ETV Bharat / bharat

ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਨੇਤਾਵਾਂ ਨੇ ਸੁਸ਼ਮਾ ਸਵਰਾਜ ਨੂੰ ਕਿਹਾ, 'ਅਲਵਿਦਾ'

author img

By

Published : Aug 7, 2019, 1:26 AM IST

ਮੰਗਲਵਾਰ ਰਾਤ ਨੂੰ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜੰਤਰ-ਮੰਤਰ ਵੱਲ ਲੈ ਕੇ ਜਾ ਰਹੇ ਹਨ। ਕੱਲ 10 ਵਜੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਉਨ੍ਹਾਂ ਦੀ ਮ੍ਰਿਤਕ ਦੇਹ ਰੱਖੀ ਜਾਵੇਗੀ।

ਮਰਹੂਮ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ

ਭਾਜਪਾ ਨੇਤਾ ਜੇ ਪੀ ਨੱਡਾ ਨੇ ਜਾਣਕਾਰੀ ਦਿੰਦਿਆ ਟਵੀਟ ਕੀਤਾ ਹੈ ਕਿ ਬੁੱਧਵਾਰ 12 ਵਜੇ ਉਨ੍ਹਾਂ ਮ੍ਰਿਤਕ ਦੇਹ ਨੂੰ ਭਾਜਪਾ ਦਫ਼ਤਰ ਲਿਆ ਕੇ ਸ਼ਰਧਾਂਜਲੀ ਦੇਣ ਮਗਰੋਂ 4 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ।
67 ਸਾਲਾ ਸੁਸ਼ਮਾ ਸਵਰਾਜ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਜਿੱਥੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤੀ ਨਰਿੰਦਰ ਮੋਦੀ, ਰਾਹੁਲ ਗਾਂਧੀ ਤੇ ਹੋਰਨਾਂ ਨੇਤਾਵਾਂ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਟਵੀਟ ਕਰ ਕੇ ਦੁੱਖ ਜ਼ਾਹਰ ਕੀਤਾ ਹੈ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਨੇਤਾਵਾਂ ਨੇ ਵੀ ਇਸ ਸੋਗ ਦੀ ਲਹਿਰ 'ਚ ਹਿੱਸਾ ਲਿਆ ਹੈ।

ਇਹ ਵੀ ਪੜ੍ਹੋ: ਸੁਸ਼ਮਾ ਸਵਰਾਜ ਦਾ ਦੇਹਾਂਤ, ਰਾਸ਼ਟਰਪਤੀ ਸਣੇ ਹੋਰ ਨੇਤਾਵਾਂ ਨੇ ਕੀਤਾ ਟਵੀਟ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆ ਲਿਖਿਆ ਕਿ ਸੁਸ਼ਮਾ ਸਵਰਾਜ ਦੇ ਦੇਹਾਂਤ ਦੀ ਅਚਾਨਕ ਮਿਲੀ ਇਸ ਖ਼ਬਰ ਤੋਂ ਬਹੁਤ ਹੈਰਾਨ ਹੋਏ ਤੇ ਉਨ੍ਹਾਂ ਨੂੰ ਬਹੁਤ ਦੁੱਖ ਹੈ। ਉਨ੍ਹਾਂ ਲਿਖਿਆ ਕਿ ਉਹ ਸੁਸ਼ਮਾ ਨੂੰ ਹਮੇਸ਼ਾ ਯਾਦ ਰੱਖਣਗੇ।

  • Shocked to learn of the sudden demise of @SushmaSwaraj ji. I will always remember her as a dynamic and sensitive leader with the ability to empathise with the common people. Will miss her. May your soul rest in peace!

    — Capt.Amarinder Singh (@capt_amarinder) August 6, 2019 " class="align-text-top noRightClick twitterSection" data=" ">

ਅਕਾਲੀ ਦਲ ਤੋਂ ਕੇਂਦਰੀ ਮੰਤਰੀ ਹਰਸਿਮਰਨ ਕੌਰ ਬਾਦਲ ਨੇ ਵੀ ਲਿਖਿਆ ਕਿ, ਭਾਰਤ ਨੇ ਮਹਾਨ ਨੇਤਾ ਗੁਆ ਲਿਆ ਹੈ, ਉਨ੍ਹਾਂ ਲਈ ਉਹ ਵੱਡੀ ਭੈਣ ਵਾਂਗ ਸੀ, ਜਿਨ੍ਹਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕੇਗਾ।

  • Today, India lost a great leader, the world lost an exemplary human being and I lost an elder sister. The void left by the passing of former external affairs minister Sushma Swaraj ji can never be filled. May Waheguru grant peace and shelter to the dearly departed. pic.twitter.com/BAcGCQT9zw

    — Harsimrat Kaur Badal (@HarsimratBadal_) August 6, 2019 " class="align-text-top noRightClick twitterSection" data=" ">

ਗੁਰਦਾਸਪੁਰ ਤੋਂ ਸਾਂਸਦ ਤੇ ਅਦਾਕਾਰ ਸੰਨੀ ਦਿਉਲ ਨੇ ਵੀ ਸੁਸ਼ਮਾ ਸਵਰਾਜ ਦੇ ਮਰਹੂਮ ਹੋਣ 'ਤੇ ਕੀਤਾ ਦੁਖ ਦਾ ਪ੍ਰਗਟਾਵਾ।

  • My sincere condolences on passing away of #Sushmaswaraj ji. One of the finest leader of our country.She was special and we will miss her.Sending my prayers to family and friends. pic.twitter.com/BeYy6S9TmN

    — Sunny Deol (@iamsunnydeol) August 6, 2019 " class="align-text-top noRightClick twitterSection" data=" ">

ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਦਿਆ, ਸੁਸ਼ਮਾ ਸਵਰਾਜ ਦੇ ਦੇਹਾਂਤ ਉੱਤੇ ਦੁਖ ਪ੍ਰਗਟ ਕੀਤਾ।

  • Deeply saddened to hear about the demise of Sushma Swaraj ji, a great orator, an exceptional leader and above all, a wonderful humanitarian. This is a great loss to the nation. May Waheguru Ji grant peace to the cherished soul.

    — Sukhbir Singh Badal (@officeofssbadal) August 6, 2019 " class="align-text-top noRightClick twitterSection" data=" ">

ਪਟਿਆਲਾ ਤੋਂ ਕਾਂਗਰਸੀ ਨੇਤਾ ਪਰਨੀਤ ਕੌਰ ਨੇ ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਦੁੱਖ ਜ਼ਾਹਰ ਕੀਤਾ।

  • Deeply saddened by the sudden and untimely demise of #SushmaSwaraj Ji. She was a bold politician and respected woman in the entire political fraternity. She will be remembered for her commendable service to nation. pic.twitter.com/dOVOobBdPJ

    — Preneet Kaur (@preneet_kaur) August 6, 2019 " class="align-text-top noRightClick twitterSection" data=" ">

Intro:Body:

lahore

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.