ETV Bharat / bharat

ਹੈਦਰਾਬਾਦ: ਪੁਲਿਸ ਨੇ ਸੁਲਝਾਇਆ ਮਹਿਲਾ ਡਾਕਟਰ ਦਾ ਕਤਲ ਮਾਮਲਾ

ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਸਾੜ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਹੈਦਰਾਬਾਦ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ। ਪੜ੍ਹੋ ਪੂਰੀ ਖ਼ਬਰ ...

#RIPPriyankaReddy, Priyanka reddy's murder case
ਫ਼ੋਟੋ
author img

By

Published : Nov 29, 2019, 2:23 PM IST

ਹੈਦਰਾਬਾਦ: ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਸਾੜ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਹੈਦਰਾਬਾਦ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਕੁੱਝ ਸੀਸੀਟੀਵੀ ਫੁਟੇਜ ਖੰਗਾਲੀਆ ਜਿਸ ਤੋਂ ਬਾਅਦ ਮੁਲਜ਼ਮਾਂ ਦੇ ਚਿਹਰੇ ਸਾਹਮਣੇ ਆਏ।

ਵੇਖੋ ਵੀਡੀਓ

ਇਹ ਪੁਸ਼ਟੀ ਕੀਤੀ ਗਈ ਕਿ ਲੋਰੀ ਚਾਲਕਾਂ ਨਾਲ ਸਫਾਈ ਕਰਮਚਾਰੀਆਂ ਨੇ ਮਹਿਲਾ ਡਾਕਟਰ ਦਾ ਕਤਲ ਕੀਤਾ ਹੈ। 4 ਮੁਲਜ਼ਮਾਂ ਵਿੱਚੋਂ 2 ਦੀ ਪਛਾਣ ਮੁੰਹਮਦ ਪਾਸ਼ਾ ਅਤੇ ਮਹਿਬੂਬ ਵਜੋਂ ਹੋਈ ਹੈ, ਜੋ ਕਿ ਮਕਲ ਟਾਊਨ ਨਾਰਾਇਣਪੇਟਾ ਜ਼ਿਲ੍ਹੇ ਤੋਂ ਹਨ। ਟੋਲ ਪਲਾਜ਼ਾ ਦੇ ਪਿੱਛੇ ਖਾਲੀ ਥਾਂ ਲੈ ਜਾ ਕੇ ਮ੍ਰਿਤਕਾ ਨਾਲ ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਬੇਰਹਿਮੀ ਨਾਲ ਸਾੜ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਟੋਲ ਪਲਾਜ਼ਾ ਨਾਲ ਸੰਬੰਧੀ ਸੀਸੀਟੀਵੀ ਫੁਟੇਜ ਬਰਾਮਦ ਕੀਤੇ ਹਨ।

#RIPPriyankaReddy, Priyanka reddy's murder case
ਹਿਰਾਸਤ ਵਿੱਚ ਲਿਆ ਮੁਲਜ਼ਮ

ਡਾਕਟਰਾਂ ਵਲੋਂ ਦਿੱਤੀ ਪੋਸਟਮਾਰਟਮ ਰਿਪੋਰਟ ਮੁਤਾਬਕ ਕਤਲ 3 ਵਜੇ ਤੋਂ 4 ਵਜੇ ਸਵੇਰੇ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਲਾਸ਼ ਨੂੰ ਘੱਟ ਤੋਂ ਘੱਟ ਇੱਕ ਘੰਟੇ ਲਈ ਸਾੜਿਆ ਗਿਆ ਸੀ। ਡਾਕਟਰਾਂ ਮੁਤਾਬਕ ਪੋਸਟਮਾਰਟਮ ਪ੍ਰਕਿਰਿਆ ਬਹੁਤ ਔਖੀ ਸੀ ਕਿਉਂਕਿ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ। ਡਾਕਟਰਾਂ ਨੂੰ ਸ਼ੰਕਾ ਹੈ ਕਿ ਗਰਦਨ ਨੂੰ ਚੁੰਨੀ ਨਾਲ ਬੰਨਣ ਨਾਲ ਪ੍ਰਿਅੰਕਾ ਦੀ ਮੌਤ ਹੋਈ ਤੇ ਉਸ ਦੇ ਸਿਰ ਵਿੱਚ ਵੀ ਸੱਟ ਲੱਗ ਗਈ ਸੀ।

ਸ਼ੁਕਰਵਾਰ ਸਵੇਰੇ ਸੂਬੇ ਦੀ ਸਿੱਖਿਆ ਮੰਤਰੀ ਸਬਿਤਾ ਇੰਦਰਾ ਰੇਡੀ ਨੇ ਮ੍ਰਿਤਕਾ ਦੇ ਘਰ ਜਾ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਕਤਲ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਮਹਿਬੂਬਨਗਰ ਦੇ ਕਲੇਕਟਰ ਰੋਨਾਲਡ ਰਾਸ ਨੇ ਵੀ ਪੀੜਤ ਪਰਿਵਾਰ ਦੇ ਘਰ ਦੌਰਾ ਕੀਤਾ। ਮਹਿਬੂਬਨਗਰ ਜ਼ਿਲ੍ਹੇ ਦੇ ਨਵਬਪੇਟਾ ਮੰਡਲ ਕੋਲੁਰੂ ਪਿੰਡ ਵਿੱਚ ਮ੍ਰਿਤਕ ਮਹਿਲਾ ਡਾਕਟਰ ਸਹਾਇਕ ਵੇਟਰਨੀਅਰਨ ਦੇ ਅਹੁਦੇ ਉੱਤੇ ਕੰਮ ਕਰਦੀ ਸੀ।

ਇਹ ਵੀ ਪੜ੍ਹੋ: ਸਾਧਵੀ ਪ੍ਰੱਗਿਆ ਨੇ ਸੰਸਦ 'ਚ ਮੰਗੀ ਮੁਆਫ਼ੀ

Intro:Body:

Priyankareddy's murder case has been solved by the police.

    The police have solved the murder case of Priyanka Reddy who was raped and burnt yesterday in Hyderabad. Four accused were taken into custody. Priyanka Reddy was brutally raped and murdered by four people.

     It was confirmed that the cleaners along with the lorry drivers have killed Priyanka Reddy. Two of the four were identified as Mohammed Pasha and Mahabub from maktal town Narayanapeta District. She was raped and murdered in the empty space behind the Tollplaza. Police recovered some CCTV footage.

    Doctors concluded that she was mudered in the early hours i.e., 3am to 4am through the post mortem reports. The body was burnt for atleast an hour says police. Doctors said that Post mortem process had been very complicated as the body was completely burnt. Doctors suspect that Priyanka was killed by tying chunni to her neck as they noticed a head injury.

    Today morning state education minister Sabitha Indra Reddy visited Priyanka house.. and says her condolence. She assured that she will sentence the accused. Mahaboobnagar Collector Ronald Ross also visited the house. Priyanka working in Mahaboobnagar district Navabpeta mandal Kolluru village as Asst Veternary Doctor. 

    State Muncipal Minister, CM KCR son KTR also responded on this issue on twitter. said that he will personally monitor this case. 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.