ETV Bharat / bharat

ਤੂਫ਼ਾਨ 'ਫੈਨੀ': ਰਾਹਤ ਤੇ ਬਚਾਅ ਟੀਮਾਂ ਦੀ ਫੁਰਤੀ ਤੇ ਤਿਆਰੀ ਨੇ ਬਚਾਈ ਹਜ਼ਾਰਾਂ ਦੀ ਜਾਨ - Live updates on cyclone Fani

ddd
author img

By

Published : May 3, 2019, 9:21 AM IST

Updated : May 4, 2019, 7:29 AM IST

2019-05-04 07:26:13

ਉੜੀਸਾ: ਪੁਰੀ 'ਚ ਫੈਨੀ ਤੂਫ਼ਾਨ ਤੋਂ ਬਾਅਦ ਡ੍ਰੋਨੀਅਰ ਏਅਰਕ੍ਰਾਫ਼ਟ ਨਾਲ ਕੀਤਾ ਗਿਆ ਸਰਵੇ

2019-05-04 07:25:02

ਪੁਰੀ: ਫੈਨੀ ਤੂਫ਼ਾਨ ਕਾਰਨ ਕੱਚੇ ਤੇ ਪੁਰਾਣੇ ਮਕਾਨ ਨੁਕਸਾਨੇ ਗਏ। ਸੂਤਰਾਂ ਅਨੁਸਾਰ, 160 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਬਿਜਲੀ ਪੂਰੀ ਤਰ੍ਹਾਂ ਠੱਪ ਹੋ ਗਈ।

  • ਪੁਰੀ: ਫੈਨੀ ਤੂਫ਼ਾਨ ਕਾਰਨ ਕੱਚੇ ਤੇ ਪੁਰਾਣੇ ਮਕਾਨ ਨੁਕਸਾਨੇ ਗਏ। ਸੂਤਰਾਂ ਅਨੁਸਾਰ, 160 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਬਿਜਲੀ ਪੂਰੀ ਤਰ੍ਹਾਂ ਠੱਪ ਹੋ ਗਈ।
  • ਫੈਨੀ: ਇੰਡੀਗੋ ਨੇ ਕੋਲਕਾਤਾ ਅਤੇ ਉੜੀਸਾ ਦੀਆਂ ਸਾਰੀਆਂ ਉਡਾਣਾਂ ਰੱਦ ਕੀਤੀਆਂ।

2019-05-04 07:21:01

ਉੜੀਸਾ: ਫੈਨੀ ਤੂਫ਼ਾਨ ਤੋਂ ਬਾਅਦ ਭੁਵਨੇਸ਼ਵਰ ਦੇ ਬੀਜੂ ਪਟਨਾਇਕ ਇੰਟਰਨੈਸ਼ਨਲ ਏਅਰਪੋਰਟ 'ਤੇ ਮਚੀ ਤਬਾਹੀ।

2019-05-03 15:01:00

ਤੂਫ਼ਾਨ ਫੈਨੀ ਖੁਰਦਾ 'ਚ ਮਚਾ ਰਿਹਾ ਤਬਾਹੀ

ਤੂਫ਼ਾਨ ਫੈਨੀ ਖੁਰਦਾ 'ਚ ਮਚਾ ਰਿਹਾ ਤਬਾਹੀ

2019-05-03 14:56:49

ਭੁਵਨੇਸ਼ਵਰ: 32 ਸਾਲਾ ਮਹਿਲਾ ਨੇ ਬੱਚੇ ਨੁੂੰ ਦਿੱਤਾ ਜਨਮ, ਬੱਚੇ ਦਾ ਨਾਂਅ ਤੂਫ਼ਾਨ ਫੈਨੀ ਦੇ ਨਾਂਅ 'ਤੇ ਰੱਖਿਆ।

  • Bhubaneswar: A 32-year-old woman gave birth to a baby girl in Railway Hospital today at 11:03 AM. Baby has been named after the cyclonic storm, Fani. The woman is a railway employee, working as a helper at Coach Repair Workshop, Mancheswar. Both the mother&child are fine. #Odisha pic.twitter.com/xHGTkFPlAe

    — ANI (@ANI) May 3, 2019 " class="align-text-top noRightClick twitterSection" data=" ">

2019-05-03 14:11:59

ਤੂਫ਼ਾਨ ਫੈਨੀ ਦਾ ਖ਼ਤਰਨਾਕ ਰੂਪ ਆਇਆ ਸਾਹਮਣੇ।

ਤੂਫ਼ਾਨ ਫੈਨੀ ਦਾ ਖ਼ਤਰਨਾਕ ਰੂਪ ਆਇਆ ਸਾਹਮਣੇ।

2019-05-03 14:00:01

ਤੂਫ਼ਾਨ ਕਾਰਨ ਭੁਵਨੇਸ਼ਵਰ 'ਚ AIIMS ਦੀ ਇਮਾਰਤ ਨੂੰ ਨੁਕਸਾਨ

2019-05-03 13:55:04

ਤੂਫ਼ਾਨ ਕਾਰਨ ਭੁਵਨੇਸ਼ਵਰ 'ਚ ਕਈ ਜਗ੍ਹਾਂ ਡਿੱਗੇ ਦਰਖਤ।

2019-05-03 13:49:42

ਉੱਤਰ ਪ੍ਰਦੇਸ਼ ਦੇ ਚੰਦੌਲੀ ਵਿੱਚ ਚੱਕਰਵਾਤੀ ਦੀ ਲਪੇਟ ਚ ਆਉਣ ਨਾਲ ਚਾਰ ਲੋਕਾਂ ਦੀ ਮੌਤ

  • उत्तर प्रदेश के चंदौली में चक्रवात से चार लोगों की मृत्यु हो गई, जो कि काफी दुःखद है।
    मृतक के परिवारजनों के साथ हमारी पूरी संवेदना है।
    ईश्वर उन्हें इस बुरे वक्त में कठिनाइयों का सामना करने का साहस प्रदान करे।

    — CM Office, GoUP (@CMOfficeUP) May 3, 2019 " class="align-text-top noRightClick twitterSection" data=" ">

ਉੱਤਰ ਪ੍ਰਦੇਸ਼ ਦੇ ਚੰਦੌਲੀ ਵਿੱਚ ਚੱਕਰਵਾਤੀ ਦੀ ਲਪੇਟ ਚ ਆਉਣ ਨਾਲ ਚਾਰ ਲੋਕਾਂ ਦੀ ਮੌਤ।

2019-05-03 13:47:24

ਚੱਕਰਵਾਤੀ ਤੂਫਾਨ ਫੈਨੀ ਦੇ ਦਸਤਕ ਦੇਣ ਤੋਂ ਬਾਅਦ ਉੜੀਸਾ ਦੇ ਸਮੁੰਦਰ ਤਟ ਦਾ ਹਾਲ।

2019-05-03 11:12:54

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਰੱਦ ਕੀਤੀ ਚੋਣ ਰੈਲੀ

  • West Bengal CM Mamata Banerjee to stay in Kharagpur, near the coastal belt and monitor the situation herself, today and tomorrow. All her political campaigns for the two days have been cancelled. #FaniCyclone (file pic) pic.twitter.com/qIUWTb98Ul

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਰੱਦ ਕੀਤੀ ਚੋਣ ਰੈਲੀ।

2019-05-03 10:49:40

ਭੁਵਨੇਸ਼ਵਰ 'ਚ 175 ਕਿ.ਮੀ/ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ।

2019-05-03 10:47:47

ਉੜੀਸਾ ਦੇ ਪੁਰੀ 'ਚ 245 ਕਿ.ਮੀ/ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ।

  • IMD Hyderabad: Winds in Puri, Odisha are blowing at a maximum speed of 240-245 km per hour and heavy to very heavy rains are continuing over the Odisha coast. After landfall, the impact is likely to reduce and it is likely to move towards West Bengal coast. pic.twitter.com/kqafWJxBD0

2019-05-03 10:45:37

ਆਂਧਰ ਪ੍ਰਦੇਸ਼ ਦੇ ਕੋਟਰੂ ਮੰਡਲ ਦੇ ਸ੍ਰੀਕਾਕੁਲਮ 'ਚ NDRF ਵਲੋਂ ਰਾਹਤ ਕੰਮ ਜਾਰੀ।

  • Andhra Pradesh: Relief operation by NDRF (National Disaster Response Force) is underway in Kotturu Mandal of Srikakulam which received rain and experienced strong winds today. #CycloneFani has made a landfall in Odisha's Puri. (Pic source: NDRF) pic.twitter.com/gzTZUzWMHT

2019-05-03 10:43:51

ਉੜੀਸਾ ਦੇ ਪੁਰੀ 'ਚ ਫੈਨੀ ਦਾ ਕਹਿਰ ਜਾਰੀ।

ਉੜੀਸਾ ਦੇ ਪੁਰੀ 'ਚ ਫੈਨੀ ਦਾ ਕਹਿਰ ਜਾਰੀ।

2019-05-03 10:32:04

ਭਾਰਤੀ ਕੋਸਟ ਗਾਰਡ ਦੀਆਂ 34 ਰਾਹਤ ਟੀਮਾਂ ਵਿਸ਼ਾਕਾਪਟਨਮ, ਚੇਨੱਈ, ਪਾਰਾਦੀਪ, ਗੋਪਾਲਪੁਰ, ਹਲਦੀਆ, ਫਰੇਜ਼ਰਗੰਜ ਅਤੇ ਕੋਲਕਾਤਾ 'ਚ ਕੀਤੀਆਂ ਗਈਆਂ ਤਾਇਨਾਤ।

  • Preparing for the aftermath of #CycloneFANI, Indian Coast Guard has positioned 34 Disaster Relief Teams at Vizag, Chennai, Paradip, Gopalpur, Haldia, Frazergunj and Kolkata besides four Coast Guard ships at Vizag and Chennai pic.twitter.com/NhiktawLDM

2019-05-03 10:26:35

ਉੜੀਸਾ: ਪਾਰਾਦੀਪ ਇਲਾਕੇ 'ਚ ਤੇਜ਼ ਹਵਾਵਾਂ ਤੇ ਤੇਜ਼ ਬਾਰਿਸ਼ ਦਾ ਕਹਿਰ ਜਾਰੀ।

2019-05-03 10:19:38

ਉੜੀਸਾ ਦੇ ਪੁਰੀ 'ਚ ਤੂਫ਼ਾਨ ਫੈਨੀ ਦੇ ਟਕਰਾਉਣ ਨਾਲ ਵਿਸ਼ਾਖਾਪਟਨਮ 'ਚ ਚੱਲ ਰਹੀਆਂ ਤੇਜ਼ ਹਵਾਵਾਂ।

2019-05-03 10:07:49

ਉੜੀਸਾ: ਪਾਰਾਦੀਪ ਸਮੁੰਦਰੀ ਇਲਾਕੇ 'ਚ ਮੌਜੂਦ NDRF ਦੀਆਂ ਟੀਮਾਂ।

  • Odisha: NDRF personnel at Paradip sea beach ask locals to vacate the area as strong winds and rain hit the region. #CycloneFani is expected to make landfall in Puri district soon. pic.twitter.com/h18cJaxmul

ਉੜੀਸਾ: ਪਾਰਾਦੀਪ ਸਮੁੰਦਰੀ ਇਲਾਕੇ 'ਚ ਮੌਜੂਦ NDRF ਦੀਆਂ ਟੀਮਾਂ, ਤੇਜ਼ ਹਵਾਵਾਂ ਦੇ ਚੱਲਦੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ।

2019-05-03 09:19:20

ਉੜੀਸਾ ਵਿੱਚ ਚੱਕਰਵਾਤੀ ਤੂਫ਼ਾਨ ਫੈਨੀ ਦੇ ਕਾਰਨ ਤੇਜ਼ ਮੀਂਹ ਪੈ ਰਿਹਾ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ।

  • #WATCH Visuals from coastal town of Digha in West Bengal as #CycloneFani is expected to make landfall in Odisha's Puri district by 11 am. According to the Met Dept, the impact of landfall process has begun. pic.twitter.com/R5iJY4vjGD

  • ਉੜੀਸਾ ਵਿੱਚ ਚੱਕਰਵਾਤੀ ਤੂਫ਼ਾਨ ਫੈਨੀ ਦੇ ਕਾਰਨ ਤੇਜ਼ ਮੀਂਹ ਪੈ ਰਿਹਾ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਉੜੀਸਾ   ਸਰਕਾਰ ਨੇ 11 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਭੇਜ ਦਿੱਤਾ ਹੈ। ਲੋਕਾਂ ਨੂੰ ਸ਼ੁੱਕਰਵਾਰ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਫੈਨੀ ਤੂਫ਼ਾਨ ਜਗਨਨਾਥ ਪੁਰੀ ਦੇ ਨੇੜੇ ਸਵੇਰੇ ਕਰੀਬ 9.30 ਵਜੇ ਦਸਤਕ ਦੇਵੇਗਾ। ਭਿਆਨਕ ਚੱਕਰਵਾਤ ਫੈਨੀ ਉੜੀਸਾ ਦੇ ਤਟ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ 20 ਸਾਲਾਂ ਬਾਅਦ ਮੁੜ ਤੋਂ ਇੰਨਾ ਭਿਆਨਕ ਤੂਫ਼ਾਨ ਆ ਰਿਹਾ ਹੈ।
  • ਉੜੀਸਾ ਦੇ ਮੁੱਖ ਸਕੱਤਰ ਏਪੀ ਪਧੀ ਨੇ ਕਿਹਾ ਹੈ ਕਿ ਚੱਕਰਵਾਤ ਦੇ ਪੁਰੀ ਦੇ ਨੇੜੇ ਸਵੇਰੇ 9.30 ਵਜੇ ਪੁੱਜਣ ਦਾ ਖਦਸ਼ਾ ਹੈ। ਇਸ ਦੇ ਤਟ ਨਾਲ ਟਕਰਾਉਣ ਦੀ ਪੂਰੀ ਪ੍ਰਕਿਰਿਆ 4-5 ਘੰਟਿਆਂ ਚ ਪੂਰੀ ਹੋਵੇਗੀ।
  • ਉੜੀਸਾ: ਭੁਵਨੇਸ਼ਵਰ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।
  • ਉੜੀਸਾ: ਜਗਤਸਿੰਘਪੁਰ ਜ਼ਿਲ੍ਹੇ ਦੇ ਪਾਰਾਦੀਪ 'ਚ ਮੱਦੇਨਜਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
  • ਉੜੀਸਾ ਦੇ ਮੁੱਖਮੰਤਰੀ ਦਫ਼ਤਰ ਨੇ ਦੱਸਿਆ ਹੈ ਕਿ ਹੁਣ ਤੱਕ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਠਿਕਾਣੀਆਂ ਤੱਕ ਪਹੁੰਚਾਇਆ ਗਿਆ ਹੈ।
  • ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਕਈ ਹਿੱਸੀਆਂ ਵਿੱਚ ਚੱਕਰਵਾਤੀ ਤੂਫਾਨ ਫੈਨੀ ਕਾਰਨ ਕੰਟਰੋਲ ਰੂਮ ਸਥਾਪਤ ਕੀਤਾ ਹੈ। ਜਿਸਦਾ ਨੰਬਰ ਹੈ- 1938 ਹੈ।
     
2019-05-03 09:09:40

541 ਗਰਭਵਤੀ ਔਰਤਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਉੜੀਸਾ: ਗੰਜਮ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਫੈਨੀ ਦੇ ਕਹਿਰ ਤੋਂ ਬਚਾਉਣ ਲਈ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਠਿਕਾਣਿਆਂ ਤੱਕ ਪਹੁੰਚਾਇਆ ਗਿਆ। 541 ਗਰਭਵਤੀ ਔਰਤਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

Intro:Body:

ਉੜੀਸਾ ਵਿੱਚ ਚੱਕਰਵਾਤੀ ਤੂਫ਼ਾਨ ਫੈਨੀ ਦੇ ਕਾਰਨ ਤੇਜ਼ ਮੀਂਹ ਪੈ ਰਿਹਾ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਉੜੀਸਾ   ਸਰਕਾਰ ਨੇ 11 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਭੇਜ ਦਿੱਤਾ ਹੈ। ਲੋਕਾਂ ਨੂੰ ਸ਼ੁੱਕਰਵਾਰ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਫੈਨੀ ਤੂਫ਼ਾਨ ਜਗਨਨਾਥ ਪੁਰੀ ਦੇ ਨੇੜੇ ਸਵੇਰੇ ਕਰੀਬ 9.30 ਵਜੇ ਦਸਤਕ ਦੇਵੇਗਾ। ਭਿਆਨਕ ਚੱਕਰਵਾਤ ਫੈਨੀ ਉੜੀਸਾ ਦੇ ਤਟ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ 20 ਸਾਲਾਂ ਬਾਅਦ ਮੁੜ ਤੋਂ ਇੰਨਾ ਭਿਆਨਕ ਤੂਫ਼ਾਨ ਆ ਰਿਹਾ ਹੈ।

ਉੜੀਸਾ ਦੇ ਮੁੱਖ ਸਕੱਤਰ ਏਪੀ ਪਧੀ ਨੇ ਕਿਹਾ ਹੈ ਕਿ ਚੱਕਰਵਾਤ ਦੇ ਪੁਰੀ ਦੇ ਨੇੜੇ ਸਵੇਰੇ 9.30 ਵਜੇ ਪੁੱਜਣ ਦਾ ਖਦਸ਼ਾ ਹੈ। ਇਸ ਦੇ ਤਟ ਨਾਲ ਟਕਰਾਉਣ ਦੀ ਪੂਰੀ ਪ੍ਰਕਿਰਿਆ 4-5 ਘੰਟਿਆਂ ਚ ਪੂਰੀ ਹੋਵੇਗੀ।

ਉੜੀਸਾ: ਭੁਵਨੇਸ਼ਵਰ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।

ਉੜੀਸਾ: ਜਗਤਸਿੰਘਪੁਰ ਜ਼ਿਲ੍ਹੇ ਦੇ ਪਾਰਾਦੀਪ 'ਚ ਮੱਦੇਨਜਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਉੜੀਸਾ ਦੇ ਮੁੱਖਮੰਤਰੀ ਦਫ਼ਤਰ ਨੇ ਦੱਸਿਆ ਹੈ ਕਿ ਹੁਣ ਤੱਕ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਠਿਕਾਣੀਆਂ ਤੱਕ ਪਹੁੰਚਾਇਆ ਗਿਆ ਹੈ।

ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਕਈ ਹਿੱਸੀਆਂ ਵਿੱਚ ਚੱਕਰਵਾਤੀ ਤੂਫਾਨ ਫੈਨੀ ਕਾਰਨ ਕੰਟਰੋਲ ਰੂਮ ਸਥਾਪਤ ਕੀਤਾ ਹੈ। ਜਿਸਦਾ ਨੰਬਰ ਹੈ- 1938 ਹੈ।

ਉੜੀਸਾ: ਗੰਜਮ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਫੈਨੀ ਦੇ ਕਹਿਰ ਤੋਂ ਬਚਾਉਣ ਲਈ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਠਿਕਾਣਿਆਂ ਤੱਕ ਪਹੁੰਚਾਇਆ ਗਿਆ। 541 ਗਰਭਵਤੀ ਔਰਤਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

Conclusion:
Last Updated : May 4, 2019, 7:29 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.