ETV Bharat / bharat

12 ਮਈ ਤੋਂ ਟ੍ਰੇਨਾਂ ਚਲਾਉਣ ਦੀ ਤਿਆਰੀ, ਅੱਜ ਤੋਂ IRCTC 'ਤੇ ਹੋਵੇਗੀ ਬੁਕਿੰਗ

author img

By

Published : May 10, 2020, 9:44 PM IST

Updated : May 11, 2020, 10:34 AM IST

ਭਾਰਤੀ ਰੇਲਵੇ ਨੇ 12 ਮਈ ਤੋਂ ਪੈਸੇਂਜਰ ਟ੍ਰੇਨ ਦੀ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਹ ਸਪੇਸ਼ਲ ਟ੍ਰੇਨਾਂ ਹੋਣਗੀਆਂ ਜਿਨ੍ਹਾਂ ਨੂੰ ਨਵੀਂ ਦਿੱਲੀ ਤੋਂ ਦੇਸ਼ ਦੇ ਵੱਖ-ਵੱਖ 15 ਹਿੱਸਿਆਂ ਲਈ ਚਲਾਇਆ ਜਾਵੇਗਾ।

ਪਿਊਸ਼ ਗੋਇਲ
ਪਿਊਸ਼ ਗੋਇਲ

ਨਵੀਂ ਦਿੱਲੀ: ਭਾਰਤੀ ਰੇਲਵੇ ਨੇ 12 ਮਈ ਤੋਂ ਪੈਸੇਂਜਰ ਟ੍ਰੇਨ ਦੀ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਸ਼ੁਰੂਆਤ ਵਿੱਚ 15 ਜੋੜੀ ਰੇਲ ਗੱਡੀਆਂ ਚਲਾਈ ਜਾ ਸਕਦੀਆਂ ਹਨ। ਇਹ ਸਾਰੀਆਂ ਸਪੇਸ਼ਲ ਟ੍ਰੇਨਾਂ ਹੋਣਗੀਆਂ ਜਿਨ੍ਹਾਂ ਨੂੰ ਨਵੀਂ ਦਿੱਲੀ ਤੋਂ ਦੇਸ਼ ਦੇ ਵੱਖ-ਵੱਖ 15 ਹਿੱਸਿਆਂ ਲਈ ਚਲਾਇਆ ਜਾਵੇਗਾ।

ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਯੋਜਨਾ ਦੇ ਤਹਿਤ ਦਿੱਲੀ ਤੋਂ 15 ਸ਼ਹਿਰਾਂ ਲਈ ਟ੍ਰੇਨਾਂ ਚਲਣਗੀਆਂ।

ਪਿਊਸ਼ ਗੋਇਲ ਨੇ ਟਵੀਟ 'ਚ ਲਿਖਿਆ, "ਰੇਲਵੇ ਵਾਰੀ-ਵਾਰੀ ਪੈਸੇਂਜਰ ਟ੍ਰੇਨਾਂ ਚਲਾਉਣ ਬਾਰੇ ਸੋਚ ਰਿਹਾ ਹੈ। ਇਸ ਨੂੰ 12 ਮਈ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਸ਼ੁਰੂ 'ਚ 15 ਜੋੜੀ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ। ਇਹ ਟ੍ਰੇਨਾਂ ਨਵੀਂ ਦਿੱਲੀ ਤੋਂ ਸ਼ੁਰੂ ਹੋਣਗੀਆਂ ਅਤੇ ਦੇਸ਼ ਦੇ ਵੱਖ-ਵੱਖ ਸਟੇਸ਼ਨਾਂ ਤੱਕ ਜਾਣਗੀਆਂ। ਸਪੈਸ਼ਲ ਟ੍ਰੇਨਾਂ ਦੀ ਬੁਕਿੰਗ 11 ਮਈ ਦਿਨ ਸੋਮਵਾਰ ਤੋਂ 4 ਵਜੇ ਸ਼ਾਮ ਤੋਂ ਸ਼ੁਰੂ ਹੋਵੇਗੀ।"

  • Railways plans to gradually restart passenger train operations from 12th May, 2020, initially with 15 pairs of special trains connecting New Delhi with major stations across India. Booking in these trains will start at 4 pm on 11th May.https://t.co/DW9I1sPRx6

    — Piyush Goyal (@PiyushGoyal) May 10, 2020 " class="align-text-top noRightClick twitterSection" data=" ">

ਇਹ ਰੇਲ ਗੱਡੀਆਂ ਨਵੀਂ ਦਿੱਲੀ ਸਟੇਸ਼ਨ ਤੋਂ ਡਿਬਰੂਗੜ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੈਂਗਲੁਰੂ, ਚੇਨਈ, ਤਿਰੂਵਨੰਤਪੁਰਮ, ਮਡਗਾਓਂ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ ਤਵੀ ਨੂੰ ਜੋੜਨ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਵਜੋਂ ਚਲਾਈਆਂ ਜਾਣਗੀਆਂ।

Last Updated : May 11, 2020, 10:34 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.