ETV Bharat / bharat

ਦੁਸਹਿਰੇ 'ਤੇ ਐਲਏਸੀ ਪਹੁੰਚੇ ਰਾਜਨਾਥ ਸਿੰਘ, ਜਵਾਨਾਂ ਨਾਲ ਹਥਿਆਰਾਂ ਦੀ ਪੂਜਾ ਕੀਤੀ - ਐਲਏਸੀ

ਪੂਰਵੀ ਲੱਦਾਖ ਵਿੱਚ ਚੀਨ ਨਾਲ ਚੱਲ ਰਹੇ ਵਿਵਾਦ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਸਿੱਕਮ ਵਿੱਚ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਦੁਸਹਿਰਾ ਮਨਾਉਣ ਪਹੁੰਚੇ।

ਫ਼ੋਟੋ
ਫ਼ੋਟੋ
author img

By

Published : Oct 25, 2020, 11:47 AM IST

ਕੋਲਕਾਤਾ: ਪੂਰਵੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) 'ਤੇ ਚੀਨ ਦੇ ਨਾਲ ਚੱਲ ਰਹੀ ਤਲਖੀ ਵਿਚਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਦੋ ਦਿਨਾਂ ਦੌਰੇ 'ਤੇ ਹਨ। ਸਿੰਘ ਨੇ ਦਾਰਜੀਲਿੰਗ ਦੇ ਸੁੱਕਨਾ ਵਾਰ ਮੈਮੋਰੀਅਲ ਵਿੱਚ ਸ਼ਰਧਾਂਜਲੀ ਭੇਟ ਕੀਤੀ। ਇਸ ਦੇ ਨਾਲ ਹੀ ਦੁਸਹਿਰੇ ਦੇ ਮੌਕੇ 'ਤੇ ਉਨ੍ਹਾਂ ਐਲਏਸੀ ਦੇ ਕੋਲ ਨਾਥੂਲਾ ਦਰਰੇ 'ਤੇ ਫ਼ੌਜ ਦੇ ਨਾਲ ਹਥਿਆਰਾਂ ਦੀ ਪੂਜਾ ਕੀਤੀ।

ਫ਼ੋਟੋ
ਫ਼ੋਟੋ

ਇਸ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ-ਚੀਨ ਸਰਹੱਦ 'ਤੇ ਜੋ ਤਣਾਅ ਚੱਲ ਰਿਹਾ ਹੈ, ਭਾਰਤ ਇਹ ਚਾਹੁੰਦਾ ਹੈ ਕਿ ਤਣਾਅ ਖ਼ਤਮ ਹੋ ਜਾਵੇ। ਸ਼ਾਂਤੀ ਸਥਾਪਿਤ ਹੋਵੇ, ਪਰ ਕਦੇ-ਕਦੇ ਨਾਪਾਕ ਹਰਕਤ ਹੁੰਦੀ ਰਹਿੰਦੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕਿਸੇ ਵੀ ਹਾਲਤ ਵਿੱਚ ਸਾਡੀ ਫ਼ੌਜ ਦੇ ਜਵਾਨ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਕਿਸੇ ਹੋਰ ਦੇ ਹੱਥ ਨਹੀਂ ਜਾਣ ਦੇਣਗੇ।

  • सभी देशवासियों को विजयदशमी पर्व की हार्दिक शुभकामनाएँ।

    आज के इस पावन अवसर पर मैं सिक्किम के नाथूला क्षेत्र में जाकर भारतीय सेना के जवानों से भेंट करूँगा एवं शस्त्र पूजन समारोह में भी मौजूद रहूँगा।

    — Rajnath Singh (@rajnathsingh) October 25, 2020 " class="align-text-top noRightClick twitterSection" data=" ">

ਦੱਸ ਦੇਈਏ ਕਿ ਯਾਤਰਾ ਦੇ ਦੌਰਾਨ ਰਾਜਨਾਥ ਸਿੰਘ ਸਿੱਕਮ ਵਿੱਚ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵੱਲੋਂ ਬਣਾਈ ਗਈ ਸੜਕ ਦਾ ਉਦਘਾਟਨ ਵੀ ਕਰਨਗੇ।

  • विजयादशमी पर्व पर आयोजित शस्त्रपूजन समारोह में भाग ले रहा हूँ। हमसे जुड़िए https://t.co/sNQyKUm9f0

ਰਾਜਨਾਥ ਸਿੰਘ ਨੇ ਆਪਣੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਦਾਰਜੀਲਿੰਗ ਵਿੱਚ ਜਵਾਨਾਂ ਨਾਲ ਮੁਲਾਕਾਤ ਕੀਤੀ। ਦੂਜੇ ਪਾਸੇ, ਉਨ੍ਹਾਂ ਨੇ ਅੱਗੇ ਵਾਲੇ ਖੇਤਰਾਂ ਵਿੱਚ ਸੈਨਾ ਦੀ ਤਿਆਰੀ ਦਾ ਜਾਇਜ਼ਾ ਵੀ ਲਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.