ਨਵੀਂ ਦਿੱਲੀ: ਦੂਜੀ ਵਾਰ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਭਵਨ 'ਚ ਸਹੁੰ ਚੁੱਕ ਸਮਾਗਮ ਲਈ 8000 ਮਹਿਮਾਨ ਸ਼ਾਮਿਲ ਹੋਏ ਹਨ। ਇਸ ਦੇ ਨਾਲ ਹੀ ਮੰਤਰੀ ਮੰਡਲ ਦੇ ਹੋਰ ਮੰਤਰੀ ਵੀ ਸਹੁੰ ਚੁੱਕ ਰਹੇ ਹਨ।
ਇਸ ਦੌਰਾਨ ਇਹ ਮੰਤਰੀ ਚੁੱਕ ਰਹੇ ਸਹੁੰ
- ਸਦਾਨੰਦ ਗੌੜਾ, ਬੇਂਗਲੁਰੂ ਉੱਤਰ
- ਰਾਜਨਾਥ ਸਿੰਘ, ਲਖਨਊ
- ਅਰਜੁਨ ਰਾਮ, ਮੇਘਵਾਲ
- ਪ੍ਰਕਾਸ਼ ਜਾਵੇੜਕਰ
- ਰਾਮਦਾਸ ਅਠਵਾਲੇ
- ਮੁਖ਼ਤਾਰ ਅਬਾਸ ਨਕਵੀ, ਰਾਜ ਸਭਾ
- ਬਾਬੁਲ ਸੁਪਰੀਯੋ, ਆਸਨਸੋਲ
- ਸੁਰੇਸ਼ ਅੰਗਦੀ
- ਜਿਤੇਂਦਰ ਸਿੰਘ
- ਪੀਯੂਸ਼ ਗੋਇਲ
- ਰਵਿਸ਼ੰਕਰ ਪ੍ਰਸਾਦ, ਪਟਨਾ
- ਜੀ ਕਿਸ਼ਨ ਰੈਡੀ, ਤੇਲੰਗਾਨਾ
- ਪ੍ਰਹਿਲਾਦ ਜੋਸ਼ੀ, ਕਰਨਾਟਕ
- ਨਿਰਮਲਾ ਸੀਤਾਰਮਨ
- ਸਮਰਿਤੀ ਇਰਾਨੀ
- ਪ੍ਰਹਿਲਾਦ ਪਟੇਲ, ਦਮੋਹ
- ਰਵਿੰਦਰਨਾਥ, ਤਮਿਲਨਾਡੂ
- ਪੁਰਸ਼ੋਤਮ ਰੁਪਲਾ
- ਮਨਸੁਖ ਮੰਡਾਵਿਯਾ
- ਰਾਓ ਇੰਦਰਜੀਤ ਸਿੰਘ
- ਕ੍ਰਿਸ਼ਣ ਪਾਲ ਗੁਰਜਰ, ਫ਼ਰੀਦਾਬਾਦ
- ਅਨੁਪ੍ਰਿਆ ਪਟੇਲ
- ਕਿਰਨ ਰਿਜਿਜੂ
- ਕੈਲਾਸ਼ ਚੌਧਰੀ
- ਸੰਜੀਵ ਬਾਲੀਯਨ, ਮੁਜ਼ੱਫ਼ਰਨਗਰ
- ਆਰਸੀਪੀ ਸਿੰਘ
- ਨਿਤਿਆਨੰਦ ਰਾਏ, ਬਿਹਾਰ
- ਥਾਵਰਚੰਦ ਗਹਿਲੋਤ
- ਦੇਵ ਸ੍ਰੀ ਚੌਧਰੀ
- ਰਮੇਸ਼ ਪੋਖਰੀਆਲ ਹਰਿਦੁਆਰ
- ਮਨਸੁਖ ਵਸਾਵਾ, ਗੁਜਰਾਤ
- ਰਾਮੇਸ਼ਵਰ ਤੇਲੀ
- ਹਰਸਿਮਰਤ ਕੌਰ ਬਾਦਲ
- ਸੁਸ਼ਮਾ ਸਵਰਾਜ
- ਸੋਮ ਪ੍ਰਕਾਸ਼
- ਸੰਤੋਸ਼ ਗੰਗਵਾਰ
- ਰਾਮ ਵਿਲਾਸ ਪਾਸਵਾਨ
- ਅਰਵਿੰਦ ਸਾਵੰਤ
- ਰਾਜਵਰਧਨ ਸਿੰਘ ਰਾਠੌਰ
- ਸੰਜੈ ਧੋਤਰੇ
- ਅਰਜੁਨ ਮੁੰਡਾ