ETV Bharat / bharat

ਦੁਸਹਿਰੇ 'ਤੇ ਰਾਸ਼ਟਰਪਤੀ ਸਣੇ ਪੀਐਮ ਨੇ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਦੇਸ਼ ਭਰ 'ਚ ਅੱਜ ਦੁਸਹਿਰੇ ਦੀ ਧੂਮ ਹੈ, ਲੋਕ ਰਾਵਣ ਨੂੰ ਮਾਰ ਕੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਣਗੇ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੌਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਹੈ।

ਫ਼ੋਟੋ।
author img

By

Published : Oct 8, 2019, 10:33 AM IST

Updated : Oct 8, 2019, 12:58 PM IST

ਨਵੀਂ ਦਿੱਲੀ: ਦੇਸ਼ ਭਰ 'ਚ ਅੱਜ ਦੁਸਹਿਰੇ ਦੀ ਧੂਮ ਹੈ, ਲੋਕ ਰਾਵਣ ਨੂੰ ਮਾਰ ਕੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਣਗੇ। ਇਸ ਵਾਰ ਵੀ ਹਰ ਵਾਰ ਦੀ ਤਰ੍ਹਾਂ ਹਰ ਜਗ੍ਹਾ ਰਾਮਲੀਲਾ ਚੱਲ ਰਹੀ ਹੈ। ਦੁਸਹਰੇ ਵਾਲੇ ਦਿਨ ਭਗਵਾਨ ਰਾਮ ਲੰਕਾਪਤੀ ਰਾਵਣ ਨੂੰ ਮਾਰ ਦੇਣਗੇ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੌਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਹੈ।

  • दशहरा पर्व पर देशवासियों को बधाई और शुभकामनाएं।

    यह पर्व असत्य पर सत्य की विजय का उत्सव है। इस पर्व के माध्यम से हमें जीवन में ईमानदारी और सच्चाई के मार्ग पर चलने की प्रेरणा मिलती है।

    मेरी कामना है कि यह त्योहार देश के लोगों के लिए खुशियां और समृद्धि लेकर आए
    —राष्ट्रपति कोविन्द

    — President of India (@rashtrapatibhvn) October 8, 2019 " class="align-text-top noRightClick twitterSection" data=" ">

ਰਾਸ਼ਟਰਪਤੀ ਨੇ ਦੁਸਹਿਰੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ, "ਇਹ ਦਿਨ ਬੁਰਾਈ 'ਤੇ ਚੰਗਿਆਈ ਦੀ ਜਿੱਤ ਹੈ। ਉਨ੍ਹਾਂ ਲਿਖਿਆ ਕਿ ਸਾਨੂੰ ਇਮਾਨਦਾਰੀ ਅਤੇ ਸਚਾਈ ਦੇ ਰਾਹ 'ਤੇ ਚਲਣ ਦੀ ਸਿੱਖਿਆ ਲੈਂਣੀ ਚਾਹਿਦੀ ਹੈ। ਉਨ੍ਹਂ ਕਿਹਾ, "ਮੈ ਆਸ ਕਰਦਾ ਹਾਂ ਕਿ ਇਹ ਦਿਨ ਸਾਰੇ ਦੇਸ਼ ਵਾਸੀਆਂ ਲਈ ਖੁਸ਼ੀਆਂ ਤੇ ਖੁਸ਼ਹਾਲੀ ਲੈ ਕੇ ਆਵੇਗੀ।"

  • विजयादशमी के पावन पर्व पर आप सभी को हार्दिक शुभकामनाएं।

    Greetings on the auspicious occasion of #VijayaDashami. pic.twitter.com/V0xjMuzUSL

    — Narendra Modi (@narendramodi) October 8, 2019 " class="align-text-top noRightClick twitterSection" data=" ">

ਪੀਐਮ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਟਵੀਟ ਕਰ ਦੁਸਹਿਰੇ ਦੀ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪੀਐਮ ਮੋਦੀ ਦੁਆਰਕਾ ਸੈਕਟਰ 10 ਦੇ ਡੀਡੀਏ ਗਰਾਉਂਡ 'ਚ ਦੁਸਹਿਰੇ ਦੇ ਪ੍ਰੋਗਰਾਮ ਵਿਚ ਹਿੱਸਾ ਲੈਣਗੇ ਅਤੇ ਰਾਵਣ 'ਤੇ ਤੀਰ ਛੱਡਣਗੇ। ਦੁਸਹਿਰੇ ਵਾਲੇ ਦਿਨ ਰਾਵਣ ਤੇ ਉਸ ਦੇ ਦੋਵੇਂ ਪਾਸੇ ਮੇਘਨਾਥ ਤੇ ਕੁੰਭਕਰਨ ਦੇ ਵਿਸ਼ਾਲ ਪੁਤਲੇ ਸਾੜਣ ਲਈ ਲਗਾਏ ਜਾਂਦੇ ਹਨ।

  • Wishing a very Happy #Dussehra to all. May good always triumph over evil, and may light & positivity chase away the darkness & negativity in our lives. On this auspicious day, let us all imbibe the positive spirit of togetherness & brotherhood. pic.twitter.com/GaRYunQTTM

    — Capt.Amarinder Singh (@capt_amarinder) October 8, 2019 " class="align-text-top noRightClick twitterSection" data=" ">

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਟਵੀਟ ਕਰ ਦਸਹਿਰੇ ਦੀ ਵਧਾਈ ਦਿੱਤੀ ਹੈ। ਕੈਪਟਨ ਨੇ ਟਵੀਟ ਕਰ ਕਿਹਾ ਕਿ ਬੁਰਾਈ ਤੇ ਹਮੇਸ਼ਾ ਚੰਗਿਆਈ ਦੀ ਜਿੱਤ ਹੁੰਦੀ ਹੈ ਤੇ ਇਹ ਸਾਡੀ ਜ਼ਿੰਦਗੀ ਦੇ ਹਨੇਰੇ ਅਤੇ ਨਕਾਰਾਤਮਕਤਾ ਨੂੰ ਵੀ ਦੂਰ ਕਰਦੀ ਹੈ।

ਭਾਰਤੀ ਹਵਾਈ ਫੌਜ ਦਾ 87ਵਾਂ ਸਥਾਪਨਾ ਦਿਵਸ ਅੱਜ, ਜਾਣੋ ਹੋਰ ਕੀ ਹੈ ਅੱਜ ਦਾ ਇਤਿਹਾਸ

Intro:Body:

hhhhhh

Conclusion:
Last Updated : Oct 8, 2019, 12:58 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.