ETV Bharat / bharat

ਦਿੱਲੀ ਦੇ 'ਪ੍ਰਗਤੀ ਮੈਦਾਨ' ਮੈਟਰੋ ਸਟੇਸ਼ਨ ਦਾ ਨਾਂਅ ਬਦਲ ਕੇ ਕੀਤਾ 'ਸੁਪਰੀਮ ਕੋਰਟ' - pragati maidan metro station renamed

ਦਿੱਲੀ ਸਰਕਾਰ ਦੀ ਨਾਮਕਰਣ ਕਮੇਟੀ ਨੇ ਪ੍ਰਗਤੀ ਮੈਦਾਨ ਮੈਟਰੋ ਸਟੇਸ਼ਨ ਦਾ ਨਾਂਅ ਬਦਲ ਕੇ ਸੁਪਰੀਮ ਕੋਰਟ ਸਟੇਸ਼ਨ ਕਰਨ ਦਾ ਮੰਗਲਵਾਰ ਨੂੰ ਫ਼ੈਸਲਾ ਕੀਤਾ ਹੈ।

ਦਿੱਲੀ ਮੈਟਰੋ ਸਟੇਸ਼ਨਾਂ ਦਾ ਨਾਅ ਬਦਲਿਆ
ਦਿੱਲੀ ਮੈਟਰੋ ਸਟੇਸ਼ਨਾਂ ਦਾ ਨਾਅ ਬਦਲਿਆ
author img

By

Published : Dec 31, 2019, 7:22 PM IST

ਨਵੀਂ ਦਿੱਲੀ: ਦਿੱਲੀ ਸਰਕਾਰ ਦੀ ਨਾਮਕਰਣ ਕਮੇਟੀ ਨੇ ਪ੍ਰਗਤੀ ਮੈਦਾਨ ਮੈਟਰੋ ਸਟੇਸ਼ਨ ਦਾ ਨਾਂਅ ਬਦਲ ਕੇ ਸੁਪਰੀਮ ਕੋਰਟ ਸਟੇਸ਼ਨ ਕਰਨ ਦਾ ਮੰਗਲਵਾਰ ਨੂੰ ਫ਼ੈਸਲਾ ਕੀਤਾ ਹੈ।

  • Manish Sisodia, Delhi Deputy CM: Mukarba Chowk will be named as Shahid Vikram Batra Chowk. Metro station near Supreme Court that was called Pragati Maidan, will now be called Supreme Court Metro Station. Badarpur-Mehrauli Road will be named as Acharya Shri Mahapragya Marg. pic.twitter.com/wKOkImAw2Q

    — ANI (@ANI) December 31, 2019 " class="align-text-top noRightClick twitterSection" data=" ">

ਇਸ ਬਾਰੇ ਐਲਾਨ ਕਰਦੇ ਹੋਏ ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕਮੇਟੀ ਨੇ ਆਪਣੀ ਬੈਠਕ ਵਿੱਚ ਮੁਕਰਬਾ ਚੌਕ ਅਤੇ ਇਸਦੇ ਫਲਾਈਓਵਰ ਦਾ ਨਾਂਅ ਕਾਰਗਿਲ ਲੜਾਈ ਵਿੱਚ ਸ਼ਹੀਦ ਹੋਏ ਕੈਪਟਨ ਬਿਕਰਮ ਬੱਤਰਾ ਦੇ ਨਾਂਅ 'ਤੇ ਰੱਖਣ ਲਈ ਅਤੇ ਐਸਬੀ ਰੋਡ ਦਾ ਨਾਂਅ ਆਚਾਰੀਆ ਸ਼੍ਰੀ ਮਹਾਪ੍ਰੱਗਿਆ ਮਾਰਗ ਕਰਨ ਦਾ ਫ਼ੈਸਲਾ ਕੀਤਾ ਹੈ।

ਦਿੱਲੀ ਦੇ ਡਿਪਟੀ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕੁਝ ਮੈਟਰੋ ਸਟੇਸ਼ਨ ਦੇ ਨਾਂਅ ਬਦਲੇ ਜਾ ਰਹੇ ਹਨ। ਮੰਗਲਵਾਰ ਨੂੰ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੁਕਰਬਾ ਚੌਂਕ ਸ਼ਹੀਦ ਵਿਰਮ ਬੱਤਰਾ ਚੌਕ ਹੋਵੇਗਾ।

ਇਹ ਵੀ ਪੜੋ: ਫ਼ੌਜ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਬਿਪਿਨ ਰਾਵਤ, ਹੁਣ ਨਿਭਾਉਣਗੇ CDS ਦੀ ਭੂਮਿਕਾ

ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੁਪਰੀਮ ਕੋਰਟ ਕੋਲ ਮੈਟਰੋ ਸਟੇਸ਼ਨ ਜਿਸਨੂੰ ਪ੍ਰਗਤੀ ਮੈਦਾਨ ਕਿਹਾ ਜਾਂਦਾ ਸੀ, ਹੁਣ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਕਿਹਾ ਜਾਵੇਗਾ। ਬਦਰੁਪਰ-ਮਹਾਰੌਲੀ ਰੋਡ ਦਾ ਨਾਂਅ ਆਚਾਰੀਆ ਸ਼੍ਰੀ ਮਹਾਪ੍ਰੱਗਿਆ ਮਾਰਗ ਰੱਖਿਆ ਜਾਵੇਗਾ।

Intro:Body:

Delhi Name change

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.