ETV Bharat / bharat

ਬਿਹਾਰ ਚੋਣਾਂ LIVE: ਸੂਬੇ ਵਿੱਚ ਵਹਿ ਰਹੀ ਤਬਦੀਲੀ ਦੀ ਗੰਗਾ: ਰਾਬੜੀ ਦੇਵੀ

author img

By

Published : Nov 3, 2020, 10:41 AM IST

Updated : Nov 3, 2020, 10:53 AM IST

ਬਿਹਾਰ ਵਿੱਚ ਤਿੰਨ ਗੇੜਾਂ ਵਿੱਚ ਚੋਣਾਂ ਹੋ ਰਹੀਆਂ ਹਨ। ਵੋਟਿੰਗ ਦਾ ਪਹਿਲਾ ਗੇੜ 28 ਜ਼ਿਲ੍ਹਿਆਂ ਦੀਆਂ 71 ਸੀਟਾਂ 'ਤੇ 28 ਅਕਤੂਬਰ ਨੂੰ ਪੂਰਾ ਹੋ ਗਿਆ ਹੈ। ਦੂਜੇ ਗੇੜ ਦੀ ਵੋਟਿੰਗ ਜਾਰੀ ਹੈ। ਦੂਜੇ ਗੇੜ ਵਿੱਚ 17 ਜ਼ਿਲ੍ਹਿਆਂ ਦੀਆਂ 94 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਚੱਲ ਰਹੀ ਹੈ।

ਬਿਹਾਰ ਵਿਧਾਨ ਸਭਾ ਚੋਣਾਂ ਲਾਈਵ ਅਪਡੇਟ
ਬਿਹਾਰ ਵਿਧਾਨ ਸਭਾ ਚੋਣਾਂ ਲਾਈਵ ਅਪਡੇਟ

ਪਟਨਾ: ਬਿਹਾਰ ਦੇ 17 ਜ਼ਿਲ੍ਹਿਆਂ ਦੀਆਂ 94 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਚੱਲ ਰਹੀ ਹੈ। ਚੋਣ ਮੈਦਾਨ ਵਿੱਚ, ਜਨਤਾ ਵੋਟਿੰਗ ਕਰ ਈਵੀਐਮ ਵਿੱਚ 463 ਉਮੀਦਵਾਰਾਂ ਦੀ ਕਿਸਮਤ ਨੂੰ ਕੈਦ ਕਰ ਰਹੀ ਹੈ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਦੂਜੇ ਪੜਾਅ 'ਤੇ ਪ੍ਰਤੀਕ੍ਰਿਆ ਦੇ ਰਹੇ ਹਨ।

ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਜੋ ਆਪਣੀ ਵੋਟ ਪਾਉਣ ਲਈ ਵੈਟਰਨਰੀ ਕਾਲਜ ਗਰਾਉਂਡ ਵਿਖੇ ਪਹੁੰਚੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਤਬਦੀਲੀ ਦੀ ਗੰਗਾ ਵਹਿ ਰਹੀ ਹੈ।

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ''ਪਹਿਲਾ ਮਤਦਾਨ, ਫਿਰ ਜਲਪਾਣ” ਬਿਹਾਰ ਦੇ ਲੋਕ ਅੱਜ ਆਪਣੇ ਉੱਜਵਲ ਭਵਿੱਖ ਲਈ ਦੂਜੇ ਗੇੜ ਵਿੱਚ ਵੋਟ ਪਾਉਣ ਜਾ ਰਹੇ ਹਨ। ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ, ਲੋਕਤੰਤਰ ਦੇ ਇਸ ਮਹਾਂਪਰਵ ਵਿੱਚ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾ ਕੇ ਆਪਣਾ ਯੋਗਦਾਨ ਪਾਇਆ ਜਾਵੇ।

  • "पहले मतदान, फिर जलपान" बिहार की जनता आज अपने उज्ज्वल भविष्य के लिए दूसरे चरण का मतदान करने वाली है। सभी मतदाताओं से अपील है कि कोरोना नियमों का पालन करते हुए लोकतंत्र के इस महापर्व में अपनी जन-भागीदारी सुनिश्चित कर अपना योगदान अवश्य दें: भाजपा के राष्ट्रीय अध्यक्ष जे.पी. नड्डा pic.twitter.com/PU8oGaQCp8

    — ANI_HindiNews (@AHindinews) November 3, 2020 " class="align-text-top noRightClick twitterSection" data=" ">

"ਲੱਗਦਾ ਹੈ ਕਿ ਐਨਡੀਏ ਨੂੰ ਵੱਡੀ ਬੜ੍ਹਤ ਮਿਲ ਰਹੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਦੁਬਾਰਾ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਦੁਨੀਆ ਦੇ ਇੱਕ ਉੱਤਮ ਨੇਤਾ ਨਰਿੰਦਰ ਮੋਦੀ ਤੇ ਦੇਸ਼ ਦੇ ਸਰਬੋਤਮ ਮੁੱਖ ਮੰਤਰੀ ਨਿਤੀਸ਼ ਕੁਮਾਰ ਹਨ ਅਤੇ ਦੂਜੇ ਪਾਸੇ ਖ਼ਾਨਦਾਨੀ ਸਿਆਸਤਦਾਨ ਤੇਜਸਵੀ ਯਾਦਵ ਹਨ। ਲੋਕਾਂ ਨੇ ਖ਼ਾਨਦਾਨੀ ਸਿਆਸਤ ਨੂੰ ਖ਼ਤਮ ਕਰਨ ਦਾ ਮਨ ਬਣਾ ਲਿਆ ਹੈ।- ਰਾਜੀਵ ਰੰਜਨ, ਬੁਲਾਰੇ, ਜੇ.ਡੀ.ਯੂ.

  • Bihar: RJD leaders Tejashwi Yadav and Rabri Devi arrive at polling booth number 160 in Patna to cast their vote in the 2nd phase of #BiharElections.

    "There is need for change and development in Bihar," says Rabri Devi, former Bihar CM and RJD leader. pic.twitter.com/PxB2F3OQyK

    — ANI (@ANI) November 3, 2020 " class="align-text-top noRightClick twitterSection" data=" ">

ਲੋਕਤੰਤਰ ਦੇ ਤਿਉਹਾਰ ਵਿੱਚ ਹਿੱਸਾ ਲਓ। ਕੋਰੋਨਾ ਦੇ ਕਾਰਨ ਪਹਿਲੇ ਗੇੜ ਵਿੱਚ 54 ਪ੍ਰਤੀਸ਼ਤ ਵੋਟਾਂ ਪਈਆਂ ਸਨ। ਇਸ ਵਾਰ ਵੋਟਿੰਗ ਪ੍ਰਤੀਸ਼ਤ ਵਧਣ ਦੀ ਉਮੀਦ ਹੈ। ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। -ਫੱਗੂ ਚੌਹਾਨ, ਰਾਜਪਾਲ, ਬਿਹਾਰ

  • Bihar: Chief Minister and JD(U) leader Nitish Kumar casts his vote in the second phase of #BiharPolls, at a government school in Digha.

    "Everyone should come to cast his/her vote," says Nitish Kumar. pic.twitter.com/1IyxITQaFZ

ਡਿਪਟੀ ਸੀਐਮ ਸੁਸ਼ੀਲ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲ ਵੱਡੀ ਗਿਣਤੀ ਵਿੱਚ ਵੋਟ ਪਾਉਣ। ਇਸ ਦੌਰਾਨ, ਉਨ੍ਹਾਂ ਨੇ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ। -ਸੁਸ਼ੀਲ ਮੋਦੀ, ਉਪ ਮੁੱਖ ਮੰਤਰੀ

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੇਰੀ ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਉਹ ਲੋਕਤੰਤਰ ਦੇ ਇਸ ਜਸ਼ਨ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਸਫਲ ਬਣਾਉਣ। ਇਸ ਦੌਰਾਨ, ਸਮਾਜਕ ਦੂਰੀਆਂ ਦੇ ਨਾਲ-ਨਾਲ ਮਾਸਕ ਪਹਿਨੋ।.

  • बिहार विधानसभा चुनावों में आज दूसरे चरण के लिए वोट डाले जाएंगे। सभी मतदाताओं से मेरी अपील है कि वे भारी संख्या में मतदान कर लोकतंत्र के इस उत्सव को सफल बनाएं। इस दौरान सोशल डिस्टेंसिंग का पालन करने के साथ ही मास्क जरूर पहनें।

    — Narendra Modi (@narendramodi) November 3, 2020 " class="align-text-top noRightClick twitterSection" data=" ">

‘ਤੁਸੀਂ ਮੈਰੇ ਤੋਂ ਲਿਖਤੀ ਰੂਪ ਵਿੱਚ ਲੈ ਸਕਦੇ ਹੋ ਕਿ ਨਿਤੀਸ਼ ਕੁਮਾਰ 10 ਨਵੰਬਰ ਤੋਂ ਬਾਅਦ ਕਦੇ ਵੀ ਮੁੱਖ ਮੰਤਰੀ ਨਹੀਂ ਹੋਣਗੇ। ਮੇਰੀ ਕੋਈ ਭੂਮਿਕਾ ਨਹੀਂ ਹੋਵੇਗੀ, ਮੈਂ 'ਬਿਹਾਰ ਪਹਿਲਾਂ, ਬਿਹਾਰੀ ਪਹਿਲਾਂ' ਚਾਹੁੰਦਾ ਹਾਂ। ਮੈਂ 4 ਲੱਖ ਬਿਹਾਰੀਆਂ ਦੇ ਸੁਝਾਵਾਂ ਦੁਆਰਾ ਤਿਆਰ ਕੀਤੇ ਦਸਤਾਵੇਜ਼ ਦੇ ਅਨੁਸਾਰ ਕੰਮ ਕਰਨਾ ਚਾਹੁੰਦਾ ਹਾਂ'- ਚਿਰਾਗ ਪਾਸਵਾਨ, ਐਲਜੇਪੀ, ਪ੍ਰਧਾਨ

  • You can get me to give you in writing that Nitish Kumar will never again be the CM after Nov 10. I'll have no role to play, I want 'Bihar first, Bihari first'. I want work to be done as per vision document prepared by suggestions of 4 Lakh Biharis: Chirag Paswan, LJP#BiharPolls pic.twitter.com/Dj8yQQNFDb

Last Updated : Nov 3, 2020, 10:53 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.