ETV Bharat / bharat

ਸ਼ਬਾਨਾ ਆਜ਼ਮੀ ਨੂੰ ਹੋਇਆ ਸਵਾਈਨ ਫਲੂ, ਹਸਪਤਾਲ 'ਚ ਭਰਤੀ - actress

ਮੁੰਬਈ: ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਸਵਾਈਨ ਫ਼ਲੂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਬਾਨਾ ਆਜ਼ਮੀ ਨੂੰ ਖਾਂਸੀ ਅਤੇ ਸਰਦੀ ਹੋਣ ਤੇ ਰੋਜ਼ਾਨਾ ਜਾਂਚ ਦੌਰਾਨ ਫ਼ਲੂ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਫ਼ਾਇਲ ਫ਼ੋਟੋ
author img

By

Published : Feb 13, 2019, 3:11 PM IST

ਜਾਣਕਾਰੀ ਮੁਤਾਬਕ ਸ਼ਬਾਨਾ ਦਾ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ। ਇਸ ਸਬੰਧੀ ਸ਼ਬਾਨਾ ਨੇ ਕਿਹਾ ਕਿ ਮੁਸ਼ਕਲ ਨਾਲ "ਮੈਨੂੰ ਸਵੈ-ਮੁਆਇਨਾ ਕਰਨ ਦਾ ਮੌਕਾ ਮਿਲਿਆ ਹੈ। ਇਸ ਲਈ ਇਹ ਮੇਰੇ ਲਈ ਇੱਕ ਬ੍ਰੇਕ ਦੀ ਤਰ੍ਹਾਂ ਹੈ। ਉਨ੍ਹਾਂ ਕਿਹਾ ਕਿ ਮੈਂ ਹਸਪਤਾਲ 'ਚ ਭਰਤੀ ਹਾਂ ਤੇ ਮੇਰੀ ਸਿਹਤ ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।"
ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਐਚ1ਐਨ1 ਮਹਾਵਾਰੀ ਕਾਰਨ 9000 ਤੋਂ ਵੱਧ ਲੋਕ ਇਸ ਬੀਮਾਰੀ ਨਾਲ ਪੀੜਤ ਹਨ।

Intro:Body:

erwggg

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.