooperation Organisation (SCO) meeting at Tashkent in Uzbekistan.
— Rajnath Singh (@rajnathsingh) November 2, 2019
In my address I highlighted the significance of this organisation in effectively addressing the challenges facing the region. pic.twitter.com/jXPCvVZcmH
ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਨੇ 1965 ਦੀ ਜੰਗ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਾਸ਼ਕੰਦ ਸਮਝੌਤੇ ਦੇ ਇੱਕ ਦਿਨ ਬਾਅਦ 11 ਜਨਵਰੀ, 1966 ਨੂੰ ਤਾਸ਼ਕੰਦ ਵਿੱਚ ਆਖਰੀ ਸਾਹ ਲਏ ਸਨ। ਰਾਜਨਾਥ ਸਿੰਘ ਸ਼ੰਘਾਈ ਸਹਿਯੋਗ ਸੰਗਠਨ ਦੀ ਇੱਕ ਅਹਿਮ ਬੈਠਕ ਵਿੱਚ ਸ਼ਾਮਲ ਹੋਣ ਲਈ ਉਜ਼ਬੇਕਿਸਤਾਨ ਦੇ ਸਰਕਾਰੀ ਦੌਰੇ 'ਤੇ ਹਨ ਅਤੇ ਉਜ਼ਬੇਕਿਸਤਾਨ ਸਰਕਾਰ ਦੇ ਨਾਲ ਦੁਵੱਲੇ ਰੁਝੇਵਿਆਂ ਵਿਚ ਹਿੱਸਾ ਲੈਣਗੇ।
ਰੱਖਿਆ ਮੰਤਰੀ ਸ਼ਨੀਵਾਰ ਨੂੰ ਐਸਸੀਓ ਦੀ ਕੌਂਸਲ ਆਫ਼ ਹੈਡਸ ਆਫ਼ ਗਵਰਨਮੈਂਟ (ਸੀਐਚਜੀ) ਦੀ ਬੈਠਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਉਹ 2-3 ਨਵੰਬਰ ਨੂੰ ਦੁਵੱਲੀ ਰੁਝੇਵਿਆਂ (bilateral engagements) ਕਰਨਗੇ।