ETV Bharat / bharat

ਮਹਾਤਮਾ ਗਾਂਧੀ ਦੀ 72ਵੀਂ ਬਰਸੀ ਮੌਕੇ ਸ਼ਰਧਾਂਜਲੀਆਂ

ਮਹਾਤਮਾ ਗਾਂਧੀ ਦੀ 72ਵੀਂ ਬਰਸੀ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਕੈਬਿਨੇਟ ਮੰਤਰੀਆਂ ਵੱਲੋਂ ਰਾਸ਼ਟਰ ਪਿਤਾ ਨੂੰ ਰਾਜਘਾਟ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ।

ਮਹਾਤਮਾ ਗਾਂਧੀ ਦੀ ਬਰਸੀ
ਮਹਾਤਮਾ ਗਾਂਧੀ ਦੀ ਬਰਸੀ
author img

By

Published : Jan 30, 2020, 11:56 AM IST

ਨਵੀਂ ਦਿੱਲੀ: ਮਹਾਤਮਾ ਗਾਂਧੀ ਦੀ 72ਵੀਂ ਬਰਸੀ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਕੈਬਿਨੇਟ ਮੰਤਰੀਆਂ ਤੇ ਉੱਚ ਅਧਿਕਾਰੀਆਂ ਵੱਲੋਂ ਰਾਸ਼ਟਰ ਪਿਤਾ ਨੂੰ ਰਾਜਘਾਟ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਲਿਖਿਆ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਗਾਂਧੀ ਜੀ ਦੇ ਬਹੁਤ ਸਾਰੇ ਸੱਚੇ ਸੰਦੇਸ਼ ਦੀ ਖੋਜ ਕਰਾਂਗੇ।

  • On #MartyrsDay, President Kovind’s homage to #MahatmaGandhi: “In his final sacrifice, Gandhiji left a constant reminder for us: Unconditional love, especially for The Other. I am confident, more and more of us will discover Gandhiji’s true message”https://t.co/w9Ikr7sOV8

    — President of India (@rashtrapatibhvn) January 30, 2020 " class="align-text-top noRightClick twitterSection" data=" ">

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਟਵੀਟ ਕਰਦਿਆ ਲਿਖਿਆ ਕਿ, ਮੈਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਸਨੇ ਸੱਚ ਅਤੇ ਅਹਿੰਸਾ ਦੇ ਨਾਅਰਿਆਂ ਨਾਲ ਭਾਰਤੀ ਸੁਤੰਤਰਤਾ ਅੰਦੋਲਨ ਦੀ ਅਗਵਾਈ ਕੀਤੀ। ਆਪਣੇ ਸਮਰਪਣ ਨਾਲ, ਉਹ ਸਾਰਿਆਂ ਲਈ ਪ੍ਰੇਰਣਾ ਸਰੋਤ ਰਹੇ ਹਨ।

  • సత్యం, అహింస నినాదాలతో భారత స్వరాజ్య సంగ్రామాన్ని ముందుకు నడిపిన జాతిపిత మహత్మాగాంధీ వర్ధంతి సందర్భంగా ఆ మహనీయుని స్మృతికి నివాళులర్పిస్తున్నాను. కార్యదీక్ష, అంకితభావం, నిరాడంబరతతో.. వారు భారత్‌తోపాటుగా అఖిల విశ్వానికే స్ఫూర్తిదాయకంగా నిలిచారు. #MahatmaGandhi #MartyrsDay pic.twitter.com/e2ZIOFoqQS

    — Vice President of India (@VPSecretariat) January 30, 2020 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਟਵੀਟ ਕੀਤਾ, ਉਨ੍ਹਾਂ ਲਿਖਿਆ ਕਿ, ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਬਰਸੀ 'ਤੇ ਕੋਟਿ ਕੋਟਿ ਸਲਾਮ। ਬਾਪੂ ਦੀ ਸ਼ਖਸੀਅਤ, ਵਿਚਾਰ ਅਤੇ ਆਦਰਸ਼ ਸਾਨੂੰ ਮਜ਼ਬੂਤ, ਸਮਰੱਥ ਅਤੇ ਖੁਸ਼ਹਾਲ ਨਵੇਂ ਭਾਰਤ ਬਣਾਉਣ ਲਈ ਪ੍ਰੇਰਿਤ ਕਰਦੇ ਰਹਿਣਗੇ।

  • राष्ट्रपिता महात्मा गांधी की पुण्यतिथि पर उन्हें कोटि-कोटि नमन। पूज्य बापू के व्यक्तित्व, विचार और आदर्श हमें सशक्त, सक्षम और समृद्ध न्यू इंडिया के निर्माण के लिए प्रेरित करते रहेंगे।

    — Narendra Modi (@narendramodi) January 30, 2020 " class="align-text-top noRightClick twitterSection" data=" ">

ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਟਵੀਟ ਕੀਤਾ, ਉਨ੍ਹਾਂ ਲਿਖਿਆ ਕਿ, ਮਹਾਤਮਾ ਗਾਂਧੀ ਵੱਲੋਂ ਦਰਸਾਏ ਸਰਵ ਵਿਆਪੀ ਸ਼ਾਂਤੀ ਦੇ ਰਾਹ 'ਤੇ ਚੱਲਣ ਦਾ ਇੱਕ ਵਾਰ ਫਿਰ ਵਾਅਦਾ ਕਰਦਾ ਹਾਂ।

  • Remembering the apostle of peace Mahatma Gandhi Ji on his #MartyrdomDay with the promise to pledge ourselves once again to his ideals of non-violence & communal harmony, and rededicate ourselves to pursuing the path of universal peace showed by him.#MahatmaGandhi pic.twitter.com/lfjTg9TlLO

    — Capt.Amarinder Singh (@capt_amarinder) January 30, 2020 " class="align-text-top noRightClick twitterSection" data=" ">

ਕਾਂਗਰਸ ਨੇ ਦਿੱਤੀ ਸ਼ਰਧਾਜਲੀ

ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਨੇ ਟਵੀਟ ਕਰਕੇ ਲਿਖਿਆ ਕਿ ਗਾਂਧੀ ਜੀ ਦੇ ਸ਼ਬਦ ਅੱਜ ਵੀ ਜ਼ਬਾਨ 'ਤੇ ਹਨ। ਅੱਜ ਦੇ ਮੁਸੀਬਤ ਭਰੇ ਸਮੇਂ ਵਿਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਿਆਰ ਅਤੇ ਸੱਚਾਈ ਹਮੇਸ਼ਾ ਪ੍ਰਮੁੱਖ ਹੋਵੇਗੀ।
ਕਾਂਗਰਸ ਨੇ ਮਹਾਤਮਾ ਗਾਂਧੀ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਲਿਖਿਆ, ਮਹਾਤਮਾ ਗਾਂਧੀ ਦੀ ਬਰਸੀ ਮੌਕੇ ਅਸੀਂ ਉਨ੍ਹਾਂ ਦੀਆਂ ਅਣਗਿਣਤ ਬਹਾਦਰੀ ਭਰੀਆਂ ਕੁਰਬਾਨੀਆਂ ਦਾ ਸਨਮਾਨ ਕਰਦੇ ਹੋਏ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ।

ਭਾਜਪਾ ਨੇ ਕੀਤਾ ਬਾਪੂ ਨੂੰ ਯਾਦ

ਭਾਜਪਾ ਨੇ ਰਾਸ਼ਟਰਪਿਤਾ ਨੂੰ ਯਾਦ ਕਰ ਟਵੀਟ ਕੀਤਾ, ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਬਰਸੀ ਮੌਕੇ ਸਲਾਮ।

ਇਹ ਵੀ ਪੜੋ:ਵਿਆਹ ਪੁਰਬ: ਗੁਰਦੁਆਰਾ ਗੁਰੂ ਕਾ ਲਾਹੌਰ ਦਾ ਸ਼ਾਨਮੱਤਾ ਇਤਿਹਾਸ

ਜ਼ਿਕਰਯੋਗ ਹੈ ਕਿ ਅੱਜ ਦੇ ਦਿਨ ਯਾਨਿ 30 ਜਨਵਰੀ, 1948 ਦਾ ਉਹ ਕਾਲਾ ਦਿਨ ਸੀ, ਜਦੋ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ। ਗਾਂਧੀ ਜੀ ਉਸ ਸਮੇਂ ਬਿਡਲਾ ਹਾਊਸ ਵਿੱਚ ਸੀ ਅਤੇ ਪ੍ਰਰਥਨਾ ਕਰਨ ਜਾ ਰਹੇ ਸੀ। ਤਾਂ ਉਸ ਸਮੇਂ ਨੱਥੂਰਾਮ ਗੋਡਸੇ ਆਇਆ, ਉਨ੍ਹਾਂ ਦੇ ਪੈਰ ਛੁੰਹਣ ਦੇ ਬਾਅਦ ਗੋਲੀਆਂ ਦਾਗ ਦਿੱਤੀਆ।

Intro:Body:

Bapu 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.