ETV Bharat / bharat

ਰਾਮ ਰਹੀਮ ਦੇ ਪੈਰੋਕਾਰਾਂ ਨੇ ਪਾਈ ਹਾਈ ਕੋਰਟ ਵਿੱਚ ਪਟੀਸ਼ਨ, ਕਿਹਾ- ਰਾਮ ਰਹੀਮ ਹੀ ਜਾਨ ਨੂੰ ਖ਼ਤਰਾ

ਰਾਮ ਰਹੀਮ ਦੇ ਪੈਰੋਕਾਰਾਂ ਨੇ ਰਾਮ ਰਹੀਮ 'ਤੇ ਜੇਲ੍ਹ ਵਿੱਚ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਵੀ ਦੋਸ਼ ਲਗਾਇਆ ਹੈ। ਰਾਮ ਰਹੀਮ ਦੇ ਪੈਰੋਕਾਰਾਂ ਵੱਲੋਂ ਹਾਈ ਕੋਰਟ ਵਿੱਚ ਦਾਇਰ ਇੱਕ ਪਟੀਸ਼ਨ ਵਿੱਚ ਛੇਤੀ ਸੁਣਵਾਈ ਦੀ ਮੰਗ ਕੀਤੀ ਗਈ ਹੈ।

ਫ਼ੋਟੋ
author img

By

Published : Oct 24, 2019, 12:57 PM IST

ਚੰਡੀਗੜ੍ਹ: ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਪੈਰੋਕਾਰਾਂ ਨੇ ਰਾਮ ਰਹੀਮ 'ਤੇ ਵੱਡਾ ਹਮਲਾ ਹੋ ਦਾਅਵਾ ਕੀਤਾ ਹੈ। ਉਨ੍ਹਾਂ ਨੇ ਰਾਮ ਰਹੀਮ 'ਤੇ ਜੇਲ੍ਹ ਵਿੱਚ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਵੀ ਦੋਸ਼ ਲਗਾਇਆ ਹੈ। ਰਾਮ ਰਹੀਮ ਦੇ ਪੈਰੋਕਾਰਾਂ ਵੱਲੋਂ ਹਾਈ ਕੋਰਟ ਵਿੱਚ ਦਾਇਰ ਇੱਕ ਪਟੀਸ਼ਨ ਵਿੱਚ ਛੇਤੀ ਸੁਣਵਾਈ ਦੀ ਮੰਗ ਕੀਤੀ ਗਈ ਹੈ।

ਵੀਡੀਓ

ਪੈਰੋਕਾਰਾਂ ਦੇ ਪੱਖੋਂ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਡਾ. ਏਪੀ ਸਿੰਘ ਨੇ ਕਿਹਾ ਕਿ ਰਾਮ ਰਹੀਮ ਦੇ ਪੈਰੋਕਾਰਾਂ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਲਾਂਕਿ ਅਜੇ ਤੱਕ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰੀ ਨਹੀਂ ਮਿਲੀ ਹੈ। ਪਰ ਪਟੀਸ਼ਨਕਰਤਾ ਪੱਖ ਦੇ ਵਕੀਲ ਨੇ ਕਿਹਾ ਕਿ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਵਿੱਚ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਸੀਹੇ ਦਿੱਤੇ ਜਾ ਰਹੇ ਹਨ। ਇਸ ਕੇਸ ਵਿੱਚ, ਜੇਲ ਸੁਪਰਡੈਂਟ ਦੇ ਡਰਾਈਵਰ ਦੇ ਪਿਤਾ ਨਾਲ ਗੱਲਬਾਤ ਨੂੰ ਅਧਾਰ ਬਣਾਇਆ ਗਿਆ ਹੈ। ਜਿਸ ਵਿੱਚ ਵਿਅਕਤੀ ਨੇ ਕਿਹਾ ਕਿ ਰਾਮ ਰਹੀਮ 'ਤੇ ਤਿੰਨ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਵਕੀਲ ਏਪੀ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਰਾਮ ਰਹੀਮ ਦੇ ਪੈਰੋਕਾਰਾਂ ਤੋਂ ਰਾਮ ਰਹੀਮ ਨੂੰ ਮਿਲਣ ਦੀ ਇਜਾਜ਼ਤ ਮੰਗੀ ਗਈ ਸੀ, ਪਰ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਜਿਸ ਨਾਲ ਕਈ ਪ੍ਰਸ਼ਨ ਵੀ ਉੱਠਦੇ ਹਨ ਕਿ ਰਾਮ ਰਹੀਮ ਦੇ ਪੈਰੋਕਾਰਾਂ ਨੂੰ ਰਾਮ ਰਹੀਮ ਨੂੰ ਮਿਲਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ।

ਇਸ ਦੌਰਾਨ ਰੋਹਤਕ ਸੁਨਾਰੀਆ ਜੇਲ੍ਹ ਵਿੱਚ ਚੱਲ ਰਹੀਆਂ ਗਤੀਵੀਧੀਆਂ 'ਤੇ ਵਕੀਲ ਵੱਲੋਂ ਵੀ ਸਵਾਲ ਚੁੱਕੇ ਗਏ। ਜਿੱਥੇ ਜੇਲ੍ਹ ਵਿੱਚ ਗੈਂਗ ਵਾਰ ਅਤੇ ਹਥਿਆਰ ਬਣਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਉਥੇ ਹੀ ਉਨ੍ਹਾਂ ਕਿਹਾ ਕਿ ਰਾਮ ਰਹੀਮ ਦੀ ਜਾਨ ਨੂੰ ਵੀ ਖ਼ਤਰਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਹ ਰਾਮ ਰਹੀਮ ਦੀ ਪੂਰੀ ਸੁਰੱਖਿਆ ਚਾਹੁੰਦੇ ਹਨ।

Intro:एंकर -
साध्वी यौन शोषण मामले और पत्रकार छत्रपति हत्याकांड मामले में सजा काट रहे डेरा मुखी राम रहीम को जेल में मानसिक और शारीरिक तौर पर प्रताड़ित किया जा रहा है । राम रहीम की जेल में सुरक्षा सुनिश्चित करने को लेकर राम रहीम के कुछ अनुयायियों ने पंजाब हरियाणा हाई कोर्ट में याचिका दायर कर राम रहीम की जान को जेल में खतरा बताया है । समर्थकों तक की तरफ से दायर की गई याचिका को सुनवाई सुनवाई के लिए अभी मंजूर नही किया गया है । हाईकोर्ट में अनुयायियों की तरफ से दावा किया गया कि जेल में राम रहीम पर बड़े हमले की साजिश रची जा रही है और उन पर जेल में मानसिक और शारीरिक प्रताड़ना दी जा रही है । उन्होंने दावा किया कि इस मामले को लेकर वह जेल प्रबंधन से लेकर कई आला अधिकारियों को दरखास लिख चुके हैं और साथ ही राम रहीम से जेल में मिलने की भी अनुमति मांगी थी जिसे जेल प्रबंधन की तरफ से नहीं दिया गया । फिलहाल राम रहीम के अनुयायियों ने यह भी दावा किया है कि 3 बार हमले की कोशिश राम रहीम पर जेल में हो चुकी है उन्होंने यह दावे जेल सुपरिडेंटेंट के ड्राइवर के पिता से हुई बातचीत के आधार पर किए हैं । उन्होंने कहा कि व्यक्ति ने उन्हें बताया है कि राम रहीम को जेल में शारीरिक और मानसिक तौर पर प्रताड़ित किया जा रहा है ।

Body:वीओ -
रोहतक की सुनारिया जेल में सजा काट रहे राम रहीम के अनुयायियों ने दावा किया है कि राम रहीम पर बड़ा हमला हो सकता है साथ ही उन्होंने जेल में राम रहीम को शारीरिक एवं मानसिक प्रताड़ना दिए जाने के आरोप लगाए हैं । राम रहीम के अनुयायियों की तरफ से हाईकोर्ट में दायर की गई याचिका में जल्द सुनवाई की मांग की गई है अनुयायियों की तरफ से कोर्ट में याचिका दायर करने वाले वकील डॉक्टर एपी सिंह ने कहा कि राम रहीम के अनुयायियों की तरफ से एक याचिका हाईकोर्ट में दायर की गई है हालांकि याचिका अभी सुनवाई के लिए मंजूर नहीं हुई है । याचिकाकर्ता पक्ष के वकील ने बताया कि सुनारिया जेल में राम रहीम को मानसिक और शारीरिक तौर पर प्रताड़ित किया जा रहा है इस मामले में जेल सुपरिटेंडेंट के ड्राइवर के पिता से हुई बातचीत को आधार बनाया गया है जिसमें व्यक्ति ने बताया कि राम रहीम पर तीन बार हमले की कोशिश हो चुकी है । उन्होंने कहा कि इसके बाद राम रहीम के अनुयायियों की तरफ से राम रहीम से मिलने की अनुमति मांगी गई मगर उन्हें अनुमति नहीं दी गई है जिसे भी कई सवाल खड़े होते हैं कि आखिर राम रहीम के अनुयायियों को राम रहीम से मिलने क्यों नहीं किया जा रहा । वही वकील की तरफ से इस दौरान रोहतक सुनारिया जेल में चल रही गतिविधियों पर भी सवाल उठाए गए जहां पर की गैंगवार और जेल में हथियार बनाने जैसी घटनाएं सामने आने पर उन्होंने राम रहीम की जान को भी खतरा होने की बात कही है । इस दौरान उन्होंने कहा कि इस मामले में वो राम रहीम की पुख्ता सुरक्षा चाहते हैं । उन्होंने कहा कि इस मामले में कोर्ट से दरख्वास्त की गई है कि राम रहीम को कोर्ट में बुलाकर उनसे पूरे मामले की जानकारी ली जाए राम रहीम को प्रताड़ित करने वाले अधिकारियों या कर्मचारियों पर कार्रवाई की जाए और सुरक्षा के लिहाज से जेल बदली जाए या जेल में ही पुख्ता सुरक्षा मुहैया करवाई जाए ।
बाइट - डॉ एपी सिंह , याचिकाकर्ता वकील

Conclusion:फिलहाल राम रहीम के अनुयायियों की तरफ से दायर की गई इस याचिका को अभी हाई कोर्ट की तरफ से मंजूर नहीं किया गया है जबकि इसे आवश्यक याचिका के तौर पर दायर किया गया है । राम रहीम पर हमले के और प्रताड़ना के दावे एक व्यक्ति से हुई बातचीत और जेल में चल रही गतिविधियों को आधार बनाकर किए गए हैं । फिलहाल देखना यह होगा कि हाईकोर्ट की तरफ से इस याचिका को मंजूर किया जाता है या नहीं ।
ETV Bharat Logo

Copyright © 2024 Ushodaya Enterprises Pvt. Ltd., All Rights Reserved.