ETV Bharat / bharat

ਹਾਈਟੈਕ ਹੋਵੇਗੀ ਦਿੱਲੀ ਵਿਧਾਨ ਸਭਾ ਚੋਣ, QR ਕੋਡ ਰਾਹੀਂ ਪਛਾਣੇ ਜਾਣਗੇ ਵੋਟਰ

ਦਿੱਲੀ 'ਚ ਹੋਣ ਵਾਲੀ ਵਿਧਾਨ ਸਭਾ ਚੋਣ 'ਚ QR ਕੋਡ ਰਾਹੀਂ ਵੋਟਰਾਂ ਦੀ ਪਛਾਣ ਕੀਤੀ ਜਾਵੇਗੀ। ਚੋਣ ਕਮੀਸ਼ਨ ਦੇ ਇੱਕ ਅਧਿਕਾਰੀ ਅਨੁਸਾਰ ਵੋਟਰ ਦੀ ਵੋਟ ਪਰਚੀ 'ਤੇ QR ਕੋਡ ਰਾਹੀਂ ਜਿੱਥੇ ਵੋਟਿੰਗ ਪ੍ਰਣਾਲੀ 'ਚ ਤੇਜ਼ੀ ਆਵੇਗੀ ਉੱਥੇ ਹੀ ਵੋਟਰਾਂ ਦੀ ਪਛਾਣ 'ਚ ਵੀ ਮਦਦ ਮਿਲੇਗੀ।

QR ਕੋਡ ਰਾਹੀਂ ਪਛਾਣੇ ਜਾਣਗੇ ਵੋਟਰ
QR ਕੋਡ ਰਾਹੀਂ ਪਛਾਣੇ ਜਾਣਗੇ ਵੋਟਰ
author img

By

Published : Jan 1, 2020, 8:10 PM IST

ਨਵੀਂ ਦਿੱਲੀ: ਫਰਵਰੀ 'ਚ ਮੁੱਖ ਮੰਤਰੀ ਕੇਜਰੀਵਾਲ ਦੀ ਪ੍ਰਧਾਨਗੀ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਹੋ ਜਾਵੇਗਾ ਜਿਸ ਕਾਰਨ ਦਿੱਲੀ 'ਚ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਦਿੱਲੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮੀਸ਼ਨ ਨੇ ਕਈ ਬਦਲਾਅ ਕੀਤੇ ਹਨ ਜਿਸ ਕਾਰਨ ਆਉਣ ਵਾਲੀਆਂ ਚੋਣਾਂ ਹੋਈਟੈਕ ਹੋਣਗੀਆਂ। ਹਾਲਾਂਕਿ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਨਹੀਂ ਹੋਇਆ ਪਰ ਚੋਣ ਕਮੀਸ਼ਨ ਨੇ ਇਸ ਵਾਰ ਚੋਣਾਂ ਲਈ ਕੁੱਝ ਖ਼ਾਸ ਤਿਆਰੀਆਂ ਕੀਤੀਆਂ ਹਨ। ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ' ਚ ਵੋਟਰਾਂ ਦੀ ਪਛਾਣ ਕਯੂਆਰ(QR) ਕੋਡ ਰਾਹੀਂ ਹੋ ਸਕਦੀ ਹੈ।

ਇਹ ਵੀ ਪੜੋ- CDS ਦੀ ਨਿਯੁਕਤੀ ਦਾ ਸਵਾਗਤ, ਪਰ ਭਰੋਸਾ ਨਹੀਂ ਕਿ ਰਾਵਤ ਇੱਕ ਚੰਗਾ ਜਨਰਲ: ਪੀ ਚਿਦੰਬਰਮ

ਚੋਣ ਕਮੀਸ਼ਨ ਦੇ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਿਦਆਂ ਦੱਸਿਆ ਕਿ ਚੋਣ ਕਮੀਸ਼ਨ ਦਿੱਲੀ ਵਿਧਾਨ ਸਭਾ ਚੋਣਾਂ ਲਈ QR ਕੋਡ 'ਤੇ ਕੰਮ ਕਰ ਰਿਹਾ ਹੈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਨਵੀਂ ਤਕਨੀਕ ਵੋਟਰਾਂ ਦੀ ਮਤਦਾਨ ਪਰਚੀ ਦੇ QR ਕੋਡ ਰਾਹੀਂ ਵੋਟਿੰਗ ਪ੍ਰਣਾਲੀ 'ਚ ਤੇਜ਼ੀ ਲਿਆਵੇਗੀ।

ਦੱਸਣਯੋਗ ਹੈ ਕਿ ਦਿੱਲੀ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਕਾਰਨ ਜਿੱਥੇ ਵੱਖ ਵੱਖ ਪਾਰਟੀਆਂ ਵੱਲੋਂ ਪ੍ਰਚਾਰ ਸ਼ੁਰੂ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਚੋਣ ਨੂੰ ਸਫ਼ਲ ਬਨਾਉਣ ਲਈ ਚੋਣ ਕਮੀਸ਼ਨ ਤਿਆਰੀਆਂ 'ਚ ਲੱਗ ਗਿਆ ਹੈ।

Intro:Body:

Delhi Smart voter 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.