ਨਵੀਂ ਦਿੱਲੀ: ਚੀਨ ਦੇ ਕਬਜ਼ੇ ਨਾਲ ਸਬੰਧਿਤ ਕਾਗਜ਼ਾਤਾਂ ਨੂੰ ਲੈ ਕੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਫਾਈਲਾਂ ਗੁੰਮ ਹੋਣੀਆਂ ਕੋਈ ਨਵੀਂ ਗੱਲ ਨਹੀਂ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਫਾਈਲਾਂ ਦਾ ਗੁੰਮ ਹੋਣਾ ਸਰਕਾਰ ਦਾ ਲੋਕਤੰਤਰ ਵਿਰੋਧੀ ਰਵੱਈਆ ਵਿਖਾਉਂਦਾ ਹੈ।
-
जब जब देश भावुक हुआ, फ़ाइलें ग़ायब हुईं।
— Rahul Gandhi (@RahulGandhi) August 8, 2020 " class="align-text-top noRightClick twitterSection" data="
माल्या हो या राफ़ेल, मोदी या चोक्सी...
गुमशुदा लिस्ट में लेटेस्ट हैं चीनी अतिक्रमण वाले दस्तावेज़।
ये संयोग नहीं, मोदी सरकार का लोकतंत्र-विरोधी प्रयोग है।
">जब जब देश भावुक हुआ, फ़ाइलें ग़ायब हुईं।
— Rahul Gandhi (@RahulGandhi) August 8, 2020
माल्या हो या राफ़ेल, मोदी या चोक्सी...
गुमशुदा लिस्ट में लेटेस्ट हैं चीनी अतिक्रमण वाले दस्तावेज़।
ये संयोग नहीं, मोदी सरकार का लोकतंत्र-विरोधी प्रयोग है।जब जब देश भावुक हुआ, फ़ाइलें ग़ायब हुईं।
— Rahul Gandhi (@RahulGandhi) August 8, 2020
माल्या हो या राफ़ेल, मोदी या चोक्सी...
गुमशुदा लिस्ट में लेटेस्ट हैं चीनी अतिक्रमण वाले दस्तावेज़।
ये संयोग नहीं, मोदी सरकार का लोकतंत्र-विरोधी प्रयोग है।
ਰਾਹੁਲ ਨੇ ਟਵੀਟ ਰਾਹੀਂ ਕਿਹਾ, 'ਜਦੋਂ ਜਦੋਂ ਦੇਸ਼ ਭਾਵੁਕ ਹੋਇਆ, ਫਾਈਲਾਂ ਗੁੰਮ ਹੋਈਆਂ। ਮਾਲੀਆ ਹੋਵੇ ਜਾਂ ਰਾਫੇਲ, ਮੋਦੀ ਜਾਂ ਚੌਕਸੀ.... ਗੁੰਮਸ਼ੁਦਾ ਸੂਚੀ ਵਿੱਚ ਤਾਜ਼ਾ ਹਨ ਚੀਨ ਦੇ ਕਬਜ਼ੇ ਵਾਲੇ ਕਾਗਜ਼ਾਤ। ਇਹ ਇਤਫਾਕ ਨਹੀਂ, ਮੋਦੀ ਸਰਕਾਰ ਦਾ ਲੋਕਤੰਤਰ ਵਿਰੋਧੀ ਪ੍ਰੀਖਣ ਹੈ।'
ਇਸਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ 'ਭਾਰਤ ਛੱਡੋ ਅੰਦੋਲਨ' ਦੀ 78ਵੀਂ ਵਰ੍ਹੇਗੰਢ ਮੌਕੇ ਕਿਹਾ ਕਿ ਹੁਣ ਮਹਾਤਮਾ ਗਾਂਧੀ ਦੇ ਨਾਹਰੇ 'ਕਰੋ ਜਾਂ ਮਰੋ' ਨੂੰ 'ਅਨਿਆਂ ਦੇ ਵਿਰੁੱਧ ਲੜੋ, ਡਰੋ ਨਾ' ਦੇ ਰੂਪ ਵਿੱਚ ਨਵੇਂ ਮਾਇਨੇ ਦੇਣੇ ਹੋਣਗੇ। ਰਾਹੁਲ ਨੇ 'ਭਾਰਤ ਛੱਡੋ ਅੰਦੋਲਨ' ਦੀ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਧੀ ਇਕ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਹਨ।
-
भारत छोड़ो आंदोलन की 78वीं वर्षगाँठ पर गाँधीजी के ‘करो या मरो’ के नारे को नए मायने देने होंगे। ‘अन्याय के ख़िलाफ़ लड़ो, डरो मत!’ pic.twitter.com/Ha1zZpTb5a
— Rahul Gandhi (@RahulGandhi) August 8, 2020 " class="align-text-top noRightClick twitterSection" data="
">भारत छोड़ो आंदोलन की 78वीं वर्षगाँठ पर गाँधीजी के ‘करो या मरो’ के नारे को नए मायने देने होंगे। ‘अन्याय के ख़िलाफ़ लड़ो, डरो मत!’ pic.twitter.com/Ha1zZpTb5a
— Rahul Gandhi (@RahulGandhi) August 8, 2020भारत छोड़ो आंदोलन की 78वीं वर्षगाँठ पर गाँधीजी के ‘करो या मरो’ के नारे को नए मायने देने होंगे। ‘अन्याय के ख़िलाफ़ लड़ो, डरो मत!’ pic.twitter.com/Ha1zZpTb5a
— Rahul Gandhi (@RahulGandhi) August 8, 2020
ਮਹਾਤਮਾ ਗਾਂਧੀ ਨੇ 8 ਅਗਸਤ 1942 ਨੂੰ 'ਭਾਰਤ ਛੱਡੋ ਅੰਦੋਲਨ' ਦੀ ਸ਼ੁਰੂਆਤ ਕੀਤੀ ਸੀ।